Advertisement - Remove

ਪ੍ਰਸਤਾਵ - Example Sentences

prasatāva  prasataava
ਭਾਰਤ ਅਤੇ ਅਫ਼ਗ਼ਾਨਿਸਤਾਨ ਦੀਆਂ ਯੂਨੀਵਰਸਿਟੀਆਂ/ਸੰਸਥਾਨਾਂ ਦਰਮਿਆਨ ਸੰਯੁਕਤ ਗ੍ਰੈਜੂਏਟ ਪ੍ਰੋਗਰਾਮ ਦੇ ਨਿਰਮਾਣ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ।
It is also proposed to establish Joint Master Degree Programmes between Indian and Afghanistan Universities / Institutions.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ 3930 ਮੁਲਾਜ਼ਮਾਂ ਲਈ ਸਵੈ-ਵਿੱਤ ਪੋਸ਼ਿਤ ਆਵਾਸ ਯੋਜਨਾ ਅਧੀਨ ਮਕਾਨ ਨਿਰਮਾਣ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਜ਼ਮੀਨ ਅਲਾਟ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ।
The Union Cabinet chaired by Prime Minister Shri Narendra Modi has approved the proposal to allot land to Chandigarh Housing Board for construction of apartments for 3930 allottees under Self-Financing Housing Scheme for UT Employees.
ਉਨ੍ਹਾਂ ਕਿਹਾ ਕਿ ਜਿਸ ਗਤੀ ਨਾਲ 5 ਮਹੀਨਿਆਂ ਵਿੱਚ ਇਹ ਪ੍ਰਸਤਾਵ (ਪ੍ਰਸਤਾਵ ਤੋਂ ਲੈ ਕੇ ਭੂਮੀ ਪੂਜਨ ਤੱਕ) ਅੱਗੇ ਵਧਾਏ ਗਏ ਹਨ ਉਹ ਸ਼ਾਨਦਾਰ ਹੈ।
He said the speed with which these projects have moved (from proposal to groundbreaking) within five months, is outstanding.
ਉਨ੍ਹਾਂ ਕਿਹਾ ਕਿ ਜਿਸ ਗਤੀ ਨਾਲ 5 ਮਹੀਨਿਆਂ ਵਿੱਚ ਇਹ ਪ੍ਰਸਤਾਵ (ਪ੍ਰਸਤਾਵ ਤੋਂ ਲੈ ਕੇ ਭੂਮੀ ਪੂਜਨ ਤੱਕ) ਅੱਗੇ ਵਧਾਏ ਗਏ ਹਨ ਉਹ ਸ਼ਾਨਦਾਰ ਹੈ।
He said the speed with which these projects have moved (from proposal to groundbreaking) within five months, is outstanding.
ਪ੍ਰਸਤਾਵ ਦਾ ਮੂਲ-ਪਾਠ ਇਸ ਪ੍ਰਕਾਰ ਹੈ:-
The text of resolution is as follows:
Advertisement - Remove
ਨੈਸ਼ਨਲ ਮੈਡੀਕਲ ਕਮਿਸ਼ਨ ਨੇ ਐਲੋਪੈਥੀ ਦਵਾਈ ਪ੍ਰਣਾਲੀ ਦੀ ਸਥਾਪਨਾ ਦਾ ਪ੍ਰਸਤਾਵ ਦਿੱਤਾ ਹੈ। ਇਸੇ ਪ੍ਰਾਰੂਪ ਤਹਿਤ ਹੋਮਿਓਪੈਥੀ ਦੀ ਚਿਕਿਤਸਾ ਸਿੱਖਿਆ ਵਿੱਚ ਸੁਧਾਰ ਕਰਨਾ ਇਸ ਮਸੌਦੇ ਦਾ ਟੀਚਾ ਹੈ।
It further aims at bringing reforms in the medical education of Homoeopathy in lines with the National Medical Commission proposed for setting up for Allopathy system of medicine.
ਇਸ ਪ੍ਰਸਤਾਵ ਦਾ ਮਕਸਦ ਖੇਤਰ ਦੇ ਆਮ ਲੋਕਾਂ ਤੱਕ ਪਹੁੰਚ ਨੂੰ ਸੌਖਾ ਬਣਾਉਣ ਲਈ ਰਾਜਮੁੰਦਰੀ ਏਅਰਪੋਰਟ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਸੜਕ ਸੰਪਰਕ ਮੁਹੱਈਆ ਕਰਨਾ ਹੈ।
The proposal is intended to provide road connectivity to the villages around the Rajahmundry Airport, in order to facilitate ease of access to the general public of the area.
ਸਹਿਮਤੀ ਪੱਤਰ ’ਤੇ ਡੈਨਮਾਰਕ ਦੇ ਡਬਲਿਊਆਈਪੀ ਦੀ ਜਨਵਰੀ 2019 ਵਿੱਚ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਹਸਤਾਖ਼ਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
The MoU is proposed to be signed during the upcoming visit of the WIP from Denmark to India in January, 2019.
ਸਹਿਮਤੀ ਪੱਤਰ ’ਤੇ ਡੈਨਮਾਰਕ ਦੇ ਡਬਲਿਊਆਈਪੀ ਦੀ ਜਨਵਰੀ 2019 ਵਿੱਚ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਹਸਤਾਖ਼ਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
The MoU is proposed to be signed during the upcoming visit of the WIP from Denmark to India in January, 2019.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਫਾਇਨੈਸ਼ਨਲ ਰੈਜ਼ੋਲੂਸ਼ਨ ਅਤੇ ਡੀਪਾਜਿਟ ਬੀਮਾ 2017 ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has approved the proposal to introduce a Financial Resolution and Deposit Insurance Bill, 2017.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading