Advertisement - Remove

ਪ੍ਰਸਤਾਵ - Example Sentences

prasatāva  prasataava
ਅਸੀਂ ਬ੍ਰਿਕਸ ਦੇਸ਼ਾਂ ਵਿੱਚ ਟੀਕਾ ਖੋਜ ਅਤੇ ਵਿਕਾਸ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ ਅਤੇ ਬ੍ਰਿਕਸ ਟੀਕਾ ਖੋਜ ਅਤੇ ਵਿਕਾਸ ਦੀ ਸਥਾਪਨਾ ਦੇ ਪ੍ਰਸਤਾਵ ਦਾ ਸਵਾਗਤ ਕਰਦੇ ਹਾਂ।
90. We commit to strengthening the coordination and cooperation on vaccine research and development within BRICS countries, and welcome the proposal to establish a BRICS vaccine research and development centre.
ਇਹ ਪ੍ਰਸਤਾਵ ਸੜਕ ਸੰਪਰਕ ਪ੍ਰਦਾਨ ਕਰੇਗਾ ਅਤੇ ਇਸ ਪ੍ਰਕਾਰ ਖੇਤਰ ਦੀ ਆਮ ਜਨਤਾ ਤੱਕ ਪਹੁੰਚ ਵਿੱਚ ਅਸਾਨੀ, ਹੋਵੇਗੀ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਭੂਮੀ ਤੱਕ ਪਹੁੰਚ ਪ੍ਰਦਾਨ ਕਰੇਗਾ।
The proposal will provide road connectivity and thus, ease of access to the general public of the area, especially facilitating access to farmers to their agricultural land.
ਅਸਾਮ ਦੇ ਮੁੱਖ ਮੰਤਰੀ ਨੇ ਅਕਤੂਬਰ 2013 ਵਿੱਚ ਪ੍ਰਸਤਾਵ ਦਿੱਤਾ ਸੀ ਕਿ ਕੈਂਸਰ ਦੇ ਇਲਾਜ, ਸਿੱਖਿਆ ਅਤੇ ਖੋਜ ਲਈ ਇਸ ਸੰਸਥਾ ਨੂੰ ਸਮੁੱਚੇ ਉੱਤਰ ਪੂਰਬ ਵਿੱਚ ਇੱਕ ਉੱਤਮ ਕੇਂਦਰ ਦੇ ਰੂਪ ਵਿੱਚ ਵਿਕਸਤ ਕਰਨ ਲਈ ਡੀਏਈ ਨੂੰ ਇਸ ਦਾ ਅਧਿਗ੍ਰਹਿਣ ਕਰ ਲੈਣਾ ਚਾਹੀਦਾ ਹੈ।
Chief Minister of Assam in October 2013 had proposed that DAE should take over the institute to develop it as a center for excellence for cancer treatment, education and research for the entire North East.
ਅਗਲੇ 2 ਵਰ੍ਹਿਆਂ ਵਿੱਚ ਤਕਰੀਬਨ 250 ਕਿਲੋਮੀਟਰ ਲੰਬੀਆਂ ਮੈਟਰੋ ਲਾਈਨਾਂ ਨੂੰ ਚਾਲੂ ਕਰਨ ਦਾ ਪ੍ਰਸਤਾਵ ਹੈ।
Metro Lines of around 250 kilometer length are proposed to be commissioned over the next two years.
ਆਪਣੀ ਸੰਯੁਕਤ ਘੌਸ਼ਣਾ ਵਿੱਚ ਅਸੀਂ ਇੱਕ ਏਸ਼ੀਆ-ਅਫਰੀਕਾ ਗ੍ਰੋਥ ਕੌਰੀਡੋਰ ਦਾ ਉਲੇਖ ਕੀਤਾ ਸੀ ਅਤੇ ਅਫਰੀਕਾ ਤੋਂ ਆਏ ਸਾਡੇ ਭਰਾਵਾਂ ਅਤੇ ਭੈਣਾਂ ਨਾਲ ਅੱਗੇ ਦੀ ਗੱਲਬਾਤ ਦਾ ਪ੍ਰਸਤਾਵ ਪੇਸ਼ ਕੀਤਾ ਗਿਆ।
In our joint declaration, we mentioned an Asia Africa Growth Corridor and proposed further conversations with our brothers and sisters from Africa.
Advertisement - Remove
ਇਸ ਮੂਲ ਖੋਜ ਪ੍ਰਸਤਾਵ ਦਾ ਸਿਰਲੇਖ ਸੀ, "ਦ ਗਰੋਥ ਐਂਡ ਡਿਵੈਲਪਮੈਂਟ ਆਵ੍ ਬਰਮੀਜ਼ ਐਂਡ ਇੰਡੀਅਨ ਇੰਟੈਲੈਕਚੂਅਲ ਟਰੇਡੀਸ਼ਨਜ਼ ਅੰਡਰ ਕਲੋਨਿਅਲਿਜ਼ਮ: ਏ ਕੰਪੈਰੇਟਿਵ ਸਟਡੀ"।
The research proposal was titled "The Growth and Development of Burmese and Indian Intellectual Traditions Under Colonialism: A Comparative Study."
ਇਸ ਲਈ ਮੈਂ ਵਿਅਕਤੀਗਤ ਆਮਦਨ ਕਰ ਦੇ ਦਰ ਢਾਂਚੇ ਵਿੱਚ ਕਿਸੇ ਹੋਰ ਤਬਦੀਲੀ ਦਾ ਪ੍ਰਸਤਾਵ ਨਹੀਂ ਕਰਦਾ ਹਾਂ।
Therefore, I do not propose to make any further change in the structure of the income tax rates for individuals.
ਇਸ ਲਈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿੱਤ ਮੰਤਰੀ ਨੇ ਕਾਜੂ ਪ੍ਰੋਸੈਸਿੰਗ ਸਨਅਤ ਦੀ ਮਦਦ ਕਰਨ ਦੇ ਉਦੇਸ਼ ਨਾਲ ਕੱਚੇ ਕਾਜੂ ਉੱਤੇ ਕਸਟਮ ਡਿਊਟੀ ਨੂੰ 5% ਤੋਂ ਘਟਾ ਕੇ 2.5% ਕਰਨ ਦਾ ਪ੍ਰਸਤਾਵ ਰੱਖਿਆ ਹੈ।
The Finance Minister thus proposed to reduce customs duty on raw cashew from 5 to 2.5 to help the cashew processing industry.
ਲਾਭ: ਇਸ ਪ੍ਰਸਤਾਵ ਨਾਲ ਕਮਿਸ਼ਨ ਦੇ ਮੈਂਬਰਾਂ ਦੇ ਤਿੰਨ ਪਦਾਂ ਵਿੱਚ ਕਟੌਤੀ ਹੋ ਜਾਵੇਗੀ ਜੋ 'ਘੱਟ ਤੋਂ ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ' ਦੇ ਸਰਕਾਰ ਦੇ ਉਦੇਸ਼ ਨੂੰ ਪੂਰਾ ਕਰਦੀ ਹੈ।
Benefits: The proposal is expected to result in reduction of three Posts of Members of the Commission in pursuance of the Governments objective of "Minimum Government - Maximum Governance".
ਪੌਦੇ ਲਗਾਉਣ ਤਹਿਤ ਲਗਭਗ ਇੱਕ ਲੱਖ ਹੈਕਟੇਅਰ ਖੇਤਰ ਨੂੰ ਲਿਆਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਪਲਾਂਟੇਸ਼ਨ ਨੂੰ ਲੈ ਕੇ ਪ੍ਰਤੱਖ ਰੂਪ ਨਾਲ ਲਗਭਗ ਇੱਕ ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ ।
Since it is proposed to bring about one lakh ha area under plantation, it is expected that about one lakh farmers would be directly benefitted in terms of plantation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading