Advertisement - Remove

ਪ੍ਰਸਤਾਵ - Example Sentences

prasatāva  prasataava
ਜਦੋਂ ਵੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੇ ਸਬੰਧ ਵਿੱਚ ਤਨਖਾਹਾਂ/ਪੈਨਸ਼ਨ, ਗ੍ਰੈਚੁਟੀ, ਭੱਤਿਆਂ ਆਦਿ ਵਿੱਚ ਸੋਧ ਲਈ ਕੋਈ ਪ੍ਰਸਤਾਵ ਹੁੰਦਾ ਹੈ ਤਾਂ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਲੋੜੀਂਦੀ ਹੈ।
An amendment in the Acts is required whenever there is any proposal for revision of salaries/pension gratuity, allowances etc. in respect of Judges of Supreme Court and High Courts.
ਪ੍ਰਧਾਨ ਮੰਤਰੀ ਨੇ ਕੁਲੈਕਟਰਾਂ ਨੂੰ 15 ਅਗਸਤ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦਾ ਦ੍ਰਿਸ਼ਟੀਕੋਣ ਦਸਤਾਵੇਜ਼ ਜਾਂ ਪ੍ਰਸਤਾਵ ਦਸਤਾਵੇਜ਼ ਤਿਆਰ ਕਰਨ ਲਈ ਆਪਣੇ ਜ਼ਿਲ੍ਹਿਆਂ ਦੇ ਸਹਿਕਰਮੀਆਂ, ਬੁੱਧੀਜੀਵੀਆਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਸਹਾਇਤਾ ਲੈਣ ਲਈ ਕਿਹਾ।
The Prime Minister asked the collectors to seek help from colleagues, intellectuals of the district, and students of schools and colleges, to prepare a vision document, or resolution document for their district before the 15th of August.
ਭਵਿੱਖ ਵਿੱਚ ਅਜਿਹੀ ਵਿਵਸਥਾ ਬ੍ਰਿਕਸ ਦੇਸ਼ਾਂ ਵੱਲੋਂ ਬਦਲਵੀ ਰੇਟਿੰਗ ਏਜੰਸੀ ਵਾਲੇ ਪ੍ਰਸਤਾਵ ਲਈ ਇਹ ਪੇਸ਼ਗੀ ਸੂਚਨਾ ਦਾ ਕੰਮ ਵੀ ਕਰੇਗੀ।
In future, such a mechanism could also serve as pre-cursor to the proposal of having an alternate rating agency by BRICS nations.
ਭਵਿੱਖ ਵਿੱਚ ਅਜਿਹੀ ਵਿਵਸਥਾ ਬ੍ਰਿਕਸ ਦੇਸ਼ਾਂ ਵੱਲੋਂ ਬਦਲਵੀ ਰੇਟਿੰਗ ਏਜੰਸੀ ਵਾਲੇ ਪ੍ਰਸਤਾਵ ਲਈ ਇਹ ਪੇਸ਼ਗੀ ਸੂਚਨਾ ਦਾ ਕੰਮ ਵੀ ਕਰੇਗੀ।
In future, such a mechanism could also serve as pre-cursor to the proposal of having an alternate rating agency by BRICS nations.
ਭਾਰਤ ਨੇ ਭਗੌੜੇ ਆਰਥਕ ਅਪਰਾਧੀਆਂ ਨੂੰ ਕਿਤੇ ਵੀ ਪਨਾਹ ਨਹੀਂ ਮਿਲ ਸਕੇ ਇਹ ਸੁਨਿਸ਼ਚਿਤ ਕਰਨ ਲਈ ਅੰਤਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਕੁੱਝ ਅਹਿਮ ਪ੍ਰਸਤਾਵ ਵੀ ਰੱਖੇ ਹਨ ।
The Prime Minister said that India has made some proposals before the international community to ensure that economic offenders do not find sanctuary anywhere.
Advertisement - Remove
ਭਾਰਤ ਦੇ ਕੁੱਲ 1,382 ਟਾਪੂ ਹਨ, ਜੋ ਮੁੱਖ ਧਰਤੀ ਤੋਂ ਦੂਰ ਹਨ, ਜਿਨ੍ਹਾਂ ਵਿੱਚੋਂ ਪਹਿਲਾਂ ਅਧਿਕਾਰੀਆਂ ਨੇ 26 ਟਾਪੂਆਂ ਦਾ ਸਮੁੱਚਾ ਵਿਕਾਸ ਕਰਨ ਬਾਰੇ ਪ੍ਰਸਤਾਵ ਰੱਖਿਆ ਸੀ।
India has a total of 1382 offshore islands, out of which officials have initially proposed 26, which could be considered for holistic development.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਿਨੇਟ ਨੇ ਐਡਮਿਰੈਲਿਟੀ (ਸਮੁੰਦਰੀ ਦਾਅਵਿਆਂ ਦੇ ਅਧਿਕਾਰ-ਖੇਤਰ ਅਤੇ ਨਿਬੇੜਾ) ਬਿਲ, 2016 ਨੂੰ ਲਾਗੂ ਕਰਨ ਅਤੇ ਪੰਜ ਪੁਰਾਣੇ ਐਡਮਿਰੈਲਿਟੀ ਵਿਧਾਨ ਰੱਦ ਕਰਨ ਨਾਲ ਸਬੰਧਤ ਜਹਾਜ਼ਰਾਨੀ ਮੰਤਰਾਲੇ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।
The Union Cabinet under the Chairmanship of Prime Minister Shri Narendra Modi has given its approval to the proposal of Ministry of Shipping to enact Admiralty (Jurisdiction and Settlement of Maritime Claims) Bill 2016 and to repeal five archaic admiralty statutes.
ਇਸ ਵਿਧਾਨਕ ਪ੍ਰਸਤਾਵ ਬਾਰੇ ਸਮੁੰਦਰੀ ਕਾਨੂੰਨੀ ਭਾਈਚਾਰੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।
This legislative proposal will fulfil a long-standing demand of the maritime legal fraternity.
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭੋਪਾਲ ਦੇ ਗਾਂਧੀ ਨਗਰ ਸਥਿਤ ਏਅਰਪੋਰਟ ਅਥਾਰਿਟੀ ਆਵ੍ ਇੰਡੀਆ(ਏਏਆਈ) ਦੀ ਕਰਜ਼ੇ ਕੀਤੀ ਗਈ 106.76 ਏਕੜ ਜ਼ਮੀਨ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਸੌਂਪਣ ਦੇ ਏਏਆਈ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by Prime Minister Narendra Modi has approved proposal of Airports Authority of India (AAI) for surrendering encroached AAI’s land measuring 106.76 acres situated at Gandhi Nagar, Bhopal to the State Government of Madhya Pradesh (M.P).
ਸ੍ਰੀਮੰਤ ਸਵਾਮੀ ਅੰਬਰੀਸ਼ਨੰਦ ਜੀ ਮਹਾਰਾਜ, ਜਿਨ੍ਹਾਂ ਨੇ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨਾਲ ਕੰਮ ਕੀਤਾ ਸੀ ਅਤੇ ਜਿਨ੍ਹਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕੀਤਾ ਸੀ, ਨੇ ਇਸ ਮੌਕੇ ਧੰਨਵਾਦ ਦੇ ਮਤੇ ਦਾ ਪ੍ਰਸਤਾਵ ਰੱਖਿਆ।
Sreemant Swami Ambareeshananda ji Maharaj, who had worked with the Prime Minister in Gujarat, and who was mentioned by the Prime Minister during his address, proposed the vote of thanks on the occasion.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading