Advertisement - Remove

ਪ੍ਰਸਤਾਵ - Example Sentences

Popularity:
prasatāva  prasataava
ਰੱਖਿਆ ਵਿੱਤ ਮੰਤਰੀ ਨੇ ਦੋ ਰੱਖਿਆ ਉਦਯੋਗ ਸਬੰਧੀ ਉਤਪਾਦਨ ਗਲਿਆਰੀਆਂ ਦੇ ਵਿਕਾਸ ਦਾ ਪ੍ਰਸਤਾਵ ਦਿੱਤਾ ਹੈ।
Defence Recognizing the sacrifices made by the Armed Forces in meeting the security challenges, the Finance Minister proposed development of two defence industrial production corridors.
ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਵਿੱਚ ਸਥਿਤ ਸਟਾਕ ਐਕਸਚੇਂਜ ਵਿੱਚ ਵਪਾਰ ਵਧਾਉਣ ਦੇ ਉਦੇਸ਼ ਨਾਲ ਆਈਐੱਫਐੱਸਸੀ ਲਈ ਦੋ ਹੋਰ ਰਿਆਇਤਾਂ ਦਾ ਪ੍ਰਸਤਾਵ ਹੈ।
It is proposed to provide more concessions for International Financial Services Centre (IFSC), in order to promote trade in stock exchanges located in IFSC.
ਇਸ ਵਿੱਚ ਨਵਾਂ ਸੈਕਸ਼ਨ 42ਏ ਜੋੜਨ ਦਾ ਪ੍ਰਸਤਾਵ ਹੈ ਤਾਂ ਕਿ ਸਾਲਸੀ ਕਰਨ ਵਾਲਾ ਵਿਅਕਤੀ ਜਾਂ ਸਾਲਸੀ ਸੰਸਥਾਨ ਫ਼ੈਸਲੇ ਤੋਂ ਇਲਾਵਾ ਸਾਲਸੀ ਨਾਲ ਜੁੜੀਆਂ ਕਾਰਵਾਈਆਂ ਨੂੰ ਗੁਪਤ ਬਣਾ ਕੇ ਰੱਖਣ।
A new section 42A is proposed to be inserted to provide that the arbitrator and the arbitral institutions shall keep confidentiality of all arbitral proceedings except award.
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵਿੱਤ ਬਿੱਲ, 2018 (ਜਿਵੇਂ ਕਿ ਲੋਕ ਸਭਾ ਵਿੱਚ ਪਾਸ ਹੋਇਆ ਹੈ) ਦੇ ਤਹਿਤ ਇਹ ਪ੍ਰਸਤਾਵ ਕੀਤਾ ਗਿਆ ਹੈ ਕਿ ਧਾਰਾ 286 ਦੀ ਉਪ-ਧਾਰਾ (4) ਦੇ ਤਹਿਤ ਸੀਬੀਸੀ ਰਿਪੋਰਟ ਪੇਸ਼ ਕਰਨ ਦੀ ਨਿਯਮਿਤ ਤਾਰੀਖ ਨਿਰਧਾਰਤ ਕੀਤੀ ਜਾਵੇਗੀ ।
It is further stated that the Finance Bill, 2018 (as passed by the Lok Sabha) has proposed that the due date for furnishing of CbC Report under sub-section (4) of Section 286 shall be as prescribed.
ਇਸ ਪ੍ਰਸਤਾਵ ਨਾਲ ਕਮਿਸ਼ਨ ਦੇ ਮੈਂਬਰਾਂ ਦੇ ਤਿੰਨ ਪਦਾਂ ਵਿੱਚ ਕਟੌਤੀ ਹੋ ਜਾਵੇਗੀ ਜੋ 'ਘੱਟ ਤੋਂ ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ' ਦੇ ਸਰਕਾਰ ਦੇ ਉਦੇਸ਼ ਨੂੰ ਪੂਰਾ ਕਰਦਾ ਹੈ। ******
The proposal is expected to result in reduction of three Posts of Members of the Commission in pursuance of the Governments objective of "Minimum Government - Maximum Governance".
Advertisement - Remove
ਜੀਐੱਸਟੀ ਪਰਿਸ਼ਦ ਦੀ ਬੈਠਕ ਵਿੱਚ ਇਸ ਸਬੰਧ ਵਿੱਚ ਵਿਅਕਤ ਕੀਤੇ ਗਏ ਵਿਚਾਰ ਨੂੰ ਧਿਆਨ ਵਿੱਚ ਰੱਖਦਿਆਂ ਪਰਿਸ਼ਦ ਨੇ ਇਸ ਪ੍ਰਸਤਾਵ ’ਤੇ ਵਿਚਾਰ ਕਰਨ ਅਤੇ ਦੋ ਹਫ਼ਤਿਆਂ ਦੇ ਅੰਦਰ ਸਿਫ਼ਾਰਿਸ਼ਾਂ ਕਰਨ ਲਈ ਰਾਜ ਸਰਕਾਰਾਂ ਵੱਲੋਂ ਇੱਕ ਮੰਤਰੀ ਸਮੂਹ ਦਾ ਗਠਨ ਕਰਨ ਦੀ ਸਿਫ਼ਰਸ਼ ਕੀਤੀ ਹੈ।
The council has recommended for setting up of a Group of Ministers from State Governments to look into the proposal and make recommendations, within two weeks, keeping in mind the views expressed in GST Council in this regard.
ਸਰਕਾਰ ਨੇ ਮੁਹਾਰਤ ਦੇ ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ ਜਿਥੇ ਕਿ ਨੌਜਵਾਨ ਟੈਕਨੋਲੋਜਿਸਟਾਂ ਨੂੰ ਰੋਬੋਟਿਕਸ, ਡਿਜੀਟਲ ਉਤਪਾਦਨ, ਬਿੱਗ ਡਾਟਾ ਐਨਾਲਿਟਕਸ, ਕੁਆਂਟਮ ਕਮਿਊਨਿਕੇਸ਼ਨ ਅਤੇ ਇੰਟਰਨੈੱਟ ਆਵ੍ ਥਿੰਗਜ਼ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ।
The government has proposed to establish Centres of Excellence to train young technologists in robotics, artificial intelligence, digital manufacture, Big Data Analytics, quantum communication, and in the Internet of Things.
ਮੰਤਰੀ ਮੰਡਲ ਪ੍ਰਮੁੱਖ ਪ੍ਰਭਾਵ: ਲਾਭਪਾਤਰੀ: ਇਸ ਪ੍ਰਸਤਾਵ ਦਾ ਫਾਇਦਾ ਪੂਰੇ ਦੇਸ਼ ਵਿੱਚ ਹੇਠਲੇ ਪੱਧਰ ਤੱਕ ਹੋਏਗਾ।
Cabinet Major Impact: Beneficiaries: The benefits of this proposal will percolate down the line throughout the country.
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਆਈਐੱਮਪੀਆਰਆਈਐੱਨਟੀ ਪ੍ਰਸਤਾਵ ਹੁਣ ਉੱਚ ਸਿੱਖਿਆ ਸੰਸਥਾਨਾਂ ਲਈ ਖੁੱਲ੍ਹੇ ਹਨ ਜਿਨ੍ਹਾਂ ਵਿੱਚ ਨਿੱਜੀ ਸੰਸਥਾਨ ਵੀ ਸ਼ਾਮਲ ਹਨ, ਇਸ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ ਅਤੇ ਸਾਨੂੰ ਵਧੀਆ ਨਤੀਜੇ ਮਿਲਣਗੇ।
IMPRINT proposals now open for higher education institutions including private institutions bringing a spirit of competition, MrJavadekar added.
ਇਸ ਤੋਂ ਪਹਿਲਾ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੱਸਿਆ ਕਿ ਉਮੀਦ ਤੋਂ ਜ਼ਿਆਦਾ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। 600 ਸਹਿਮਤੀ ਪੱਤਰਾਂ ‘ਤੇ ਹਸਤਾਖ਼ਰ ਹੋਏ ਹਨ ਅਤੇ 1,20,150 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ****
Speaking earlier the Chief Minister of Uttarakhand Shri Trivendra Singh Rawat informed the gathering that the pledges for investment had exceeded expectations and in more than 600 MoUs signed so far, an amount of 1,20,150 crores had been pledged.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading