Advertisement - Remove

ਪ੍ਰਭਾਵਿਤ - Example Sentences

Popularity:
prabhāvita  prabhaavita
ਵਿਘਟਨ: ਕੋਵਿਡ -19 ਅਤੇ ਇਸ ਤੋਂ ਬਚਾਅ ਲਈ ਅਪਣਾਏ ਗਏ ਉਪਾਵਾਂ ਨੇ ਦੇਸ਼ ਦੇ ਹਰ ਖੇਤਰ ਵਿੱਚ ਰੁਕਾਵਟ ਪੈਦਾ ਕੀਤੀ ਹੈ, ਚਾਹੇ ਉਹ ਕਾਰੋਬਾਰ ਹੋਵੇ, ਟਰਾਂਸਪੋਰਟੇਸ਼ਨ ਹੋਵੇ, ਸਿਹਤ ਜਾਂ ਸਿੱਖਿਆ ਹੋਵੋ ਅਤੇ ਨਤੀਜੇ ਵਜੋਂ ਇਸ ਨਾਲ ਪੂਰੀ ਆਰਥਿਕਤਾ ਪ੍ਰਭਾਵਿਤ ਹੋਈ ਹੈ।
Disruption: COVID-19 and the containment measures adopted to fight it have caused disruption in every sector in the country, be it business, transportation, health, education and in turn has affected the economy as a whole.
ਇਸ ਮਹਾਮਾਰੀ ਨੇ ਦੇਸ਼ ਭਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਭਾਵਿਤ ਕੀਤਾ।
This pandemic witnessed migrant workers from across the country being affected.
ਖੇਤੀ ਮਜ਼ਦੂਰ ਅਤੇ ਨਿਰਮਾਣ ਮਜ਼ਦੂਰ ਵੀ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਹਨ।
Agricultural workers and construction workers have also been affected by the pandemic.
ਜਿਵੇਂ ਵੀ ਰਾਜ ਸਰਕਾਰ ਵਲੋਂ ਨਿਰਧਾਰਿਤ ਕੀਤਾ ਜਾਵੇਗਾ, ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
The affected families will be given relief and compensation, as may be finalized with State Government.
ਰਾਜ ਦੇ ਸਾਰੇ 36 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।
All 36 Districts are affected in the State.
Advertisement - Remove
ਇਸ ਉਪਾਅ ਨਾਲ ਘਰੇਲੂ ਰੱਖਿਆ ਉਦਯੋਗ ਨੂੰ ਰਾਹਤ ਮਿਲੇਗੀ, ਜਿਸ ਦੇ ਉਤਪਾਦਨ ਦੀ ਸਮਾਂ - ਸੀਮਾ ਕੋਵਿਡ-19 ਦੀ ਸਥਿਤੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
25th March 2020 to 24th July 2020. This measure would bring a big relief to the domestic defence industry, whose production schedules have been adversely affected by COVID-19 situation.
ਕੋਵਿਡ-19 ਸੰਕਟ ਨੇ ਈਪੀਐੱਫਓ ਦੇ 135 ਰੀਜਨਲ ਦਫ਼ਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਦੇ ਸਥਾਨ ਦੇ ਅਧਾਰ ’ਤੇ ਜ਼ਿਆਦਾ ਗੰਭੀਰਤਾ ਦੇ ਵੱਖ ਵੱਖ ਪੱਧਰ ਹਨ।
COVID-19 crisis has affected 135 regional offices of EPFO with different levels of severity depending on their location.
ਕੋਵਿਡ-19 ਮਰੀਜ਼ਾਂ ਦੇ ਦਿਮਾਗ ਦੇ ਪੋਸਟਮਾਰਟਮ ਦਾ ਜਾਇਜ਼ਾ ਇਸ ਹਿਸਾਬ ਨਾਲ ਲਿਆ ਜਾ ਸਕਦਾ ਹੈ ਕਿ ਇਸ ਨਾਲ ਦਾਖਲਾ ਰਾਹ ਅਤੇ ਪ੍ਰਭਾਵਿਤ ਖੇਤਰਾਂ ਦਾ ਪਤਾ ਲੱਗੇ ਜਿਨ੍ਹਾਂ ਵਿੱਚ ਦਿਮਾਗ ਦੇ ਸਾਹ ਲੈਣ ਸਬੰਧੀ ਕੇਂਦਰ ਦਾ ਜਾਇਜ਼ਾ ਵੀ ਸ਼ਾਮਿਲ ਹੈ।
Postmortem of brain of COVID-19 patients could be assessed to know the route of entry and affected areas including detailed assessment of respiratory center of the brain.
ਰੇਲਵੇ ਦੀ ਸਪਲਾਈ ਲੜੀ ਭਲੇ ਹੀ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਹੋਵੇ,ਲੇਕਿਨ ਇਸ ਦਾ ਘੱਟ ਸਮਰੱਥਾ ਨਾਲ ਪਰਿਚਾਲਨ ਅਤੇ ਡਿਪੂ ਵਿੱਚ ਉਪਲੱਬਧ ਭੰਡਾਰ ਦੇ ਕਾਰਨ ਰੇਲਵੇ ਦੇ ਪਰਿਚਾਲਨ ਅਤੇ ਰੱਖ-ਰਖਾਅ ‘ਤੇ ਅਸਰ ਨਹੀਂ ਪਿਆ ਹੈ।
Railways supply chain, though affected due to the pandemic, but it did not affect Railways operations and maintenance due to operations being on the lower scale and stocks being available in our depots.
ਹਾਲਾਂਕਿ ਮਹਾਮਾਰੀ ਦੌਰਾਨ ਜੋ ਵੱਡੀ ਚੁਣੌਤੀ ਸਾਹਮਣੇ ਆਈ ਹੈ, ਉਹ ਵਿਵਸਥਾ ਦੀ ਅਸਮਰੱਥਾ ਦੀ ਸਥਿਤੀ ਵਿੱਚ ਪ੍ਰਭਾਵਿਤ ਅਬਾਦੀ ਨੂੰ ਘੱਟ ਸਮੇਂ ਵਿੱਚ ਪੱਕਿਆ ਹੋਇਆ ਭੋਜਨ ਪ੍ਰਦਾਨ ਕਰਨ ਦੀ ਅਸਮਰੱਥਾ ਸੀ।
However, the major challenge that has emerged during the pandemic was the systems inability to provide cooked food at short notice to affected population in event of the exigencies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading