Advertisement - Remove

ਪ੍ਰਭਾਵਿਤ - Example Sentences

prabhāvita  prabhaavita
ਚੱਕਰਵਾਤ ਨਾਲ ਮਹਾਰਾਸ਼ਟਰ, ਗੁਜਰਾਤ ਅਤੇ ਦਮਨ ਅਤੇ ਦੀਊ ਦੇ ਕੁਝ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
The Cyclone is expected to hit some parts of Maharashtra, Gujarat and Daman and Diu.
ਇੱਕੋ ਜਿੰਨੀ ਆਬਾਦੀ ਦੇ ਬਾਵਜੂਦ 1 ਜੂਨ, 2020 ਨੂੰ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੁੱਲ ਮਾਮਲੇ ਭਾਰਤ ਦੇ ਮੁਕਾਬਲੇ 22.5 ਗੁਣਾ ਵੱਧ ਸਨ।
Despite a similar population, as on 1st June 2020, the total cases in those 14 most affected countries is 22.5 times that in India.
ਇਸ ਤਰ੍ਹਾਂ ਹੁਣ ਤੱਕ ਰਾਜ ਦੇ ਕੁੱਲ 52 ਜ਼ਿਲ੍ਹਿਆਂ ਵਿੱਚੋਂ 51 ਜ਼ਿਲ੍ਹੇ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ।
Thus far, the virus has affected 51 out of the total 52 districts in the state.
ਡਾ. ਕਸ਼ਤ੍ਰਪਤੀ ਸ਼ਿਵਾਜੀ, ਸਕੱਤਰ (PPW) ਨੇ ਪੈਨਸ਼ਨਰਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਪੈਨਸ਼ਨ ਸੁਧਾਰਾਂ ਵਿੱਚ ਲਗਾਤਾਰ ਕੀਤੇ ਗਏ ਮਾਰਗਦਰਸ਼ਨ ਤੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।
Dr Kshatrapati Shivaji, Secretary (PPW), thanked the Union Minister for consistently guiding DoPPW to make Pension reforms which hugely affected the lives of the Pensioners.
ਇਸ ਨਾਲ ਸਿੱਖਿਆ ਵਿੱਚ ਰੁਕਾਵਟ ਆਈ ਅਤੇ 90 ਪ੍ਰਤੀਸ਼ਤ ਤੋਂ ਵਧੇਰੇ ਸਕੂਲੀ ਆਬਾਦੀ ਪ੍ਰਭਾਵਿਤ ਹੋਈ।
This has caused an unprecedented disruption of education and affecting more than 90 of the school population.
Advertisement - Remove
ਇਸ ਤੋਂ ਇਲਾਵਾ ਜ਼ਿਲ੍ਹਿਆਂ ਲਈ ਕੋਰੋਨਾਵਾਇਰਸ ਦੀ ਲਾਗ ਤੋਂ ਪੀੜਤ ਰੋਗੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਭਾਲ ਕਰਨ ਅਤੇ ਪ੍ਰਮੁੱਖ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਸਖ਼ਤੀ ਨਾਲ ਕੁਆਰੰਟੀਨ ਲਈ ਕੇਸਾਂ ਦੀ ਐਪੀਡੈਮੀਓਲੋਜੋਕੀਲ ਜਾਂਚ ਦੇ ਨਾਲਨਾਲ ਕੰਟੇਨਮੈਂਟ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਅਹਿਮ ਹੈ।
In addition, it was important for districts to ensure strict implementation of containment plan along with epidemiological investigation of cases for complete contact tracing and strict quarantine for the inflowing persons from the major affected areas.
ਛੱਤੀਸਗੜ੍ਹ: ਵੀਰਵਾਰ ਨੂੰ 46 ਨਵੇਂ ਕੋਵਿਡ-19 ਮਾਮਲਿਆਂ ਦੀ ਜਾਂਚੇ ਗਏ, ਜਿਸ ਨਾਲ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1398 ਹੋ ਗਈ, ਜਿਨ੍ਹਾਂ ਵਿੱਚੋਂ 945 ਸਰਗਰਮ ਹਨ।
Chhattisgarh: 46 new COVID-19 were detected on Thursday, taking the tally of coronavirus infected patients to 1398, out of which 945 are active cases.
ਗੁਣਹਰ ਵਿੱਚ ਇਸ ਕਲਾ ਯੋਜਨਾ ਪਿਛਲਾ ਵਿਚਾਰ ਇਹ ਹੈ ਕਿ ਯਾਤਰੀਆਂ ਦੇ ਵਿੱਚ ਇਹ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਸ ਸਥਾਨ ਤੇ ਬਹੁਤ ਜ਼ਿਆਦਾ ਭੀੜ ਨਾਲ ਪਿੰਡ ਨੂੰ ਪ੍ਰਭਾਵਿਤ ਕੀਤੇ ਬਿਨਾਂ ਪਿੰਡ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ।
The idea behind this Art project in Gunehar is to develop conscious effort among the travellers to put focus on the village without affecting the place with too much crowding.
ਵਾਪਸ ਪਰਤਣ ਵਾਲੇ ਪ੍ਰਵਾਸੀਆਂ ਅਤੇ ਇਸੇ ਤਰ੍ਹਾਂ ਦੇ ਹੋਰ ਪ੍ਰਭਾਵਿਤ ਗ੍ਰਾਮੀਣ ਨਾਗਰਿਕਾਂ ਲਈ ਰੋਜਗਾਰ ਦੇ ਮੌਕੇ ਪ੍ਰਦਾਨ ਕਰਨਾ।
Provide livelihood opportunity to returning migrants and similarly affected rural citizens Saturate villages with public infrastructure and create livelihood opportunities viz.
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਜ਼ਿਆਦਾ ਪ੍ਰਾਸੰਗਿਕ ਦਾ ਹੈ ਕਿਉਂਕਿ ਸਰੀਰ ਦੀ ਸਾਹ ਪ੍ਰਣਾਲੀ ਹੀ ਹੈ ਜੋ ਕੋਵਿਡ-19 ਵਾਇਰਸ ਨਾਲ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
It is more relevant in the current times as it is the respiratory system of the body that is most adversely affected by the Covid19 virus, Prime Minister said.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading