Advertisement - Remove

ਪ੍ਰਭਾਵਿਤ - Example Sentences

Popularity:
prabhāvita  prabhaavita
ਭਾਰਤ ਵਿੱਚ ਤਕਰੀਬਨ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ, ਭਾਵੇਂ ਕਿ ਪ੍ਰਭਾਵਿਤ ਹੋਣ ਦਾ ਦਰਜਾ ਵਪਾਰ ਅਤੇ ਉਦਯੋਗ ਅਤੇ ਸਮਾਜ ਦੇ ਹੋਰ ਵਰਗਾਂ ਵਿੱਚ ਵੱਖੋ-ਵੱਖਰਾ ਹੈ।
Almost all the States and UTs in India are affected by it, in varying degrees including all sectors of trade and industry and all segments of society.
ਆਪਣੀ ਯਾਤਰਾ ਦੌਰਾਨ ਉਨ੍ਹਾਂ ਕੋਵਿਡ19 ਤੋਂ ਪ੍ਰਭਾਵਿਤ ਕੁਝ ਮਰੀਜ਼ਾਂ ਨਾਲ ਫ਼ੋਨ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ।
During his visit he spoke to some COVID-19 affected patients through video call over phone and enquired about their well being.
ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਹੋਈ ਸਥਿਤੀ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਹ ਸਮਰਪਿਤ ਰਾਸ਼ਟਰੀ ਫੰਡ ਕਿਸੇ ਵੀ ਪ੍ਰਕਾਰ ਦੀ ਹੰਗਾਮੀ ਜਾਂ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਦੇ ਮੁੱਢਲੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ।
This dedicated national fund has been set up with the primary objective of dealing with any kind of emergency or distress situation as posed by the COVID-19 pandemic, and to provide relief to the affected people.
ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨੇ ਇੱਕ ਸਲਾਹ ਜਾਰੀ ਕੀਤੀ ਹੈ ਕਿ ਹਸਪਤਾਲ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਤਿਆਰ ਬਰ ਤਿਆਰ ਰਹਿਣ। ਇਹ ਸਲਾਹ ਐੱਨਐੱਫਐੱਲ ਅਤੇ ਆਰਸੀਐੱਫ, ਜਿਨ੍ਹਾਂ ਦੇ ਕਿ ਖਾਦ ਵਿਭਾਗ ਤਹਿਤ ਆਪਣੇ ਹਸਪਤਾਲ ਹਨ, ਨੂੰ ਵੀ ਜਾਰੀ ਕੀਤੀ ਗਈ ਹੈ।
Besides, The advisories issued by Health Ministry, Government of India regarding preparedness of hospitals for treating COVID affected persons have been circulated to NFL and RCF, the two CPSUs under DoF that have their own hospitals.
ਕਮੇਟੀ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਸਾਂਝੇ ਸਰੋਕਾਰਾਂ ਦੇ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਦੀ ਹੈ ਅਤੇ ਆਈਐੱਮਐੱਫ ਨੂੰ ਇਸ ਦੇ ਕੰਮ ਦੀ ਦਿਸ਼ਾ ਬਾਰੇ ਸਲਾਹ ਦਿੰਦੀ ਹੈ।
The Committee discusses matters of common concern affecting the global economy and advises the IMF on the direction of its work.
Advertisement - Remove
ਸ਼੍ਰੀ ਤੋਮਰ ਨੇ ਕਿਹਾ ਕਿ 2017-19 ਦੌਰਾਨ ਜਦੋਂ ਕਿਸਾਨਾਂ ਦਾ ਯੋਗਦਾਨ 9,000 ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ, ਪ੍ਰਭਾਵਿਤ ਕਿਸਾਨਾਂ ਨੂੰ 50,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਫਸਲ ਬੀਮਾ ਦਾਅਵੇ ਦਿੱਤੇ ਗਏ ਹਨ।
Shri Tomar said during 2017-19 while farmers contribution has been over Rs.9,000 crores, the crop insurance claims worth over Rs.50,000 crore has been dispensed to affected farmers.
ਸਬੰਧਿਤ ਏਜੰਸੀ ਕੋਲ ਮਾਮਲਾ ਉਠਾਉਂਦੇ ਸਮੇਂ ਟੀਮ, ਪ੍ਰਭਾਵਿਤ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਦੇ ਇਨਪੁਟਸ ਲੈ ਕੇ ਮਹੱਤਵਪੂਰਨ ਪ੍ਰਸ਼ਨ ਦੀ ਨਜ਼ਦੀਕ ਤੋਂ ਖੋਜਬੀਣ ਕਰਦੀ ਹੈ।
The team also closely tracks the important queries by calling up the affected people and obtains their inputs while taking up the matter with the concerned agency.
ਸਰਕਾਰ ਦੀ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰੋਜ਼ਗਾਰ ਖੇਤਰ ਕੋਰੋਨਾ ਬੀਮਾਰੀ ਕਾਰਨ ਰਾਸ਼ਟਰੀ ਪੱਧਰ ਉੱਤੇ ਲੌਕਡਾਊਨ ਲੱਗਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
The governments move has come at a time when the employment sector has taken a hit due to nationwide lockdown in the wake of the Corona disease.
ਧਾਰਾਵੀ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ ਦੇ ਹਮਲੇ ਤੋਂ ਪ੍ਰਭਾਵਿਤ ਹੋ ਕੇ ਮਹਾਰਾਸ਼ਟਰ ਸਰਕਾਰ ਨੇ ਮਾਰਚ 2021 ਤੱਕ ਸਾਰੇ ਨਵੇਂ ਰਜਿਸਟਰਡ ਪੂੰਜੀ ਕਾਰਜਾਂ ਨੂੰ ਫਰੀਜ਼ ਕਰਨ ਦਾ ਐਲਾਨ ਦਿੱਤਾ ਹੈ।
20 people have died in Dharavi so far.Battered by the Covid 19 onslaught, the Maharashtra government has declared a freeze on all new capital works until March 2021.
ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਦੇ ਨਾਲਨਾਲ ਆਪਦਾ ਤੋਂ ਪ੍ਰਭਾਵਿਤ ਸਥਾਨ ਨੂੰ ਸੁਰੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਚਰਚਾ ਕੀਤੀ।
He discussed at length the measures being taken for the safety of the affected people as well as for securing the site affected by the disaster.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading