Advertisement - Remove

ਪ੍ਰਭਾਵਿਤ - Example Sentences

Popularity:
prabhāvita  prabhaavita
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਹੜ੍ਹ ਪੀੜਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ; ਅਹਿਮਦਾਬਾਦ ਏਅਰਪੋਰਟ 'ਚ ਉੱਚ ਪੱਧਰੀ ਮੀਟਿੰਗ ਵਿੱਚ ਹੜ੍ਹ ਰਾਹਤ ਦੀ ਸਮੀਖਿਆ ਕੀਤੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ।
The Prime Minister, Shri Narendra Modi, today made an aerial survey of flood affected areas of Gujarat. The Prime Minister also reviewed the flood relief operations at a high level meeting at Ahmedabad Airport.
ਦੂਜੇ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਦਾ ਤੁਸੀਂ ਸ਼ਾਨਦਾਰ ਰਸਮੀ ਸਵਾਗਤ ਕਰਦੇ ਹੋ । ਉਸ ਨਾਲ ਉਹ ਬਹੁਤ ਪ੍ਰਭਾਵਿਤ ਹੁੰਦੇ ਹਨ ।
Heads of State from other countries are very impressed by the ceremonial reception you give them.
ਅਭਿਆਸ ਦੇ ਦੌਰਾਨ 1897 ਵਿੱਚ ਸ਼ਿਲਾਂਗ ਵਿੱਚ ਆਏ ਭੁਚਾਲ ਵਰਗਾ ਮਾਹੌਲ ਰਚਿਆ ਗਿਆ, ਜਿਸਦੀ ਤੀਬਰਤਾ ਰਿਕਟਰ ਸਕੇਲ 'ਤੇ 8.7 ਸੀ। ਇਸ ਭੁਚਾਲ ਨੇ ਸਮੁੱਚੇ ਸ਼ਿਲਾਂਗ ਵਿੱਚ ਤਬਾਹੀ ਮਚਾ ਦਿੱਤੀ ਸੀ ਅਤੇ ਸਮੁੱਚਾ ਪੂਰਬ-ਉੱਤਰ ਖੇਤਰ ਪ੍ਰਭਾਵਿਤ ਹੋਇਆ ਸੀ।
The exercise simulated the 1897 Shillong earthquake measuring 8.7 on the Richter Scale, which had devastated the entire Shillong plateau and affected the whole of northeast.
ਸੌਰ ਸਟੱਡੀ ਲੈਂਪ ਪੂਰਬ ਉੱਤਰ ਰਾਜਾਂ ਅਤੇ ਐੱਲਡਬਲਿਊਈ ਪ੍ਰਭਾਵਿਤ ਜ਼ਿਲ੍ਹਿਆਂ ਨੂੰ 25,00,000 ਸੌਰ ਸਟੱ ਡੀ ਲੈਂਪ ਉਪਲੱਬਧ ਕਰਾਏ ਜਾਣਗੇ।
iii) Solar Study Lamps: 25,00,000 numbers of solar study lamps will be provided in North Eastern States and LWE affected districts.
ਉੱਤਰ-ਪੂਰਬ, ਪਹਾੜੀ ਖੇਤਰਾਂ , ਦੁਰਗਮ ਖੇਤਰਾਂ ਅਤੇ ਖੱਬੇ ਪੱਖੀ ਅਤਿਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਨਿਰਮਾਣ ਲਈ 20% ਵਧੀਕ ਰਕਮ ਉਪਲੱਬਧ ਕਰਵਾਈ ਜਾਵੇਗੀ ।
Additional 20 would be provided towards construction cost in North East, hilly areas, difficult areas and areas affected by Left Wing Extremism.
Advertisement - Remove
ਬੁਨਿਆਦੀ ਢਾਂਚਾ ਨੁਕਸਾਨ ਨੂੰ ਘੱਟ ਕਰਨ ਲਈ ਆਪਦਾ ਅਨੁਕੂਲ ਬੁਨਿਆਦੀ ਢਾਂਚਾ, ਵੱਖ-ਵੱਖ ਆਪਦਾਵਾਂ ਦੇ ਕਾਰਣ ਹੋਣ ਵਾਲੀ ਮੌਤ ਦਰ, ਪ੍ਰਭਾਵਿਤ ਵਿਅਕਤੀਆਂ ਦੀ ਸੰਖਿਆ ਅਤੇ ਆਰਥਕ ਨੁਕਸਾਨ ਨੂੰ ਘੱਟ ਕਰਨ ਨਾਲ ਸਬੰਧਤ ਟੀਚਿਆਂ ਨੂੰ ਹਾਸਲ ਕਰਨ ਵਿੱਚ ਵੀ ਮਦਦ ਕਰੇਗਾ ।
Besides reducing infrastructure losses, disaster resilient infrastructure will also help achieve targets pertaining to reduction in mortality, number of affected people and economic losses due to disasters.
ਬੁਨਿਆਦੀ ਢਾਂਚਾ ਨੁਕਸਾਨ ਨੂੰ ਘੱਟ ਕਰਨ ਲਈ ਆਪਦਾ ਸਥਿਤੀ-ਸਥਾਪਕ ਬੁਨਿਆਦੀ ਢਾਂਚਾ, ਵੱਖ-ਵੱਖ ਆਪਦਾਵਾਂ ਦੇ ਕਾਰਨ ਹੋਣ ਵਾਲੀ ਮੌਤ ਦਰ, ਪ੍ਰਭਾਵਿਤ ਵਿਅਕਤੀਆਂ ਦੀ ਸੰਖਿਆ ਅਤੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਨਾਲ ਸਬੰਧਿਤ ਟੀਚਿਆਂ ਨੂੰ ਹਾਸਲ ਕਰਨ ਵਿੱਚ ਵੀ ਮਦਦ ਕਰੇਗਾ ।
Besides reducing infrastructure losses, disaster resilient infrastructure will also help achieve targets pertaining to reduction in mortality, number of affected people and economic losses due to disasters.
ਇਹ ਸਮਝੌਤਾ ਅਰਥਵਿਵਸਥਾ ਦੇ ਮਹੱਤਵਪੂਰਨ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਪੋਰੇਟ ਧੋਖਾਧੜੀ ਮਾਮਲਿਆਂ ਦੇ ਸੰਦਰਭ ਵਿੱਚ ਨਿਗਰਾਨੀ ਦੀ ਵਧਦੀ ਹੋਈ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।
The MoU comes in the wake of increasing need for surveillance in the context of Corporate Frauds affecting important sectors of the economy.
ਇਸ ਤੋਂ ਇਹ ਪਤਾ ਚਲਦਾ ਹੈ ਕਿ ਮਨਰੇਗਾ ਦੇ ਤਹਿਤ ਸੋਕਾ ਪ੍ਰਭਾਵਿਤ ਬਲਾਕਾਂ ਵਿੱਚ ਕੰਮ ਦੀ ਮੰਗ ਵਿੱਚ ਵਾਧਾ ਕੰਮ ਦੀ ਸਪਲਾਈ ਦੇ ਅਨੁਸਾਰ ਹੈ ।
This suggests that the supply of work under MGNREGS also responds to the increase in demand in the blocks affected by drought.
ਇਸ ਤਰ੍ਹਾਂ ਆਧਾਰ ਨਾਲ ਜੁੜਿਆ ਭੁਗਤਾਨ (ਏਐੱਲਪੀ ) ਦੇ ਇਸਤੇਮਾਲ ਨਾਲ ਸੋਕੇ ਤੋਂ ਪ੍ਰਭਾਵਿਤ ਬਲਾਕਾਂ ਵਿੱਚ ਮਨਰੇਗਾ ਯੋਜਨਾ ਤਹਿਤ ਕੀਤੇ ਗਏ ਵਾਸਤਵਿਕ ਕਾਰਜਾਂ ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਹੋਇਆ ਹੈ ।
Thus, the actual work done under MGNREGS also increased significantly in blocks affected by draught due to the use of Aadhar linked Payments, ALP.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading