Advertisement - Remove

ਪ੍ਰਭਾਵਿਤ - Example Sentences

Popularity:
prabhāvita  prabhaavita
ਇਹ ਵਾਧਾ ਗੈਰ ਸੋਕਾ ਪ੍ਰਭਾਵਿਤ ਬਲਾਕਾਂ ਵਿੱਚ ਹੋਏ ਵਾਧੇ ਤੋਂ ਦੁੱਗਣੇ ਤੋਂ ਵੀ ਵੱਧ ਹੈ ।
This increase was more than double the increase in blocks that were unaffected by drought.
ਇਸ ਫੈਸਲੇ ਦੀ ਲੀਹ ਉੱਤੇ ਚਲਦੇ ਹੋਏ, ਗ੍ਰਿਹ ਮੰਤਰਾਲਾ ਤੁਰੰਤ ਆਈਐੱਮਸੀਟੀ ਦੀਆਂ ਟੀਮਾਂ ਕਾਇਮ ਕਰਕੇ ਅਸਾਮ, ਮੇਘਾਲਿਆ, ਤ੍ਰਿਪੁਰਾ, ਬਿਹਾਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤਾਜ਼ਾ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਭੇਜੇਗਾ।
In line with this decision, Ministry of Home Affairs will immediately constitute and depute IMCTs to States of Assam, Meghalya, Tripura, Bihar, Uttrakhand, Himachal Pradesh, Gujarat, Rajasthan, Maharashtra, Karnataka and Kerala affected by recent floods.
ਸ਼੍ਰੀ ਸ਼ਾਹ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੱਖਣ-ਪੱਛਮ ਮੌਨਸੂਨ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਭਾਵਿਤ ਰਾਜਾਂ ਵਿੱਚ ਹਰ ਸੰਭਵ ਕਦਮ ਉਠਾਉਣਾ ਜਾਰੀ ਰੱਖਣ ਅਤੇ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ।
Shri Shah directed the senior officers to continue to take every possible measure to deal with the situation arising out of South-West Monsoon in the concerned states and to extend all necessary assistance to the flood affected states.
ਹੁਣ ਤੱਕ, ਆਈਐੱਮਸੀਟੀਜ਼ ਸਬੰਧਤ ਪ੍ਰਭਾਵਿਤ ਰਾਜ ਤੋਂ ਮੈਮੋਰੰਡਮ ਮਿਲਣ ਤੋਂ ਬਾਅਦ ਸਿਰਫ਼ ਇੱਕ ਵਾਰੀ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਦੇ ਸਨ।
Till now, the IMCTs used to visit the affected States only once after the receipt of memorandum from the concerned affected State.
ਉਨ੍ਹਾਂ ਨੇ ਕਿਹਾ ਕਿ ਆਤੰਕਵਾਦ ਅੱਜ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਗੰਭੀਰ ਖਤਰਿਆਂ ਵਿੱਚੋਂ ਇੱਕ ਹੈ ਅਤੇ ਸਾਨੂੰ ਇਸ ਬੁਰਾਈ ਨੂੰ ਹਰਾਉਣ ਅਤੇ ਨਸ਼ਟ ਕਰਨ ਲਈ ਇੱਕ ਮਜ਼ਬੂਤ ਗਲੋਬਲ ਸਾਂਝੇਦਾਰੀ ਵਿਕਸਿਤ ਕਰਨ ਲਈ ਇਕੱਠੇ ਆਉਣਾ ਚਾਹੀਦਾ ਹੈ।
He said that terrorism is among the gravest threats affecting the world today and we must come together to develop a strong global response to defeat and destroy this evil.
Advertisement - Remove
ਤੁਹਾਡੇ ਹਰ ਫ਼ੈਸਲੇ ਨਾਲ, ਹਰ ਐਕਸ਼ਨ ਨਾਲ, ਹਰ ਸਿਗਨੇਚਰ ਨਾਲ ਲੱਖਾਂ ਜੀਵਨ ਪ੍ਰਭਾਵਿਤ ਹੋਣਗੇ ।
Lakhs of lives will be affected by your every decision, every action and every signature.
ਇਹ ਐਕਟ ਸਾਰਿਆਂ ਨੂੰ ਅਪਣਾਉਣ, ਸੁਹਿਰਦਤਾ, ਤਰਸ, ਅਤੇ ਭਾਈਚਾਰੇ ਵਾਲੇ ਸੱਭਿਆਚਾਰ ਦੀ ਉਦਾਹਰਨ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਸਪਸ਼ਟ ਤੌਰ ’ਤੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਐਕਟ ਕਿਸੇ ਵੀ ਧਰਮ ਦੇ ਭਾਰਤੀ ਨਾਗਰਿਕ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ ।
This Act illustrates Indias centuries old culture of acceptance, harmony, compassion and brotherhood. I want to unequivocally assure my fellow Indians that CAA does not affect any citizen of India of any religion.
ਇਸ ਦੇ ਲਈ ਸਾਨੂੰ ਉਨ੍ਹਾਂ ਲੋਕਾਂ ਤੱਕ ਜਾਣਾ ਹੋਵੇਗਾ, ਉਨ੍ਹਾਂ ਲੋਕਾਂ ਨੂੰ ਜੋੜਨਾ ਹੋਵੇਗਾ, ਜੋ ਪਾਣੀ ਦਾ ਇਸਤੇਮਾਲ ਕਰਦੇ ਹਨ, ਜੋ ਪਾਣੀ ਦੇ ਸੰਕਟ ਤੋਂ ਪ੍ਰਭਾਵਿਤ ਹਨ ।
For this, we have to go to those people, and involve them who use water, who are affected by water crisis.
ਪ੍ਰਭੂ ਸ਼੍ਰੀ ਰਾਮ, ਆਦਿਵਾਸੀਆਂ ਤੋਂ, ਵਣ ਪ੍ਰਦੇਸ਼ ਵਿੱਚ ਰਹਿਣ ਵਾਲਿਆਂ ਤੋਂ, ਦੂਜੇ ਕੰਮ ਨਾਲ ਜੁਟੇ ਸਾਥੀਆਂ ਤੋਂ ਕਿਵੇਂ ਪ੍ਰਭਾਵਿਤ ਹੋਏ ਸਨ, ਇਸ ਦੀਆਂ ਕਥਾਵਾਂ ਅਨੰਤ ਹਨ।
There are countless stories of how Lord Sri Rama was influenced by the tribals, the people living in the forested state, and how he was influenced by the companions engaged in other occupation.
ਕੇਂਦਰੀ ਕੋਲਾ ਅਤੇ ਖਾਣ ਮੰਤਰੀ ਨੇ ਪੂਰੇ ਸਾਲ ਕੋਲਾ ਉਤਪਾਦਨ ਵਿੱਚ ਨਿਰੰਤਰਤਾ 'ਤੇ ਜ਼ੋਰ ਦਿੱਤਾ ਅਤੇ ਸੀਆਈਐੱਲ ਪ੍ਰਬੰਧਨ ਨੂੰ ਸਾਰੀ ਜ਼ਰੂਰੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਤਾਕਿ ਮੌਨਸੂਨ ਦੇ ਮੌਸਮ ਵਿੱਚ ਵੀ ਉਤਪਾਦਨ ਪ੍ਰਭਾਵਿਤ ਨਾ ਹੋਵੇ।
Union Coal and Mines Minister stressed upon consistency in coal production throughout the year and instructed CIL management to make all necessary preparations so that production doesnt get affected even during monsoon season.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading