Advertisement - Remove

ਪ੍ਰਭਾਵਿਤ - Example Sentences

Popularity:
prabhāvita  prabhaavita
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
Financial assistance worth Rs.2 lakh will be provided to the family of each of the deceased while assistance worth Rs. 50,000 will be provided to the persons who are seriously injured in the flood hit areas.
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
Financial assistance worth Rs.2 lakh will be provided to the family of each of the deceased while assistance worth Rs. 50,000 will be provided to the persons who are seriously injured in the flood hit areas.
ਪ੍ਰਧਾਨਮੰਤਰੀ ਨੇ ਨਿਰਦੇਸ਼ ਦਿੱਤਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਿਸਾਨਾਂ ਦੇ ਦਾਅਵਿਆਂ ਦਾ ਮੁੱਲਾਂਕਣ ਕਰਨ ਲਈ ਬੀਮਾ ਕੰਪਨੀਆਂ ਤੁਰੰਤ ਆਪਣੀਆਂ ਟੀਮਾਂ ਭੇਜਣ ਅਤੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਰਾਹਤ ਪਹੁੰਚਾਉਣ।
He directed that insurance companies must dispatch their observers immediately to the flood hit areas to assess the farmer’s claim related to crop insurance and provide them relief at the earliest.
ਇਸ ਮਹਾਮਾਰੀ ਅਤੇ ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਲੋਕ ਫਸੇ ਹੋਏ ਵਿਅਕਤੀ,ਦਿਹਾੜੀਦਾਰ ਮਜ਼ਦੂਰ,ਪ੍ਰਵਾਸੀ,ਬੱਚੇ,ਕੁਲੀ,ਬੇਘਰ,ਗ਼ਰੀਬ ਅਤੇ ਅਸਥਾਈ ਅਬਾਦੀ ਵਾਲੇ ਬਹੁਤ ਸਾਰੇ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ।
Those worst hit by this pandemic and lockdown are stranded persons, daily wage labourers, migrants, children, coolies, homeless, the poor and many who form the floating population.
ਮੰਤਰੀ ਮੰਡਲ ਸਕੱਤਰੇਤ ਮੰਤਰੀ ਮੰਡਲ ਸਕੱਤਰ ਨੇ ਕੋਵਿਡ ਤੋਂ ਸਭ ਤੋਂ ਅਧਿਕ ਪ੍ਰਭਾਵਿਤ 13 ਸ਼ਹਿਰਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਮੰਤਰੀ ਮੰਡਲ ਸਕੱਤਰ ਨੇ ਕੋਵਿਡ-19 ਤੋਂ ਸਭ ਤੋਂ ਅਧਿਕ ਪ੍ਰਭਾਵਿਤ 13 ਸ਼ਹਿਰਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਮਿਊਂਸਪਲ ਕਮਿਸ਼ਨਰਾਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਬੈਠਕ ਕੀਤੀ।
Cabinet Secretariat Cabinet Secretary reviews COVID situation in 13 worst affected cities Cabinet Secretary held a meeting with Municipal Commissioners, District Magistrates of 13 COVID-19 hit cities to take a review of the situation.
Advertisement - Remove
ਚੱਕਰਵਾਤ ਨਾਲ ਮਹਾਰਾਸ਼ਟਰ, ਗੁਜਰਾਤ ਅਤੇ ਦਮਨ ਅਤੇ ਦੀਊ ਦੇ ਕੁਝ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
The Cyclone is expected to hit some parts of Maharashtra, Gujarat and Daman and Diu.
ਅਸਾਮ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਾਪਿਤ ਕੀਤੇ ਗਏ 198 ਰਾਹਤ ਕੈਂਪਾਂ ਵਿੱਚ ਇਸ ਸਮੇਂ ਲਗਭਗ 44,000 ਲੋਕ ਸੁੱਰਖਿਅਤ ਹਨ।
Around 44,000 people are currently at 198 relief camps set up by Assam government in various flood hit areas of the state.
ਸਰਕਾਰ ਦੀ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰੋਜ਼ਗਾਰ ਖੇਤਰ ਕੋਰੋਨਾ ਬੀਮਾਰੀ ਕਾਰਨ ਰਾਸ਼ਟਰੀ ਪੱਧਰ ਉੱਤੇ ਲੌਕਡਾਊਨ ਲੱਗਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
The governments move has come at a time when the employment sector has taken a hit due to nationwide lockdown in the wake of the Corona disease.
ਇਸ ਫੈਸਲੇ ਨਾਲ ਦੇਸ਼ ਵਿੱਚ ਕੌਇਰ ਜੀਓ ਟੈਕਸਾਈਲਸ ਲਈ ਇੱਕ ਵਿਸ਼ਾਲ ਮਾਰਕਿਟ ਦੀ ਸੰਭਾਵਨਾ ਖੁੱਲ੍ਹ ਗਈ ਹੈ ਅਤੇ ਇਹ ਕੋਵਿਡ -19 ਤੋਂ ਪ੍ਰਭਾਵਿਤ ਕੌਇਰ ਉਦਯੋਗ ਲਈ ਵਰਦਾਨ ਸਿੱਧ ਹੋਵੇਗੀ।
The decision opens up a huge market potential for Coir Geo-textiles in the Country and will be a boon to the Covid-19 hit Coir Industry.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading