Advertisement - Remove

ਤਰੱਕੀ - Example Sentences

Popularity:
tarakī  tarakee
ਰਾਸ਼ਟਰ ਦੁਆਰਾ ਹੁਣ ਤੱਕ ਕੀਤੀ ਗਈ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ, ਉਪ ਰਾਸ਼ਟਰਪਤੀ ਨੇ ਇੱਕ ਉਦੇਸ਼ਪੂਰਨ ਆਤਮ-ਨਿਰੀਖਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਮਹੱਤਵਪੂਰਨ ਮੋੜ ਤੇ, ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਅਸੀਂ 2022 ਤੱਕ ਇੱਕ ਰਾਸ਼ਟਰ ਵਜੋਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ।
Keeping in mind the progress made so far by the nation, the Vice President called for an objective introspection and said that at this crucial juncture, we must ask ourselves what we aspire to achieve as a nation by 2022.
ਅਸੀਂ ਲੋਕਾਂ ਤੱਕ ਪਹੁੰਚਣ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ ਅਤੇ ਹੁਣ ਤਾਂ ਹਰ ਰਾਜ ਨੇ ਇਸ ਦੇ ਇਲਾਜ ਦੇ ਕਈ ਯੂਨਿਟਸ ਕਾਇਮ ਕਰ ਲਏ ਹਨ।" ਡਾ.
We have made seminal progress in reaching out to the people and now every state has several model treatment units. Dr.
ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦਾ ਭਾਰਤ, ਸਾਰਿਆਂ ਲਈ।
An India of peace, progress and prosperity, for one and all.
ਪ੍ਰਧਾਨ ਮੰਤਰੀ ਨੇ ਕਿਹਾ, ਗੋਆ ਦੇ ਲੋਕਾਂ ਨੂੰ ਗੋਆ ਰਾਜ ਦੇ ਸਥਾਪਨਾ ਦਿਵਸ 'ਤੇ ਵਧਾਈਆਂ ।ਮੈਂ ਆਉਣ ਵਾਲੇ ਸਾਲਾਂ ਵਿੱਚ ਗੋਆ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ। "
Greetings to the people of Goa on Goa Statehood Day. I pray for Goa's progress and prosperity in the years to come, the Prime Minister said.
ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਖੇਤੀਬਾੜੀ ਵਿੱਚ ਲੰਮੀ ਮਿਆਦ ਤੇ ਸਥਾਈ ਤਰੱਕੀ ਲਈ ਖੇਤੀਬਾੜੀ ਸਿੱਖਿਆ , ਸੋਧ ਅਤੇ ਪ੍ਰਸਾਰ ਨੂੰ ਸੁਦ੍ਰੜ ਕਰਨ ਦੀ ਦਿਸ਼ਾ ਵਿੱਚ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ | ਨਵੀਂ ਤਕਨੀਕਾਂ ਦੇ ਵਿਕਾਸ ਦੇ ਨਾਲ ਖੇਤੀਬਾੜੀ ਰੁਝਾਨਾਂ ਵਿੱਚ ਨਿੱਤ ਤਬਦੀਲੀਆਂ ਹੋ ਰਹੀਆਂ ਹਨ ।
Shri Singh mentioned that the Government of India has started implementing many programmes towards strengthening Agricultural Education, Research and Extension for a long term and sustainable development in agriculture.
Advertisement - Remove
ਉਸ ਨੇ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ।
He has made rapid strides.
ਸਾਥੀਓ, ਜੇਕਰ ਅਸੀਂ ਜੀਵਨ ਵਿੱਚ ਤਰੱਕੀ ਕਰਨਾ ਚਾਹੁੰਦੇ ਹਾਂ, ਵਿਕਾਸ ਕਰਨਾ ਚਾਹੁੰਦੇ ਹਾਂ, ਕੁਝ ਕਰ ਵਿਖਾਉਣਾ ਚਾਹੁੰਦੇ ਹਾਂ ਤਾਂ ਪਹਿਲੀ ਸ਼ਰਤ ਇਹੀ ਹੁੰਦੀ ਹੈ ਕਿ ਸਾਡੇ ਅੰਦਰ ਦਾ ਵਿਦਿਆਰਥੀ ਕਦੇ ਮਰਨਾ ਨਹੀਂ ਚਾਹੀਦਾ, ਸਾਡੀ 105 ਸਾਲਾਂ ਦੀ ਭਾਗੀਰਥੀ ਅੰਮਾ ਸਾਨੂੰ ਇਹੀ ਪ੍ਰੇਰਣਾ ਦਿੰਦੀ ਹੈ।
Friends, if we wish to progress in life, develop ourselves, wish to achieve something in life, the first pre-condition for that is the student within us must never die. Our 105 year old Bhagirathi Amma, also gives us this inspiration.
ਹਾਲਾਂਕਿ, ਹੌਟਸਪੌਟ ਦੀ ਬੇਤਰਤੀਬ ਵੰਡ ਅਤੇ ਜਿਓਮੈਟ੍ਰਿਕਲ ਨੈਨੋਸਟ੍ਰਕਚਰ ਤੋਂ ਵੱਧ ਸ਼ੁੱਧਤਾ ਨੇ ਐੱਸਈਆਰਐੱਸ ਸੈਂਸਿੰਗ ਦੇ ਖੇਤਰ ਵਿੱਚ ਤਰੱਕੀ ਨੂੰ ਸੀਮਤ ਕਰ ਦਿੱਤਾ ਹੈ।
However, the random distribution of hotspots and precision over geometrical nanostructure has limited the progress in the field of SERS sensing.
ਮੱਛੀ ਪਾਲਣ,ਪਸ਼ੂ ਪਾਲਣ,ਹਰਬਲ ਫਾਰਮਿੰਗ,ਮਧੂ ਮੱਖੀ ਪਾਲਣ ਆਦਿ ਦੇ ਲਈ ਵੀ ਕਰੋੜਾਂ ਰੁਪਏ ਦੇ ਪੈਕੇਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਨਾਲ ਖੇਤੀ-ਕਿਸਾਨੀ ਨਾਲ ਜੁੜੇ ਸਾਰੇ ਵਰਗਾਂ ਦੀ ਤਰੱਕੀ ਸੁਨਿਸ਼ਚਿਤ ਹੋਵੇਗੀ।
Growth packages have also been announced for fisheries, animal husbandry, herbal farming, bee-keeping etc. which will ensure the progress of all categories of farming activities.
2030 ਤੱਕ ਜਾਣ ਲਈ ਹਾਲੀ 10 ਸਾਲ ਦੇ ਸਮੇਂ ਨਾਲ, ਇਹ ਹੁਣ ਤੱਕ ਹੋਈ ਤਰੱਕੀ ਦਾ ਜਾਇਜ਼ਾ ਲੈਣ ਦਾ ਵਕਤ ਹੈ।
With ten years to go until 2030, it is time to stock of the progress made so far.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading