Advertisement - Remove

ਤਰੱਕੀ - Example Sentences

Popularity:
tarakī  tarakee
ਢੁੱਕਵੀਆਂ ਨੀਤੀਆਂ ਅਤੇ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਬਣ ਸਕੇ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਟੈਕਨੋਲੋਜੀਕਲ ਤਰੱਕੀ ਦੇ ਲਾਭਾਂ ਦਾ ਫਾਇਦਾ ਹੋ ਸਕੇ ਅਤੇ ਉਹ ਇਸ ਨੂੰ ਸ਼ੁਰੂ ਤੋਂ ਨਾ ਅਪਣਾਉਣ ਕਾਰਣ ਨੁਕਸਾਨ ਵਿੱਚ ਨਾ ਰਹਿਣ।
Appropriate policies and measures need to be taken to ensure that the developing countries benefit from the advantages of technological progress and do not suffer from lack of its early adoption.
ਸਾਡੇ ਦੇਸ਼ਾਂ ਵਿੱਚ ਐੱਨਡੀਬੀ ਵੱਲੋਂ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਸੰਭਾਵਨਾਵਾਂ ਵਿੱਚ ਸਰੋਤ ਮੁਹੱਈਆ ਕਰਵਾਉਣ ਵਿੱਚ ਹੋਈ ਤਰੱਕੀ ਉੱਤੇ ਸਾਨੂੰ ਤਸੱਲੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਪ੍ਰੋਜੈਕਟ ਤਿਆਰੀ ਫੰਡ ਨੂੰ ਜਾਰੀ ਕਰ ਦਿੱਤਾ ਜਾਵੇਗਾ।
76. We draw satisfaction from the progress made by the NDB in providing resources to contribute to the social, economic and environmental prospects of our countries and expect the Project Preparation Fund to be put into operation soon.
ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ, ਰਾਜ ਨੇ ਸ਼ਾਨਦਾਰ ਤਰੱਕੀ ਕੀਤੀ ਹੈ।
In less than a year, the state has made remarkable progress.
ਤੁਹਾਡੀ ਜਿੰਨੀ ਜ਼ਿਆਦਾ ਤਰੱਕੀ ਹੋਵੇਗੀ, ਓਨੀ ਹੀ ਦੇਸ਼ ਦੀ ਤਰੱਕੀ ਹੋਵੇਗੀ।
The more you progress, the more will the country progress.
ਜਦੋਂ ਹੁਣ ਸਮੁੱਚਾ ਵਿਸ਼ਵ ਏਸ਼ੀਆ ਵੱਲ ਵੇਖ ਰਿਹਾ ਹੈ; ਅਜਿਹੇ ਸਮੇਂ ਚੀਨ ਅਤੇ ਭਾਰਤ ਦੀ ਤਰੱਕੀ ਤੇ ਖ਼ੁਸ਼ਹਾਲੀ ਅਤੇ ਸਾਡੇ ਨੇੜਲੇ ਸਹਿਯੋਗ ਵਿੱਚ ਏਸ਼ੀਆ ਲਈ ਇੱਕ ਸ਼ਾਂਤੀਪੂਰਨ ਤੇ ਸਥਿਰ ਭਵਿੱਖ ਨੂੰ ਅਕਾਰ ਦੇਣ ਦੀਆਂ ਸੰਭਾਵਨਾਵਾਂ ਹਨ।
At a time when the world looks towards Asia, the progress and prosperity of China and India, and our close cooperation, have the potential to shape a peaceful and stable future for Asia.
Advertisement - Remove
ਇਸ ਫਿਲਾਸਫੀ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਵਧੇਰੇ ਵਾਂਝੇ ਇਲਾਕੇ ਸਮਾਜਿਕ ਅਤੇ ਆਰਥਿਕ ਤਰੱਕੀ ਦੇ ਰਾਹ ਉੱਤੇ ਬਾਕੀਆਂ ਨਾਲ ਮਿਲ ਕੇ ਅੱਗੇ ਵਧਣ।
Through this philosophy, we are ensuring that some of our most deprived areas experience social and economic progress on par with others.
ਅਸੀਂ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਖੇਤਰੀ ਸੰਪਰਕ ਦੇ ਪ੍ਰਭਾਵਸ਼ਾਲੀ ਤਰਕ ਦੀ ਸ਼ਲਾਘਾ ਕਰਦੇ ਹਾਂ।
We appreciate the compelling logic of regional connectivity for peace, progress and prosperity.
ਅਸੀਂ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਖੇਤਰੀ ਸੰਪਰਕ ਦੇ ਪ੍ਰਭਾਵਸ਼ਾਲੀ ਤਰਕ ਦੀ ਸ਼ਲਾਘਾ ਕਰਦੇ ਹਾਂ।
We appreciate the compelling logic of regional connectivity for peace, progress and prosperity.
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਪੀ ਜ਼ਿਲ੍ਹਾ ਗੁਜਰਾਤ ਦਾ ਇੱਕ ਬਿਲਕੁਲ ਨਵਾਂ ਜ਼ਿਲ੍ਹਾ ਹੈ ਅਤੇ ਉਨ੍ਹਾਂ ਨੂੰ ਇਸ ਗਲ ਦੀ ਖੁਸ਼ੀ ਹੈ ਕਿ ਇਸ ਜ਼ਿਲ੍ਹੇ ਨੇ ਬੇਮਿਸਾਲ ਤਰੱਕੀ ਕੀਤੀ ਹੈ।
The Prime Minister said that Tapi district is one of the newer districts of Gujarat, and he is happy to see it achieve remarkable progress.
ਇਸ ਯੋਜਨਾ ਦੀ ਤਰੱਕੀ ਵੀ ਤੈਅ ਟੀਚੇ ਦੇ ਦਾਇਰੇ ਵਿੱਚ ਹੈ ।
The progress of the scheme is also within the purview of the target.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading