Advertisement - Remove

ਤਰੱਕੀ - Example Sentences

Popularity:
tarakī  tarakee
ਵਾਈਡ ਬੈਂਡਗੈਪ ਪਾਵਰ ਇਲੈਕਟ੍ਰੌਨਿਕਸਸ ਨੇ ਦੁਨੀਆ ਭਰ ਵਿੱਚ ਜ਼ਬਰਦਸਤ ਤਰੱਕੀ ਵੇਖੀ ਹੈ, ਪਰ ਇਸ ਵਿੱਚ ਰਾਸ਼ਟਰੀ ਕੋਸ਼ਿਸ਼ਾਂ ਦੀ ਘਾਟ ਹੈ। ਪ੍ਰੋ.
Wide bandgap power electronics has seen tremendous progress worldwide, but national efforts are lacking. Prof.
ਭਾਰਤ ਦੀ ਤਰੱਕੀ ਸਦਾ ਵਿਸ਼ਵ ਦੀ ਪ੍ਰਗਤੀ ਵਿੱਚ ਸਹਾਇਕ ਹੋਵੇਗੀ।
India's progress will always be helpful in the progress of the world.
ਅਸੀਂ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।
We have made significant strides in both these areas.
ਉਨ੍ਹਾਂ ਕਿਹਾ ਕਿ ਭਾਰਤ ਨੇ ਸਦਾ ਅਜਿਹੇ ਵਿਅਕਤੀ ਨੂੰ ਮੂੰਹਤੋੜ ਜਵਾਬ ਦਿੱਤਾ ਹੈ, ਜਿਸ ਨੇ ਅਮਨ ਤੇ ਤਰੱਕੀ ਦੇ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ।
He recalled that India has always given a befitting reply to anyone who has tried to disturb the prevailing atmosphere of peace and progress.
ਉਨ੍ਹਾਂ ਨੇ ਕਿਹਾ ਕਿ ਇਹ ਸੋਚਣਾ ਇੱਕ ਗਲਤ ਗੱਲ ਹੈ ਕਿ ਜੇ ਅੰਗਰੇਜ਼ੀ ਵਿੱਚ ਸਿੱਖਿਆ ਜਾਵੇ ਤਾਂ ਹੀ ਤਰੱਕੀ ਹੋ ਸਕਦੀ ਹੈ।
He said it was a fallacy to think that progress could be achieved only if education was pursued in English.
Advertisement - Remove
ਵਕਤ ਨੇ ਸਿੱਧ ਕਰ ਦਿੱਤਾ ਹੈ ਕਿ ਜਿਸ ਰਸਤੇ ’ਤੇ ਉਹ ਚਲੇ ਹਨ, ਉਹ ਤਬਾਹੀ ਦੇਖਦੇ ਚਲੇ ਹਨ ਅਤੇ ਅਸੀਂ ਜੋ ਰਸਤਾ ਅਖ਼ਤਿਆਰ ਕੀਤਾ ਹੈ, ਉਹ ਤਰੱਕੀ ਕਰਦਾ ਚਲਿਆ ਜਾ ਰਿਹਾ ਹੈ।
Time has proved that the path on which they are walking has led them to destruction and the path that we have embraced is leading us towards progress and success.
ਰਾਸ਼ਟਰਪਤੀ ਗ਼ਨੀ ਨੇ ਅਫ਼ਗ਼ਾਨਿਸਤਾਨ ਦੀ ਤਰੱਕੀ ਅਤੇ ਉੱਥੇ ਲੋਕਤੰਤਰ ਦੀ ਬਹਾਲੀ ਲਈ ਲਗਾਤਾਰ ਦਿੱਤੇ ਜਾਣ ਵਾਲੇ ਸਮਰਥਨ ਲਈ ਪ੍ਰਧਾਨ ਮੰਤਰੀ, ਭਾਰਤ ਸਰਕਾਰ ਅਤੇ ਭਾਰਤੀ ਨਾਗਰਿਕਾਂ ਦਾ ਧੰਨਵਾਦ ਕੀਤਾ।
President Ghani thanked the Prime Minister, the Government and the people of India for their continued support to democracy and development in Afghanistan.
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਸਾਲ 1957 ਤੋਂ ਬਾਅਦ ਉਤਸ਼ਾਹਜਨਕ ਤਰੱਕੀ ਕੀਤੀ ਹੈ। ਇਸੇ ਸਾਲ ਏ ਆਈ ਐੱਮ ਏ ਨੇ ਆਪਣੀ ਯਾਤਰਾ ਸ਼ੁਰੂ ਕੀਤੀ।
The President said that India has made tremendous progress since 1957, the year in which AIMA began its journey.
ਦੋਸਤੋ, ਇਨੋਵੇਸ਼ਨ ਅਤੇ ਖੋਜ ਤਰੱਕੀ ਤੇ ਸਮਰਿੱਧੀ ਪੈਦਾ ਕਰਨ ਦੇ ਦੋ ਨਵੇਂ ਮੰਤਰ ਹਨ।
Friends, Innovation and research are new mantras for growth and wealth generation.
ਸ਼੍ਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਜੀਐੱਸਟੀ ਅਜੋਕੀ ਗਲੋਬਲ ਦੁਨੀਆ ਵਿੱਚ ਇਨ੍ਹਾਂ ਮਹੱਤਵਪੂਰਨ ਹੈ ਕਿ ਕੱਲਾ ਰਹਿ ਕੇ ਕੋਈ ਦੇਸ਼ ਜਾਂ ਰਾਜ, ਆਰਥਕ ਤਰੱਕੀ ਦੀ ਉਮੀਦ ਨਹੀਂ ਕਰ ਸਕਦਾ।
Dr Jitendra Singh said that GST is important in the global world of today, no single country or State can hope to operate in isolation and yet progress economically.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading