Advertisement - Remove

ਤਰੱਕੀ - Example Sentences

tarakī  tarakee
ਦੇਸ਼ ਦੇ ਉੱਤਰ ਅਤੇ ਦੱਖਣ ਹਿੱਸਿਆਂ ਨੂੰ ਜੋੜਨ ਵਾਲੀ ਰੇਲ ਲਾਈਨ ਤੋਂ ਆਸਪਾਸ ਦੇ ਖੇਤਰਾਂ ਦੀ ਬੇਮਿਸਾਲ ਤਰੱਕੀ ਹੋਵੇਗੀ।
The rail line connecting North and South India will give a fillip to growth of surrounding regions.
ਦੇਸ਼ ਦੇ ਉੱਤਰ ਅਤੇ ਦੱਖਣ ਹਿੱਸਿਆਂ ਨੂੰ ਜੋੜਨ ਵਾਲੀ ਰੇਲ ਲਾਈਨ ਤੋਂ ਆਸਪਾਸ ਦੇ ਖੇਤਰਾਂ ਦੀ ਬੇਮਿਸਾਲ ਤਰੱਕੀ ਹੋਵੇਗੀ।
The rail line connecting North and South India will give a fillip to growth of surrounding regions.
ਉਨ੍ਹਾਂ ਕਿਹਾ ਕਿ ਸਰਕਾਰ ਉੱਤਰ ਪੂਰਬ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਵੱਲ ਧਿਆਨ ਦੇ ਰਹੀ ਹੈ ਤਾਂ ਕਿ ਇਥੋਂ ਦੇ ਲੋਕ ਵੀ ਬਾਕੀ ਦੇਸ਼ ਨਾਲ ਮਿਲ ਕੇ ਤਰੱਕੀ ਕਰ ਸਕਣ।
He said the Government is addressing the special needs of the North East to enable growth parity with the rest of the country.

ਇਹ ਨੀਤੀ ਦੇਸ਼ ਦੇ ਸਟੀਲ ਉਦਯੋਗ ਦੀ ਤਰੱਕੀ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਵਿੱਤੀ ਸਹਾਇਤਾ-ਪ੍ਰਾਪਤ ਪ੍ਰੋਜੈਕਟਾਂ ਵਿੱਚ ਘੱਟ ਲਾਗਤ ਵਾਲੇ ਤੇ ਘੱਟ-ਮਿਆਰੀ ਦਰਾਮਦੀ ਸਟੀਲ ਦੀ ਵਰਤੋਂ ਘਟਾਉਣ ਦੇ ਵਿਚਾਰ ਉੱਤੇ ਆਧਾਰਤ ਹੈ।
The policy is envisaged to promote growth and development of domestic steel Industry and reduce the inclination to use, low quality low cost imported steel in Government funded projects.

ਮੈਂ ਤੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਸਾਂਝੀ ਕੀਤੀ ਹੈ ਕਿ ਸਾਡੀ ਆਰਥਕ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਮਾਹੌਲ ਨਰਮ ਰਹਿਣਾ ਚਾਹੀਦਾ ਹੈ।
Prime Minister and I share a conviction that our economic growth and prosperity must be gentle on the environment.
ਇਹ ਤਰੱਕੀ ਉੱਭਰ ਰਹੇ ਮੱਧਵਰਗ ਨਾਲ ਚਲੇਗੀ।
This growth will be driven by the rising middle class.
ਟੈਕਸਟਾਈਲ ਇੰਡਸਟਰੀ ਤਰੱਕੀ ਅਤੇ ਨਵੀਂ ਮਾਰਕੀਟਾਂ ਟੈਪ ਕਰਨ ਲਈ ਲਗਾਤਾਰ ਖੋਜ ਤੇ ਆਵਿਸ਼ਕਾਰ ਲਿਆਏਗੀ।
The textile industry will have to constantly innovate and research for growth and to tap new markets.
ਮੈਂ ਹਮੇਸ਼ਾਂ ਮੰਨਦਾ ਆਇਆ ਹਾਂ ਕਿ ਭਾਰਤ ਦੀ ਤਰੱਕੀ ਦੀ ਕਹਾਣੀ ਤਦ ਤੱਕ ਪੂਰੀ ਨਹੀਂ ਹੁੰਦੀ ਜਦ ਤੱਕ ਸਾਡੇ ਦੇਸ਼ ਦਾ ਪੂਰਵੀ ਹਿੱਸਾ, ਪੱਛਮੀ ਹਿੱਸੇ ਦੇ ਬਰਾਬਰ ਤਰੱਕੀ ਨਹੀਂ ਕਰਦਾ।
I have always maintained that India’s growth story shall never be complete until the eastern part of our country progresses at par with the western part.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading