ਤਰੱਕੀ - Example Sentences tarakī
tarakee ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਈਮਾਨਦਾਰ ਕਰ ਦਾਤਿਆਂ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਹੋਰ ਕਿਹਾ ਕਿ ਕਰਦਾਤਿਆਂ ਕਰਕੇ ਹੀ ਬਹੁਤ ਸਾਰੇ ਲੋਕਾਂ ਦਾ ਪੇਟ ਭਰ ਰਿਹਾ ਹੈ ਅਤੇ ਗਰੀਬਾਂ ਦੇ ਜੀਵਨ ਦਾ ਕਾਇਆਪਲਟ ਹੋ ਰਿਹਾ ਹੈ।
The honest taxpayer of India has a major role in the progress of the nation, he said, adding that it is due to them that so many people are fed, and the lives of the poor are transformed.
ਪ੍ਰਧਾਨ ਮੰਤਰੀ ਨੇ ਬੇਝਿਜਕ ਕਿਹਾ ਕਿ ਭਾਰਤ ਹਮੇਸ਼ਾਂ ਮਾਲਦੀਵ ਦਾ ਭਰੋਸੇਮੰਦ ਅਤੇ ਨੇੜਲਾ ਗੁਆਂਢੀ ਰਹੇਗਾ ਅਤੇ ਉਸ ਦੀ ਤਰੱਕੀ ਅਤੇ ਸੁਰੱਖਿਆ ਵਿੱਚ ਸਹਾਈ ਹੋਵੇਗਾ।
Prime Minister affirmed that India would always be a reliable and close neighbour of Maldives supporting it in its progress and security.

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਮਿੱਤਰਤਾ ਭਰੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ।
Prime Minister Modi conveyed his good wishes for the progress and prosperity of the friendly people of Malaysia.
ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਤਦ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਹ ਆਪਣੇ ਇਤਿਹਾਸ ਅਤੇ ਵਿਰਸੇ ਦੀ ਕਦਰ ਨਹੀਂ ਕਰਦਾ।
The Prime Minister asserted that nations cannot progress unless they value and cherish their history and heritage.

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ ਦਾ ਰਾਜ ਦੀ ਤਰੱਕੀ ਪ੍ਰਤੀ ਜੋ ਵਾਅਦਾ ਹੈ, ਉਹ ਪ੍ਰਸ਼ੰਸਾਯੋਗ ਹੈ।
Shri Narendra Modi said that the commitment of Bihar Chief Minister Shri Nitish Kumar, towards the progress of the State is commendable.

ਖੇਤਰੀ ਕੁਨੈੱਕਟੀਵਿਟੀ ਵਿੱਚ ਤਰੱਕੀ ਲਈ, ਜਿਵੇਂ ਕਿ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ ਧਿਰੀ ਹਾਈਵੇ ਵਿੱਚ ਹੋਈ ਤਰੱਕੀ ਨੂੰ ਦੋਹਾਂ ਧਿਰਾਂ ਨੇ ਨੋਟ ਕੀਤਾ।
The progress made in regional connectivity endeavours such as the India-Myanmar-Thailand Trilateral Highway was noted by the two Leaders.
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ,ਟੈਕਨੋਲੋਜੀ ਅਤੇ ਖੋਜ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕੁੰਜੀ ਹਨ।
The Prime Minister asserted that science, technology and innovation are the keys to progress and prosperity of India.
SHABDKOSH Apps
Shabdkosh Premium
Ad-free experience & much more
Articles
Languages
Direct and Indirect speech
19 Aug 2021
Knowing how to use direct and indirect speech in English is considered important in spoken English. Read the article below and understand how to use…
Continue reading
Languages
Types of nouns
17 Aug 2021
Nouns are the largest group of words in any language. Understanding them and using them correctly while learning the language is considered very…
Continue reading
We provide a facility to save words in lists.
Basic Word Lists
Favourite Words
Recent Searches
Custom Word Lists
You can create your own lists to words based on topics.
Create a new list
Login/Register
To manage lists, a member account is necessary.
Login/Register