Advertisement - Remove

ਤਰੱਕੀ - Example Sentences

tarakī  tarakee
ਟੈਕਸਟਾਈਲ ਇੰਡਸਟਰੀ ਤਰੱਕੀ ਅਤੇ ਨਵੀਂ ਮਾਰਕੀਟਾਂ ਟੈਪ ਕਰਨ ਲਈ ਲਗਾਤਾਰ ਖੋਜ ਤੇ ਆਵਿਸ਼ਕਾਰ ਲਿਆਏਗੀ।
The textile industry will have to constantly innovate and research for growth and to tap new markets.
ਸਾਡੀ ਆਧੁਨਿਕ ਯਾਤਰਾ ਵਿੱਚ ਸਾਡੇ ਰਾਹ ਵੱਖ- ਵੱਖ ਹਨ ਪਰ ਲੋਕਰਾਜੀ ਕਦਰਾਂ – ਕੀਮਤਾਂ ਅਤੇ ਆਰਥਿਕ ਤਰੱਕੀ ਵਿੱਚ ਆਪਣਾ ਵਿਸ਼ਵਾਸ ਇੱਕ ਸਾਂਝਾ ਵਿਸ਼ਵਾਸ ਹੈ।
In our modern journey, our paths have been different, but our belief in democratic values and economic progress has been a shared pursuit.
ਸਾਡੀ ਆਧੁਨਿਕ ਯਾਤਰਾ ਵਿੱਚ ਸਾਡੇ ਰਾਹ ਵੱਖ- ਵੱਖ ਹਨ ਪਰ ਲੋਕਰਾਜੀ ਕਦਰਾਂ - ਕੀਮਤਾਂ ਅਤੇ ਆਰਥਿਕ ਤਰੱਕੀ ਵਿੱਚ ਆਪਣਾ ਵਿਸ਼ਵਾਸ ਇੱਕ ਸਾਂਝਾ ਵਿਸ਼ਵਾਸ ਹੈ।
In our modern journey, our paths have been different, but our belief in democratic values and economic progress has been a shared pursuit.
ਉਨ੍ਹਾਂ ਨੋਟ ਕੀਤਾ ਕਿ ਪਿਛਲੇ ਇਕ ਹਫਤੇ ਵਿੱਚ ਬਿਹਾਰ ਵਿੱਚ ਪਖਾਨਿਆਂ ਦੀ ਉਸਾਰੀ ਵਿੱਚ ਬੇਮਿਸਾਲ ਤਰੱਕੀ ਹੋਈ ਹੈ।
He noted the remarkable progress made in toilet construction in Bihar in the last one week.
ਇਹ ਸਿਰਫ ਬਿਜਲੀ ਹੀ ਨਹੀਂ, ਬਲਕਿ ਤਰੱਕੀ ਦੇ ਦੌਰ ਦੀ ਇੱਕ ਨਵੀਂ ਸ਼ੁਰੂਆਤ ਹੈ।
This is not just electricity, but a new beginning of a period of development.
Advertisement - Remove
ਅਪ੍ਰੈਲ ਵਿੱਚ ਰਾਸ਼ਟਰਪਤੀ ਜ਼ੀ ਨਾਲ ਦੋ ਦਿਨਾ ਗ਼ੈਰ-ਰਸਮੀ ਸਿਖਰ ਵਾਰਤਾ ਨੇ ਸਾਡੀ ਸੂਝ-ਬੂਝ ਨੂੰ ਹੋਰ ਮਜ਼ਬੂਤ ਅਤੇ ਸਥਿਰ ਕਰਨ ਦਾ ਮੌਕਾ ਪ੍ਰਦਾਨ ਕੀਤਾ ਅਤੇ ਸਾਡੇ ਦੋਵੇਂ ਦੇਸ਼ ਵਿਸ਼ਵ ਸ਼ਾਂਤੀ ਅਤੇ ਤਰੱਕੀ ਲਈ ਅਹਿਮ ਤੱਤ ਸਿੱਧ ਹੋ ਰਹੇ ਹਨ।
In April, a two-day informal Summit with President Xi helped us cement our understanding that strong and stable relations between our two nations are an important factor for global peace and progress.
13. ਦੋਹਾਂ ਪ੍ਰਧਾਨ ਮੰਤਰੀਆਂ ਨੇ ਤਸੱਲੀ ਪ੍ਰਗਟਾਈ ਕਿ ਪਿਛਲੇ ਦਹਾਕੇ ਵਿੱਚ ਸਾਂਝੀ ਸੁਰੱਖਿਆ ਦੇ ਮਾਮਲੇ ਵਿੱਚ 2008 ਵਿੱਚ ਸੁਰੱਖਿਆ ਸਹਿਯੋਗ ਬਾਰੇ ਜੋ ਭਾਰਤ-ਜਾਪਾਨ ਸਾਂਝਾ ਐਲਾਨਨਾਮਾ ਜਾਰੀ ਹੋਇਆ, ਉਸ ਤੋਂ ਬਾਅਦ ਇਸ ਵਿੱਚ ਭਾਰੀ ਤਰੱਕੀ ਹੋਈ ਹੈ।
13. The two Prime Ministers viewed with great satisfaction the enormous progress made in the last decade in fostering joint efforts towards shared security since the signing of the India-Japan Joint Declaration on Security Cooperation in 2008.
ਮੈਂ ਹਮੇਸ਼ਾਂ ਮੰਨਦਾ ਆਇਆ ਹਾਂ ਕਿ ਭਾਰਤ ਦੀ ਤਰੱਕੀ ਦੀ ਕਹਾਣੀ ਤਦ ਤੱਕ ਪੂਰੀ ਨਹੀਂ ਹੁੰਦੀ ਜਦ ਤੱਕ ਸਾਡੇ ਦੇਸ਼ ਦਾ ਪੂਰਵੀ ਹਿੱਸਾ, ਪੱਛਮੀ ਹਿੱਸੇ ਦੇ ਬਰਾਬਰ ਤਰੱਕੀ ਨਹੀਂ ਕਰਦਾ।
I have always maintained that India’s growth story shall never be complete until the eastern part of our country progresses at par with the western part.
ਅਸੀਂ 100 ਸ਼ਹਿਰਾਂ ਨੂੰ ਸਮਾਰਟ ਸਿਟੀਜ਼ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ 115 ਖਾਹਿਸ਼ੀ ਜ਼ਿਲ੍ਹਿਆਂ ਨੂੰ ਤਰੱਕੀ ਦੇ ਨਵੇਂ ਕੇਂਦਰਾਂ ਵਿੱਚ ਤਬਦੀਲ ਕਰਨ ਵਾਲੇ ਹਾਂ।
We are working to transform 100 cities into Smart Cities, and 115 aspirational districts into new centres of progress.
ਅਸੀਂ 100 ਸ਼ਹਿਰਾਂ ਨੂੰ ਸਮਾਰਟ ਸਿਟੀਜ਼ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ 115 ਖਾਹਿਸ਼ੀ ਜ਼ਿਲ੍ਹਿਆਂ ਨੂੰ ਤਰੱਕੀ ਦੇ ਨਵੇਂ ਕੇਂਦਰਾਂ ਵਿੱਚ ਤਬਦੀਲ ਕਰਨ ਵਾਲੇ ਹਾਂ।
We are working to transform 100 cities into Smart Cities, and 115 aspirational districts into new centres of progress.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading