Advertisement - Remove

ਗਰੁੱਪ - Example Sentences

Popularity:
garupa  garupa
ਮੈਂ ਥਾਂਥੀ ਗਰੁੱਪ ਦੀ ਇਸ ਸਫਲਤਾ ਲਈ ਉਸ ਦੇ ਪ੍ਰਬੰਧਨ ਅਤੇ ਸਟਾਫ਼ ਨੂੰ ਵੀ ਵਧਾਈ ਦਿੰਦਾ ਹਾਂ।
I also compliment the management and staff of the Thanthi group for this success.
ਮੈਂ ਥਾਂਥੀ ਗਰੁੱਪ ਦੀ ਇਸ ਸਫਲਤਾ ਲਈ ਉਸ ਦੇ ਪ੍ਰਬੰਧਨ ਅਤੇ ਸਟਾਫ਼ ਨੂੰ ਵੀ ਵਧਾਈ ਦਿੰਦਾ ਹਾਂ।
I also compliment the management and staff of the Thanthi group for this success.
ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਥਾਂਥੀ ਗਰੁੱਪ ਨੇ ਆਪਣੇ ਬਾਨੀ ਥੀਰੂ ਅਦਿਤਨਾਰ ਦੇ ਨਾਂ ਉੱਤੇ ਤਾਮਿਲ ਸਾਹਿੱਤ ਨੂੰ ਉਤਸ਼ਾਹਿਤ ਕਰਨ ਲਈ ਪੁਰਸਕਾਰ ਸ਼ੁਰੂ ਕੀਤੇ ਹਨ।
I am happy to learn that the Thanthi group has instituted awards for promoting Tamil Literature in the name of its founder Thiru Adithanar.
ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਥਾਂਥੀ ਗਰੁੱਪ ਨੇ ਆਪਣੇ ਬਾਨੀ ਥੀਰੂ ਅਦਿਤਨਾਰ ਦੇ ਨਾਂ ਉੱਤੇ ਤਾਮਿਲ ਸਾਹਿੱਤ ਨੂੰ ਉਤਸ਼ਾਹਿਤ ਕਰਨ ਲਈ ਪੁਰਸਕਾਰ ਸ਼ੁਰੂ ਕੀਤੇ ਹਨ।
I am happy to learn that the Thanthi group has instituted awards for promoting Tamil Literature in the name of its founder Thiru Adithanar.
ਇਸ ਤਹਿਤ ਸਾਂਝੇ ਪ੍ਰੋਗਰਾਮਾਂ ਨੂੰ ਤਿਆਰ ਕਰਨ, ਸਹਿਯੋਗ ਅਤੇ ਸਲਾਹ ਮੁਹੱਈਆ ਕਰਵਾਉਣ ਅਤੇ ਸਬੰਧਤ ਮੁੱਲਾਂਕਣ ਲਈ ਹਰੇਕ ਪੱਖ ਦੀ ਨੁਮਾਇੰਦਗੀ ਨਾਲ ਇੱਕ ਸੰਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।
A Joint Working Group (JWC) consisting of representatives of each party shall be created to formulate joint programmes, facilitate cooperation and consultation and subsequent evaluation.
Advertisement - Remove
ਜੁਲਾਈ ਤੋਂ ਸਤੰਬਰ, 2018 ਦਰਮਿਆਨ 15 ਭਾਰਤੀ ਇਨਟਰਨਾਂ ਦੇ ਪਹਿਲੇ ਗਰੁੱਪ ਜਿਨ੍ਹਾਂ ਨੂੰ ਸੀਆਈਆਈ (ਭੇਜਣ ਵਾਲਾ ਇੱਕ ਮਾਨਤਾ ਪ੍ਰਾਪਤ ਸੰਗਠਨ) ਵੱਲੋਂ ਟ੍ਰੇਂਡ ਕੀਤਾ ਗਿਆ ਸੀ, ਨੂੰ ਜਪਾਨੀ ਕੰਪਨੀ ਨੇ ਟੀਆਈਟੀਪੀ ਢਾਂਚੇ ਅਧੀਨ ਹੋਰ ਟ੍ਰੇਨਿੰਗ ਪ੍ਰਦਾਨ ਕਰਨ ਲਈ ਸਵੀਕਾਰ ਕਰ ਲਿਆ।
From July to September 2018, the first group of 15 Indian interns trained by CII (an accredited Sending Organisation) has been accepted to train on the job in a Japanese company under the TITP framework.
(ii) ਪਹਿਲੇ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦੀ ਮੀਟਿੰਗ 6 ਨਵੰਬਰ, 2017 ਨੂੰ (ਵਰਲਡ ਫੂਡ ਇੰਡੀਆ (ਡਬਲਿਊਐਫਆਈ), 2017 ਤੋਂ ਬਾਅਦ) ਹੋਈ।
(ii) The 1st Joint Working Group (JWG) was held on 6 November 2017 (after the World Food India (WFI) 2017])
ਇਸ ਸਹਿਮਤੀ ਪੱਤਰ ਤਹਿਤ ਇੱਕ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਕਾਇਮ ਕੀਤਾ ਜਾਵੇਗਾ ਜਿਸ ਦਾ ਉਦੇਸ਼ ਸਹਿਯੋਗ ਬਾਰੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਰਣਨੀਤੀ ਘੜਨਾ ਹੋਵੇਗਾ।
Under this MoU, a Joint Working Group (JWG) will be set up to strategize and implement programmes on cooperation under the framework of the MoU.
ਇਸ ਸਹਿਮਤੀ ਪੱਤਰ ਤਹਿਤ ਭਾਈਵਾਲੀ ਲਈ ਪ੍ਰੋਗਰਾਮਾਂ ਲਈ ਰਣਨੀਤੀ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ।
Under this MoU, a Joint Working Group (JWG) will be set up to strategize and implement programmes on cooperation under the framework of the MoU.
ਸੰਯੁਕਤ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਦੋਹਾਂ ਧਿਰਾਂ ਦੀ ਸਹਿਮਤੀ ਅਨੁਸਾਰ ਡੈੱਨਮਾਰਕ ਅਤੇ ਭਾਰਤ ਵਿੱਚ ਵਾਰੀ-ਵਾਰੀ ਰੱਖੀਆਂ ਜਾਣਗੀਆਂ।
The Joint Working Group will meet at intervals agreed upon by the Participants, alternately in Denmark and in India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading