Advertisement - Remove

ਗਰੁੱਪ - Example Sentences

Popularity:
garupa  garupa
ਨੌਰਡਿਕ ਦੇਸ਼ਾਂ ਨੇ ਭਾਰਤ ਦੀ ਪ੍ਰਮਾਣੂ ਸਪਲਾਇਰ ਗਰੁੱਪ ਦਾ ਮੈਂਬਰ ਬਣਨ ਦੀ ਅਰਜ਼ੀ ਦਾ ਸਵਾਗਤ ਕੀਤਾ ਅਤੇ ਗਰੁੱਪ ਦੇ ਅੰਦਰ ਉਸਾਰੂ ਢੰਗ ਨਾਲ ਕੰਮ ਕਰਨ ਦਾ ਆਪਣਾ ਵਾਅਦਾ ਦੁਹਰਾਇਆ ਤਾਂ ਕਿ ਜਲਦੀ ਤੋਂ ਜਲਦੀ ਕੋਈ ਹਾਂ ਪੱਖੀ ਨਤੀਜਾ ਨਿਕਲ ਸਕੇ।
The Nordic countries welcomed Indias application for membership of the Nuclear Suppliers Group and reaffirmed their commitment to work constructively within the Group with the aim of reaching a positive outcome at the earliest opportunity.
ਸਹਿਯੋਗ ਦੇ ਵਿਵਰਣਾਂ ਨੂੰ ਹੋਰ ਵਿਸਤ੍ਰਿਤ ਕਰਨ ਅਤੇ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਵਰਕਿੰਗ ਗਰੁੱਪ ਦਾ ਗਠਨ ਕੀਤਾ ਜਾਵੇਗਾ। ********
A Working Group will be set up to further elaborate the details of cooperation and to oversee the implementation of this Memorandum of Understanding.
ਮੁੱਖ ਪ੍ਰਭਾਵ ਸੰਗਠਿਤ ਗਰੁੱਪ 'ਏ' ਸੇਵਾ ਦਾ ਦਰਜਾ ਆਰਪੀਐੱਫ ਨੂੰ ਦਿੱਤੇ ਜਾਣ ਨਾਲ ਖੜੋਤ ਸਮਾਪਤ ਹੋਵੇਗੀ, ਅਧਿਕਾਰੀਆਂ ਦੀ ਤਰੱਕੀ ਦੇ ਮੌਕਿਆਂ ਵਿੱਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਦਾ ਪ੍ਰੇਰਨਾ ਦਾ ਪੱਧਰ ਉੱਚਾ ਰਹੇਗਾ।
Major Impact Grant of status of Organized Group 'A' service to RPF will end stagnation, improve career progression of the officers and keep up their motivational level.
ਵੋਲਜ਼ਸਕੀ ਐਬਰੇਸਿਵ ਵਰਕਸ ਅਤੇ ਮੁਰੂਗੱਪਨ ਗਰੁੱਪ ਦਰਮਿਆਨ ਸਮਝੌਤਾ।
Agreement between Volzhsky Abrasive Works and Murugappan Group 29.
ਭਾਰਤ ਅਤੇ ਸਵੀਡਨ ਹੋਰ ਭਾਈਵਾਲਾਂ ਨਾਲ ਮਿਲ ਕੇ ਉਦਯੋਗਿਕ ਟ੍ਰਾਂਜ਼ੀਸ਼ਨ ਟ੍ਰੈਕ ਦੇ ਅੰਦਰ ਲੀਡਰਸ਼ਿਪ ਗਰੁੱਪ ਦੀ ਸ਼ੁਰੂਆਤ ਕਰ ਰਹੇ ਹਨ।
India and Sweden together with other partners are launching the Leadership group within the Industry transition track.
Advertisement - Remove
ਭਾਰਤ ਅਤੇ ਸਵੀਡਨ ਹੋਰ ਭਾਈਵਾਲਾਂ ਨਾਲ ਮਿਲ ਕੇ ਲੀਡਰਸ਼ਿਪ ਗਰੁੱਪ ਦੀ ਸ਼ੁਰੂਆਤ ਉਦਯੋਗਿਕ ਟ੍ਰਾਂਜ਼ੀਸ਼ਨ ਟ੍ਰੈਕ ਦੇ ਅੰਦਰ ਕਰ ਰਹੇ ਹਨ।
India and Sweden together with other partners are launching the Leadership group within the Industry transition track.
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਵਿਸ਼ੇ ’ਤੇ ਕੇਂਦਰਿਤ ਵੀਡੀਓਜ਼ ਦੀ ਸੰਕਲਪਨਾ ਅਤੇ ਸਿਰਜਣ ਰਾਜਕੁਮਾਰ ਹਿਰਾਨੀ, ਈਟੀਵੀ ਗਰੁੱਪ , ਤਾਰਕ ਮਹਿਤਾ ਗਰੁੱਪ ਅਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੁਆਰਾ ਕੀਤੀ ਗਈ ਸਨ।
The videos, centering on the theme of 150th birth anniversary of Mahatma Gandhi were conceptualized and created by Rajkumar Hirani, ETV group , Tarak Mehta group and Ministry of Culture, Government of India.
ਭਾਰਤ ਵਿੱਚ ਗਰੁੱਪ ਦਾ ਸੁਆਗਤ ਕਰਦਿਆਂ ਪ੍ਰਧਾਨ ਮੰਤਰੀ ਨੇ 2024 ਤੱਕ ਭਾਰਤ ਨੂੰ 5 ਟ੍ਰਿਲੀਅਨ ਯੂਐੱਸ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਆਪਣੇ ਵਿਜ਼ਨ ’ਤੇ ਚਰਚਾ ਕੀਤੀ।
While welcoming the group to India, Prime Minister discussed his vision for making India a USD 5 trillion economy by 2024.
ਮੈਂ ਆਦਿੱਤਿਆ ਬਿਰਲਾ ਗਰੁੱਪ ਦੀ ਟੀਮ ਨੂੰ ਵਧਾਈ ਦਿੰਦਾ ਹਾਂ ।
I congratulate the team of the Aditya Birla Group .
ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਗਰੁੱਪ ਵੱਲੋਂ ਕੀਤੇ ਜਾ ਰਹੇ ਪ੍ਰਸੰਸਾ ਯੋਗ ਕਾਰਜ ਦੇ ਬਾਰੇ ਵਿੱਚ ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ ਜੋ ਕਿਹਾ ਹੈ ਉਸ ਦੇ ਬਾਰੇ ਵਿੱਚ ਮੈਨੂੰ ਹੁਣ ਤੁਰੰਤ ਜਾਣਕਾਰੀ ਪ੍ਰਾਪਤੇ ਹੋਈ ਹੈ।
We just heard Mr. Kumar Mangalam Birla talk about the commendable work the Group is doing in Thailand.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading