Advertisement - Remove

ਗਰੁੱਪ - Example Sentences

Popularity:
garupa  garupa
ਰਾਸ਼ਟਰਪਤੀ ਜੀ ਨੇ ਉਨ੍ਹਾਂ ਅਸਧਾਰਣ ਮਹਿਲਾਵਾਂ ਦੇ ਇੱਕ ਗਰੁੱਪ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਕੁਝ ਕਰਕੇ ਵਿਖਾਇਆ।
He met a group of extraordinary women who have achieved something significanty new in their respective fields.
ਸੋਧਿਆ ਹੋਇਆ ਐੱਮਓਯੂ ਐਗਮੋਂਟ ਗਰੁੱਪ ਸੈਕ੍ਰਟਰੀਏਟ ਦੇ ਸੋਧੇ ਹੋਏ ਮਾਡਲ ਐੱਮਓਯੂ 2014 ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਸੀ।
The revised Model MoU was drafted based on Egmont Group Secretariat revised Model MoU 2014.
ਸਹਿਯੋਗ ਦੇ ਵੇਰਵੇ ਦਾ ਵਿਸਤਾਰ ਕਰਨ ਅਤੇ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਵਰਕਿੰਗ ਗਰੁੱਪ ਦੀ ਸਥਾਪਨਾ ਕੀਤੀ ਜਾਏਗੀ।
A Working Group will be set up to further elaborate the details of cooperation and to oversee the implementation of this Agreement.
ਸ਼ਹਿਰੀ ਵਿਕਾਸ ’ਤੇ ਸੰਯੁਕਤ ਵਰਕਿੰਗ ਗਰੁੱਪ ਦੀ ਬੈਠਕ ਸਾਲ ਵਿੱਚ ਇੱਕ ਵਾਰ ਹੋਣ ਦੀ ਉਮੀਦ ਹੈ। ਇਹ ਬੈਠਕ ਵਾਰੀ-ਵਾਰੀ ਨਾਲ ਭਾਰਤ ਅਤੇ ਬ੍ਰਿਟੇਨ ਵਿੱਚ ਹੋਵੇਗੀ।
The Joint Working Group on Urban Development is expected to meet once in a year, alternately in UK and in India.
ਸੰਯੁਕਤ ਵਰਕਿੰਗ ਗਰੁੱਪ ਸਾਲ ਵਿੱਚ ਇੱਕ ਵਾਰ ਬੈਠਕ ਕਰੇਗਾ ਜੋ ਵਾਰੀ-ਵਾਰੀ ਨਾਲ ਭਾਰਤ ਅਤੇ ਫਰਾਂਸ ਵਿੱਚ ਹੋਵੇਗੀ।
The Joint Working Group shall meet once in a year, alternately in India and France.
Advertisement - Remove
ਦੋਹਾਂ ਧਿਰਾਂ ਨੇ 20 ਅਕਤੂਬਰ, 2016 ਨੂੰ ਸੰਯੁਕਤ ਅਧਿਐਨ ਗਰੁੱਪ ਦੀ ਰਿਪੋਰਟ ਤਿਆਰ ਕੀਤੀ ਅਤੇ ਵਸਤਾਂ ਦੇ ਵਪਾਰ, ਸੇਵਾਵਾਂ ਅਤੇ ਨਿਵੇਸ਼ ਬਾਰੇ ਗੱਲਬਾਤ ਨੂੰ ਅੱਗੇ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ।
Both sides concluded the Joint Study Group Report on 20th October, 2016 and agreed to carry forward the discussions on trade in goods, trade in services and investment.
ਸਮਝੌਤੇ ਦੀ ਪਾਲਣਾ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇਕ ਸੰਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।
A Joint Working Group shall be formed to monitor the activities to be carried out in fulfillment of the MoU.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਦੂਰਸੰਚਾਰ ਸੇਵਾ, ਗਰੁੱਪ ‘ਏ’ (ਇੰਡੀਅਨ ਟੈਲੀਕਮਿਊਨੀਕੇਸ਼ਨਜ਼ ਸਰਵਿਸ) ਦੀ ਕਾਡਰ ਸਮੀਖਿਆ ਲਈ ਮਨਜ਼ੂਰੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has approved the Cadre Review of Indian Telecommunications Service, Group Á’.
ਭਾਰਤੀ ਦੂਰਸੰਚਾਰ ਸੇਵਾ ਗਰੁੱਪ ‘ਏ’ ਦਾ ਗਠਨ 1965 ਵਿੱਚ ਦੂਰਸੰਚਾਰ ਨਾਲ ਸਬੰਧਤ ਖੇਤਰਾਂ ਵਿੱਚ ਸਰਕਾਰ ਦੇ ਨੀਤੀਗਤ, ਤਕਨੀਕੀ ਤੇ ਪ੍ਰਬੰਧਕੀ ਕਾਰਜਾਂ ਲਈ ਕੀਤਾ ਗਿਆ ਸੀ।
Indian Telecom Service Group ‘A” was constituted in 1965 to meet the policy, technical and managerial functions of the government in areas related to telecommunications.
ਗਰੁੱਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ 13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ 10,000 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਰਾਹ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਸਵੱਛ ਭਾਰਤ ਵਰਗੇ ਕਈ ਸਮਾਜਿਕ ਮੁੱਦਿਆਂ ’ਤੇ ਲੋਕਾਂ ਨਾਲ ਚਰਚਾ ਕੀਤੀ।
The group says they have driven over 10,000 km, covering 13 States/UTs, and interacted with people on social themes, such as Beti Bachao, Beti Padhao; and Swachh Bharat.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading