Advertisement - Remove

ਗਰੁੱਪ - Example Sentences

Popularity:
garupa  garupa
ਉਨ੍ਹਾਂ ਨੇ ਗਰੁੱਪ ਨੂੰ ਦੱਸਿਆ ਕਿ ਲੌਕਡਾਊਨ ਸਮੇਤ ਸਾਰੀਆਂ ਸਟੇਜਾਂ ਉੱਤੇ ਖੁਲ੍ਹਦਿਲੀ ਸਾਰੇ ਪ੍ਰਤੀਭਾਗੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਪਣਾਈ ਗਈ ਹੈ ਅਤੇ ਅਜਿਹਾ ਕਰਦੇ ਸਮੇਂ ਮੰਤਰਾਲਿਆਂ ਅਤੇ ਹੋਰ ਸ਼ਕਤੀਸ਼ਾਲੀ ਗਰੁੱਪਾਂ ਨੂੰ ਪਾਸੇ ਰੱਖ ਦਿੱਤਾ ਗਿਆ ਹੈ।
He also apprised the GoM that at different stages during lockdown, decisions on graded liberalisation were taken after consultations with stakeholders, cutting across various ministries and other Empowered Groups.
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 4 ਮਈ, 2020 ਤੱਕ ਹੇਠ ਲਿਖੀ ਪ੍ਰਗਤੀ ਨੋਟ ਕੀਤੀ ਗਈ - ਉਜਵਲਾ (ਪੀਐੱਮਯੂਵਾਈ) ਲਾਭਾਰਥੀਆਂ ਨੂੰ 6868.74 ਕਰੋੜ ਰੁਪਏ ਟਰਾਂਸਫਰ ਕੀਤੇ ਗਏ।
GoM was also informed that under Prime Minister Garib Kalyan Package (PMGKP) as on 4th May,2020, the following progress is made: An amount of Rs. 6868.74 crore has been transferred to Ujjawala (PMUY) beneficiaries.
ਪ੍ਰਵਾਸੀ ਮਜ਼ਦੂਰਾਂ ਦੇ ਇੱਕ ਗਰੁੱਪ ਨੇ ਗਾਚੀਬਾਊਲੀ ਵਿੱਚ ਉਸਾਰੀ ਵਾਲੀ ਇੱਕ ਥਾਂ ਉੱਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਜੱਦੀ ਰਾਜਾਂ ਵਿੱਚ ਵਾਪਸ ਭੇਜਿਆ ਜਾਵੇ।
A group of migrant workers at a construction site in Gachibowli staged a protest demanding that they be sent back to their native places.
ਡਾਕਟਰ ਦੇਵਾਸ਼ੀਸ਼ ਦੇ ਗਰੁੱਪ ਨੇ ਇਸ ਦੇ ਪਹਿਲਾਂ ਵੀ ਅਜਿਹਾ ਹੀ ਇੱਕ ਕੰਪੈਕਟ ਕਾਟਨ ਪੈਚ ਯਾਨੀ ਕਿ ਬੈਂਡੇਜ ਤਿਆਰ ਕੀਤਾ ਸੀ, ਜਿਸ ਵਿੱਚ ਵੀ ਜ਼ਖ਼ਮ ਭਰਨ ਦੀ ਉੱਤਮ ਸਮਰੱਥਾ ਸੀ ਲੇਕਿਨ ਉਸ ਵਿੱਚ ਲੋਡ ਕੀਤੀ ਗਈ ਦਵਾਈ ਦੇ ਰਿਸਾਅ ਨੂੰ ਜਖ਼ਮਾਂ ਦੇ ਅਨੁਰੂਪ ਨਿਯੰਤਰਿਤ ਕਰਨ ਦੀ ਕੋਈ ਤਕਨੀਕ ਮੌਜੂਦ ਨਹੀਂ ਸੀ ਅਜਿਹੇ ਵਿੱਚ ਦਵਾਈ ਦੇ ਅਨਿਯੰਤ੍ਰਿਤ ਰਿਸਾਅ ਨਾਲ ਨੁਕਸਾਨ ਹੋਇਆ।
DrDevasish Chowdhurys group had earlier fabricated a compact cotton patch that showed excellent wound healing ability but posed a disadvantage because of uncontrolled release when drug was loaded to it.
ਟ੍ਰੈਕ-2 ਦਾ ਥੀਮੈਟਿਕ ਗਰੁੱਪ (ਟੀਜੀ) ਨੇ ਪਿਛਲੇ ਹਫਤੇ ਕਈ ਸੂਚਨਾ ਸੈਸ਼ਨਾਂ ਦਾ ਅਮਲ ਸ਼ੁਰੂ ਕੀਤਾ ।
The Track-II thematic group (TG) consultation started with a series of information sessions last week.
Advertisement - Remove
ਮਹਾਮਾਰੀ ਅਤੇ ਨਿਗਰਾਨੀ ਬਾਰੇ ਮਾਹਿਰ ਗਰੁੱਪ (13 ਮੈਂਬਰ) ਅਤੇ ਅਪ੍ਰੇਸ਼ਨਸ ਖੋਜ (15 ਮੈਂਬਰ) ਵਿੱਚ ਸਾਰੇ ਹੀ ਤਕਰੀਬਨ ਜਨਤਕ ਸਿਹਤ ਅਤੇ ਮਹਾਮਾਰੀ ਮਾਹਿਰ ਹਨ ਜੋ ਕਿ ਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਤੋਂ ਹਨ।
The expert groups on Epidemiology and Surveillance (13 members) and on Operations Research (15 Members) are almost entirely comprised of public health and epidemiology experts from the government and non-government arena.
ਐੱਨਟੀਐੱਫ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਮਾਹਿਰਾਂ ਦਾ ਇਕ ਗਰੁੱਪ ਕਾਇਮ ਕੀਤਾ ਹੈ ਜਿਸ ਵਿੱਚ ਜਨ ਸਿਹਤ ਮਾਹਿਰਾਂ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
In addition to the NTF, the Ministry of Health and Family Welfare has also constituted a Group of Experts which has public health experts as members.
ਕੁਦਰਤੀ ਜੈਵ ਵਿਭਿੰਨਤਾ ਤੋਂ ਇਲਾਵਾ ਮੱਧ ਪ੍ਰਦੇਸ਼ ਯੂਨੈਸਕੋ ਦੀਆਂ ਕਈ ਵਿਸ਼ਵ ਵਿਰਸੇ ਦੀਆਂ ਥਾਵਾਂ ਦਾ ਘਰ ਹੈ ਜਿਵੇਂ ਕਿ ਭੀਮਬੇਟਕਾ ਰਾਕ ਸ਼ੈਲਟਰਜ਼, ਸਾਂਚੀ ਸਤੂਪ ਅਤੇ ਖਜੁਰਾਹੋ ਗਰੁੱਪ ਆਵ੍ ਟੈਂਪਲਜ਼, ਜੋ ਕਿ ਪੰਨਾ ਟਾਈਗਰ ਦੇ ਬਿਲਕੁਲ ਨੇਡ਼ੇ ਹਨ।
Apart from the natural bio-diversity Madhya Pradesh is also home to many UNESCO World Heritage sites such as Bhimbetka Rock Shelters, Sanchi Stupa and Khajurao Group of temples which is next to Panna Tiger Reserve.
2018 ਵਿੱਚ ਬਾਥੂਕਾਮਾ ਤਿਉਹਾਰ ਦੇ ਪ੍ਰਚਾਰ ਲਈ ਜੈ ਅਤੇ 9 ਔਰਤਾਂ ਦੇ ਇੱਕ ਗਰੁੱਪ ਨੇ ਤੇਲੰਗਾਨਾ ਦੇ 9 ਜ਼ਿਲ੍ਹਿਆਂ ਦੀ ਯਾਤਰਾ ਕਰਕੇ 1200 ਕਿਲੋਮੀਟਰ ਦਾ ਸਫਰ ਆਪਣੇ ਬੁਲੇਟ ਮੋਟਰ ਸਾਈਕਲਾਂ ਉੱਤੇ ਕੀਤਾ। ਇਸ ਦੌਰਾਨ ਉਹ ਉੱਥੋਂ ਦੀਆਂ ਪੋਸ਼ਾਕਾਂ ਵਿੱਚ ਸੱਜੀਆਂ ਹੋਈਆਂ ਸਨ ਅਤੇ ਰਵਾਇਤੀ ਹੱਥ-ਖੱਡੀ ਅਤੇ ਸੱਭਿਆਚਾਰ ਦਾ ਆਨੰਦ ਮਾਣ ਰਹੀਆਂ ਸਨ।
In 2018, in order to promote the Bathukamma festival Jai and a group of 9 women travelled across 9 districts in Telangana covering 1200kms on their bullets dressed up in ethnic attires and exploring their traditional handloom and culture.
ਕਮਿਸ਼ਨ ਨੇ ਗਰੁੱਪ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਹੁਣ ਉਹ ਸਾਰੀਆਂ ਸਿਫਾਰਸ਼ਾਂ ਉੱਤੇ ਵਿਚਾਰ ਕਰੇਗਾ ਤਾਕਿ ਭਾਰਤ ਸਰਕਾਰ ਨੂੰ ਦਿੱਤੀ ਜਾਣ ਵਾਲੀ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।
The Commission appreciated the efforts of the Group and will now look into all the recommendations for finalising its own Report to the Government of India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading