Advertisement - Remove

ਗਰੁੱਪ - Example Sentences

garupa  garupa
ਉਸ ਵੇਲੇ ਇੱਕ ਮਾਹਿਰਾਂ ਦਾ ਗਰੁੱਪ ਕਾਇਮ ਕੀਤਾ ਗਿਆ ਸੀ ਜੋ ਕਿ ਅਜਿਹੀ ਏਜੰਸੀ ਦੀ ਸਥਾਪਨਾ ਬਾਰੇ ਅਧਿਅਨ ਕਰ ਰਿਹਾ ਹੈ।
An Expert Group has since been studying the viability of such an agency.
ਇਹ ਮਿਡਲ ਇਨਕਮ ਗਰੁੱਪ ਨੂੰ ਵਿਆਜ ਸਬਸਿਡੀ ਸਕੀਮ ਦੇ ਲਾਭਾਂ ਤੱਕ ਪਹੁੰਚਾਉਣ ਦੇ ਲਈ ਇੱਕ ਪ੍ਰਮੁੱਖ ਕਦਮ ਹੈ।
It also is a pioneering step to enable the Middle Income Group to access the benefits of an interest subsidy scheme.
ਸੰਯੁਕਤ ਵਰਕਿੰਗ ਗਰੁੱਪ ਦੀ ਭਾਰਤ ਅਤੇ ਨੀਦਰਲੈਂਡ ਵਿੱਚ ਵਾਰੀ ਵਾਰੀ ਨਾਲ ਸਾਲ ਵਿੱਚ ਇੱਕ ਮੀਟਿੰਗ ਹੋਵੇਗੀ।
The Joint Working Group will meet once in a year, alternately in the Netherlands and in India.
ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨਾਂ ਵੱਲੋਂ ਫਾਰਮਰ ਪ੍ਰੋਡਿਊਸਰ ਗਰੁੱਪ ਅਤੇ ਐੱਫਪੀਓ (ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ) ਕਾਇਮ ਕਰਕੇ ਸਾਂਝੀ ਤਾਕਤ ਦਿਖਾਉਣ ਉੱਤੇ ਖੁਸ਼ੀ ਪ੍ਰਗਟਾਈ। ਇਸ ਨਾਲ ਕਿਸਾਨ ਖੇਤੀਬਾੜੀ ਵਿੱਚ ਲੋੜੀਂਦੀਆਂ ਵਸਤਾਂ ਸਸਤੀ ਦਰ ਉੱਤੇ ਖ਼ਰੀਦ ਸਕਦੇ ਹਨ ਅਤੇ ਆਪਣੀ ਉਪਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੇਚ ਸਕਦੇ ਹਨ।
During the interaction, Prime Minister expressed delight in the collective strength displayed by the farmers through the formation ofFarmer Producer Group and FPO (Farmer Producer Organisation), enabling them to get agricultural inputs at low cost and marketing their produce effectively.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਮਹਾਰਾਸ਼ਟਰ ਦੇ 10 ਕਬਾਇਲੀ ਵਿਦਿਆਰਥੀਆਂ ਦੇ ਇੱਕ ਗਰੁੱਪ ਨਾਲ ਮੁਲਾਕਾਤ ਕੀਤੀ।
The Prime Minister, Shri Narendra Modi, today met a group of ten tribal students from Maharashtra.
Advertisement - Remove
ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਖੇਤਰਾਂ ਦੀ ਸਮੀਖਿਆ, ਨਿਗਰਾਨੀ ਅਤੇ ਉਸ ਨਾਲ ਸਬੰਧਤ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਬਣਾਉਣ ਦਾ ਪ੍ਰਬੰਧ ਹੈ।
The MoU envisages establishing a Joint Working Group to review, monitor and discuss matters relation to areas of cooperation.
ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਖੇਤਰਾਂ ਦੀ ਸਮੀਖਿਆ, ਨਿਗਰਾਨੀ ਅਤੇ ਉਸ ਨਾਲ ਸਬੰਧਤ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਬਣਾਉਣ ਦਾ ਪ੍ਰਬੰਧ ਹੈ।
The MoU envisages establishing a Joint Working Group to review, monitor and discuss matters relation to areas of cooperation.
ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ‘ਤੇ ਦੋਹਾਂ ਧਿਰਾਂ ਦੇ ਨੁਮਾਇੰਦਿਆਂ ਦਾ ਵਰਕਿੰਗ ਗਰੁੱਪ ਬਣਾ ਕੇ ਸਹਿਮਤੀ ਪੱਤਰ ਨੂੰ ਲਾਗੂ ਕੀਤਾ ਜਾਵੇਗਾ।
The MoU shall be implemented by establishing a Working Group on IT&E composed of representatives of the two Parties.
ਇਸ ਮਕਸਦ ਲਈ ਇੱਕ ਬਹੁਪੱਖੀ ਦਸਤਾਵੇਜ਼ ਤਿਆਰ ਕਰਨ ਵਾਸਤੇ ਇੱਕ ਅਡਹਾਕ ਗਰੁੱਪ ਦੀ ਸਥਾਪਨਾ ਕੀਤੀ ਗਈ ਜਿਸ ਦੀ ਪੁਸ਼ਟੀ G20 ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਦੇ ਗਵਰਨਰਾਂ ਨੇ ਫਰਵਰੀ 2015 ਵਿੱਚ ਕੀਤੀ ਸੀ ।
For this purpose, formation of an Ad-hoc Group for the development of such multilateral instrument was endorsed by the G20 Finance Ministers and Central Bank Governors in February 2015.
ਰਾਸ਼ਟਰਪਤੀ ਜੀ ਨੇ ਉਨ੍ਹਾਂ ਅਸਧਾਰਣ ਮਹਿਲਾਵਾਂ ਦੇ ਇੱਕ ਗਰੁੱਪ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਕੁਝ ਕਰਕੇ ਵਿਖਾਇਆ।
He met a group of extraordinary women who have achieved something significanty new in their respective fields.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading