Advertisement - Remove

ਖਾਦਾਂ - Example Sentences

ਸ਼੍ਰੀ ਗੌੜਾ ਨੇ ਕਿਹਾ ਉਨ੍ਹਾਂ ਦਾ ਮੰਤਰਾਲਾ ਬਿਜਾਈ ਤੋਂ ਪਹਿਲਾ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਪ੍ਰਤੀਬੱਧ ਹੈ।
Shri Gowda said his Ministry is committed to ensure availability of fertilizers to the farmer community before sowing time.
ਖਾਦ ਪਲਾਂਟਾਂ,ਰੇਲਵੇ ਸਟੇਸ਼ਨਾਂ ਅਤੇ ਬੰਦਰਗਾਹਾਂ 'ਤੇ ਖਾਦਾਂ ਦੀ ਲਦਾਈ ਅਤੇ ਲੁਹਾਈ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਇਸ ਲਈ ਇਸ ਦੌਰਾਨ ਕੋਵਿਡ-19 ਸੰਕ੍ਰਮਣ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆ ਹਨ।
As loading and unloading of fertilizers are in full swing at fertilizer plants, railway stations and ports, no compromise is made with precautions to avoid COVID-19.
ਲੌਕਡਾਊਨ ਮਿਆਦ ਦੇ ਦੌਰਾਨ ਖਾਦਾਂ ਦੀ ਰਿਕਾਰਡ ਵਿਕਰੀ ਕੋਵਿਡ-19 ਦੇ ਕਾਰਨ ਰਾਸ਼ਟਰੀ ਪੱਧਰ ਦੇ ਲੌਕਡਾਊਨ ਦੇ ਬਾਵਜੂਦ ਖਾਦ ਵਿਭਾਗ,ਰਸਾਇਣ ਤੇ ਖਾਦ ਮੰਤਰਾਲੇ ਨੇ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਰਿਕਾਰਡ ਵਿਕਰੀ ਕੀਤੀ ਹੈ।
For details, Record fertilizer sales during lockdown period Amid National level covid -19 lockdown, there has been a record sale of Fertilizers to farmer community.
ਕੰਪਨੀ ਨੇ ਲੌਕਡਾਊਨ ਦੀ ਵਜ੍ਹਾ ਨਾਲ ਲੌਜਿਸਟਿਕਸ ਸੇਵਾਵਾਂ ਵਿੱਚ ਰੁਕਾਵਟ ਅਉਣ ਦੇ ਬਾਵਜੂਦ ਵੀ ਕਿਸਾਨਾਂ ਦੇ ਲਈ ਖਾਦਾਂ ਦੀ ਪੂਰਤੀ ਜਾਰੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ।
Company had to face lot of logistics hurdles due to lockdown but despite that it left no stone unturned to make fertilizers available to farmers during this crucial period.
ਇਸ ਵਿੱਚ ਐਗਰੋਕੈਮੀਕਲਸ, ਖਾਦਾਂ ਅਤੇ ਬੀਜਾਂ ਦੀ ਵਿਕਰੀ ਸ਼ਾਮਲ ਸੀ।
This included the sale of agrochemicals, fertilizers and seeds.
Advertisement - Remove
ਇਸ ਸੰਕਟ ਅਤੇ ਉਸ ਤੋਂ ਬਾਅਦ ਲੌਕਡਾਊਨ ਨੇ ਬਹੁਤ ਸਾਰੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ ਜਿਨ੍ਹਾਂ ਨੇ ਦੇਸ਼ ਵਿੱਚ ਖਾਦਾਂ ਦੀ ਸਥਿਤੀ ਉੱਤੇ ਕਾਫੀ ਮਾੜਾ ਪ੍ਰਭਾਵ ਪਾਉਣਾ ਸੀ।
The crisis and consequent lockdown had thrown up several challenges which could have adversely impacted availability of fertilizers across the country.
ਖੁਸ਼ਕਿਸਮਤੀ ਨਾਲ ਅਸੀਂ ਸਾਰਿਆਂ ਨੇ ਮੌਕਾ ਸੰਭਾਲਿਆ ਅਤੇ ਆਉਣ ਵਾਲੇ ਖਰੀਫ ਮੌਸਮ ਲਈ ਖਾਦਾਂ ਦਾ ਮੁਹੱਈਆ ਹੋਣਾ ਅਸਾਨ ਬਣ ਗਿਆ।"
Fortunately, all of us were able to rise to the occasion and had ensured that fertilizer availability for upcoming Kharif crop is comfortable."
ਸ਼੍ਰੀ ਗੌੜਾ ਨੇ ਹੋਰ ਸੂਚਿਤ ਕੀਤਾ ਕਿ ਖਾਦਾਂ ਦੀ ਮੌਜੂਦਗੀ ਹੁਣ ਤੱਕ ਦੇਸ਼ ਭਰ ਵਿੱਚ ਤਸੱਲੀਬਖਸ਼ ਰਹੀ ਹੈ ਜਿਸ ਬਾਰੇ ਰਾਜ ਖੇਤੀ ਵਿਭਾਗਾਂ ਨੇ 9 ਜੂਨ, 2020 ਨੂੰ ਹੋਈ ਪਿਛਲੀ ਵੀਡੀਓ ਕਾਨਫਰੰਸ ਵਿੱਚ ਦੱਸਿਆ ਸੀ।
Shri Gowda also informed that availability of fertilizers have remained comfortable across the country so far, which was reported by various State Agriculture Departments during the last videoconference held on June 9th 2020.
ਪਿਛਲੀ 6 ਸਾਲਾਂ ਦੀ ਰਵਾਇਤ ਨੂੰ ਜਾਰੀ ਰੱਖਦੇ ਹੋਏ ਮੇਰਾ ਪੱਕਾ ਵਿਸ਼ਵਾਸ ਹੈ ਕਿ ਇਸ ਸਾਲ ਵੀ ਖਾਦਾਂ ਦੀ ਕੋਈ ਕਮੀ ਨਹੀਂ ਹੋਵੇਗੀ।
Continuing the tradition of the last 6 years, I have a firm belief that there will be no scarcity of fertilizers this year also.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਲਾਭ ਕੇਵਲ ਕੋਲਾ ਖੇਤਰ ਹੀ ਨਹੀਂ, ਸਗੋਂ ਸਟੀਲ, ਅਲਮੀਨੀਅਮ, ਖਾਦਾਂ ਤੇ ਸੀਮਿੰਟ ਜਿਹੇ ਹੋਰ ਖੇਤਰਾਂ ਨੂੰ ਵੀ ਮਿਲੇਗਾ।
PM said, these reforms will not only benefit the coal sector but other sectors such as Steel, Aluminium, Fertilizers and Cement as well.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading