Advertisement - Remove

ਖਾਦਾਂ - Example Sentences

ਭਾਰਤੀ ਪੱਖ ਨ ਰੂਸ ਤੋਂ ਖਾਦਾਂ ਦਾ ਆਯਾਤ ਵਧਾਉਣ ਦਾ ਇਰਾਦਾ ਜ਼ਾਹਰ ਕੀਤਾ।
The Indian Side conveyed its intention to increase import of fertilizers from Russia.
ਯੋਜਨਾਬੰਦੀ (ਸੁਤੰਤਰ ਚਾਰਜ) ਰਸਾਇਣ ਅਤੇ ਖਾਦਾਂ
Minister of State (Independent Charge) of the Ministry of Planning; and Minister of State in the Ministry of Chemicals and Fertilizers.
ਸੜਕੀ ਆਵਾਜਾਈ ਤੇ ਹਾਈਵੇਜ਼, ਜਹਾਜ਼ਰਾਨੀ, ਰਸਾਇਣ ਤੇ ਖਾਦਾਂ
Minister of State in the Ministry of Road Transport and Highways; Minister of State in the Ministry of Shipping; and Minister of State in the Ministry of Chemicals and Fertilizers.
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ 2022 ਤੱਕ ਰਸਾਇਣਕ ਖਾਦਾਂ ਦੇ ਇਸਤੇਮਾਲ ਵਿੱਚ 10% ਦੀ ਕਟੌਤੀ ਕਰਨ ਦਾ ਟੀਚਾ ਰੱਖਣ ਨੂੰ ਕਿਹਾ ।
He exhorted farmers to aim for upto 10% reduction in chemical fertilizers by 2022.
ਘੱਟੋ ਘੱਟ ਸਮਰੱਥਾ ਉਪਯੋਗ ਮਾਪਦੰਡ ਨੂੰ ਹਟਾਉਣ ਦੀ ਇਹ ਨਵੀਂ ਨੀਤੀ ਐੱਸਐੱਸਪੀ ਇਕਾਈਆਂ ਨੂੰ ਵੀ ਹੋਰ ਖਾਦਾਂ ਦੇ ਬਰਾਬਰ ਹੀ ਬਣਾ ਦੇਏਗੀ ।
This new policy to remove the minimum capacity utilization criterion would put the SSP units on the same footing as other fertilizers and they would be eligible for subsidy irrespective of quantity of SSP produced and sold for agriculture purposes.
Advertisement - Remove
ਇਸ ਨਾਲ ਉਨ੍ਹਾਂ ਨੂੰ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨੂੰ ਘੱਟ ਕਰਨ ਅਤੇ ਮਿੱਟੀ ਦੀ ਗੁਣਵੱਤਾ ਨੂੰ ਸੁਧਾਰ ਕੇ ਜ਼ਿਆਦਾ ਮਾਤਰਾ ਵਿੱਚ ਫਸਲ ਦਾ ਉਤਪਾਦਨ ਵਧਾਉਣ ਵਿੱਚ ਮਦਦ ਮਿਲੇਗੀ।
This will enable him to increase crop yield, reduce over-use of chemical inputs and fertilizer and restore soil health.
ਸਬਸਿਡੀ ਦਾ ਇੱਕ ਬਹੁਤ ਵੱਡਾ ਹਿੱਸਾ ਖਾਦਾਂ ਵਿੱਚ ਖਰਚ ਹੁੰਦਾ ਹੈ।
Another major subsidy is on fertilizer.
ਐੱਸਐੱਸਪੀ ਸਨਅਤ ਦਾ ਵਿਕਾਸ ਸਿਰਫ਼ ਦੇਸ਼ ਵਿੱਚ ਫਾਸਫੇਟਿਕ ਖਾਦਾਂ ਦੇ ਘਰੇਲੂ ਉਤਪਾਦਨ ਨੂੰ ਹੀ ਨਹੀਂ ਵਧਾਏਗਾ ਬਲਕਿ ਇਸ ਦੀ ਖਪਤ ਅਤੇ ਜ਼ਿਆਦਾ ਮਹਿੰਗੀ ਡੀਏਪੀ ਦੇ ਬਦਲ ਵਜੋਂ ਵੀ ਕਾਰਜ ਕਰੇਗਾ।
Growth of SSP industry will not only increase domestic production of phosphatic fertilizers in the country but also its consumption and partly act as a substitute for more costly DAP.
ਖਾਦਾਂ ਅਤੇ ਰਸਾਇਣਾਂ ਦੇ ਆਯਾਤ ’ਤੇ ਨਿਰਭਰਤਾ ਘਟੇਗੀ ਜਿਸ ਨਾਲ ਦੇਸ਼ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ ਅਤੇ ਇਸ ਨਾਲ ਖਾਦਾਂ ਅਤੇ ਭੋਜਨ ਸੁਰੱਖਿਆ ਵਿੱਚ ਵੀ ਸੁਧਾਰ ਹੋਵੇਗਾ।
Reduction of dependence on import of fertilizers and chemicals will facilitate resultant savings in foreign exchange to the country and also improve fertilizers and food security.
ਅਸੀਂ ਜੈਵਿਕ ਖਾਦਾਂ ਦੀ ਵਰਤੋਂ ਵਧਾ ਰਹੇ ਹਾਂ ਅਤੇ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੇ ਇਸਤੇਮਾਲ ਨੂੰ ਘੱਟ ਕਰ ਰਹੇ ਹਾਂ ।
We are increasing the use of bio fertilisers and reducing the use of pesticides and chemical fertilisers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading