Advertisement - Remove

ਖਾਦਾਂ - Example Sentences

ਜੋ ਲੌਕਡਾਊਨ ਦੀ ਮਿਆਦ ਦੌਰਾਨ, ਇਹ ਇੱਕ ਦਿਨ ਵਿੱਚ ਖਾਦਾਂ ਦੀ ਸਭ ਤੋਂ ਜ਼ਿਆਦਾ ਖੇਪ ਹੈ।
This is the highest movement of fertilizers during lockdown period in a day.
ਉਮੀਦ ਤੋਂ ਬਿਹਤਰ ਮੌਨਸੂਨ ਦੇ ਕਾਰਨ ਦੇਸ਼ ਭਰ ਵਿੱਚ ਖਰੀਫ ਸੀਜ਼ਨ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਦਾਂ ਦੀ ਡੀਬੀਟੀ ਵਿਕਰੀ ਵਿੱਚ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ।
He added prepositioning in adequate quantities have been done in consultations with the State Governments.DBT sales of fertilizers have witnessed significant jump this Kharif season during the month of May and June across the country due to better than expected monsoon.
ਰਸਾਇਣ ਤੇ ਖਾਦ ਮੰਤਰਾਲਾ ਸ਼੍ਰੀ ਮਨਸੁਖ ਮਾਂਡਵੀਯਾ ਨੇ ਪਾਣੀਪਤ ਵਿਖੇ ਐੱਨਐੱਫ਼ਐੱਲ ਇਕਾਈ ਦਾ ਦੌਰਾ ਕੀਤਾ ਸ਼੍ਰੀ ਮਾਂਡਵੀਯਾ ਨੇ ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਜ਼ੋਰ ਦਿੱਤਾ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਨੈਸ਼ਨਲ ਫ਼ਰਟਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ) ਦੀ ਪਾਣੀਪਤ ਇਕਾਈ ਦਾ ਦੌਰਾ ਕੀਤਾ।
Ministry of Chemicals and Fertilizers Shri Mansukh Mandaviya visits NFL Panipat Unit Shri Mandaviya emphasises on balanced use of fertilizers Union Minister of State for Chemicals and Fertilizers Shri Mansukh Mandaviya visited Panipat unit of National Fertilizers Limited (NFL) today.
ਮੰਤਰੀ ਮੰਡਲ ਇਹ ਸਹਿਮਤੀ ਪੱਤਰ ਕੱਚੇ ਸਮਾਨ, ਇੰਟਰਮੀਡੀਅਰੀਜ਼ ਅਤੇ ਤਿਆਰ ਪੀਕੇ ਖਾਦਾਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਵੇਗਾ ਤਾਂਕਿ ਦੇਸ਼ ਦੀਆਂ ਲੋੜਾਂ ਇਕ ਵਾਜਬ ਕੀਮਤ ਉੱਤੇ ਪੂਰੀਆਂ ਹੋ ਸਕਣ।
Cabinet The MoU would ensure consistent supply of raw material, intermediaries and finish PK fertilizers to cater to the needs of the country at a reasonable price.
ਰਸਾਇਣ ਤੇ ਖਾਦ ਮੰਤਰਾਲਾ ਇਹ ਸਹਿਮਤੀ ਪੱਤਰ ਕੱਚੇ ਸਮਾਨ, ਇੰਟਰਮੀਡੀਅਰੀਜ਼ ਅਤੇ ਤਿਆਰ ਪੀਕੇ ਖਾਦਾਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਵੇਗਾ ਤਾਂਕਿ ਦੇਸ਼ ਦੀਆਂ ਲੋੜਾਂ ਇਕ ਵਾਜਬ ਕੀਮਤ ਉੱਤੇ ਪੂਰੀਆਂ ਹੋ ਸਕਣ।
Ministry of Chemicals and Fertilizers The MoU would ensure consistent supply of raw material, intermediaries and finish PK fertilizers to cater to the needs of the country at a reasonable price.
Advertisement - Remove
ਫਾਸਫੇਟ ਪੀ ਅਤੇ ਪੋਟਾਸ਼ੀਅਮ ਖਾਦਾਂ 'ਤੇ ਅਤੇ ਸ਼ਹਿਰ ਕੰਪੋਸਟ 'ਤੇ ਬਜ਼ਾਰ ਵਿਕਾਸ ਸਹਾਇਤਕ (ਐੱਮਡੀਏ) 'ਤੇ ਸਬਸਿਡੀ, ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਵੱਲੋਂ ਸਲਾਨਾ ਅਧਾਰ 'ਤੇ ਪ੍ਰਵਾਨ ਸਬਸਿਡੀ ਦਰਾਂ 'ਤੇ ਉਪਲੱਬਧ ਕਰਵਾਈ ਜਾਵੇਗੀ।
The subsidy on the PK fertilizers and Market Development Assistant (MDA) on City Compost will be provided on the subsidy rates approved by the CCEA on annual basis.
ਰਾਸ਼ਟਰਪਤੀ ਨੇ ਕਿਹਾ ਕਿ ਮਾਨਵ ਇਤਿਹਾਸ ਵਿੱਚ ਖੇਤੀਬਾੜੀ ਖਾਦਾਂ ਤੋਂ ਬਿਨਾ ਹੀ ਅੱਗੇ ਵਧੀ ਹੈ।
The President said that through human history, agriculture has moved ahead with cross-fertilisation.
ਡੀਬੀਟੀ 2.0 ਤਹਿਤ ਨਵੀਆਂ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਡੀਬੀਟੀ ਦੇ ਦੂਜੇ ਫੇਜ਼ ਵਿੱਚ ਇਨ੍ਹਾਂ ਨੂੰ ਲਾਗੂ ਕਰਕੇ ਸਿਸਟਮ ਨੂੰ ਵਧੇਰੇ ਪਾਰਦਰਸ਼ੀ ਬਣਾਇਆ ਜਾ ਸਕੇਗਾ ਅਤੇ ਦੇਸ਼ ਵਿੱਚ ਖਾਦਾਂ ਦੀ ਹੋਰ ਵਧਾਈ ਜਾ ਸਕੇਗੀ।
Talking about the new initiatives under DBT 2.0, the Minister said that these by implementation of second phase of DBT, the system would become more transparent and the penetration of fertilizer subsidy would further be increased in the country.
ਖਾਦਾਂ ਵਿੱਚ ਡੀਬੀਟੀ ਸਿਸਟਮ ਦਾ ਪਹਿਲਾ ਪੜਾਅ (ਡੀਬੀਟੀ 1.0) ਖਾਦ ਕੰਪਨੀਆਂ ਨੂੰ ਵੱਖ ਵੱਖ ਗ੍ਰੇਡਾਂ ਦੀ ਖਾਦ ਲਈ 100% ਸਬਸਿਡੀ ਦੇ ਜਾਰੀ ਹੋਣ ਉੱਤੇ ਧਿਆਨ ਕੇਂਦ੍ਰਿਤ ਕਰਦਾ ਰਿਹਾ ਤਾਕਿ ਉਸ ਦਾ ਲਾਭ ਲਾਭਾਰਥੀਆਂ ਤੱਕ ਪਹੁੰਚ ਸਕੇ।
Phase-I DBT system in Fertilizers (DBT 1.0) envisaged the release of 100 subsidy on various fertilizer grades to the fertilizer companies on the basis of actual sales made by the retailer to the beneficiaries.
ਸਫਲਤਾ ਪੂਰਬਕ ਜਾਰੀ ਭੂਮੀ ਸਿਹਤ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨ੍ਹਾਂ ਅੱਜ ਇੱਥੇ ਬਾਇਓ ਤੇ ਜੈਵਿਕ ਖਾਦਾਂ ਦੀ ਵਧ ਰਹੀ ਵਰਤੋਂ ਅਤੇ ਰਸਾਇਣਕ ਖਾਦਾਂ ਨੂੰ ਘਟਾਉਣ ਬਾਰੇ ਮਿਸ਼ਨ ਮੋਡ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ, ਜੋ ਇੰਨ-ਬਿੰਨ ਭੂ ਸਿਹਤ ਕਾਰਡਾਂ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਹੋਣੇ ਚਾਹੀਦੇ ਹਨ।
Reviewing the progress of the Soil Health Programme here today, he directed running mission mode awareness campaigns on increasing use of bio and organic fertilisers and reducing chemical fertilisers strictly based on recommendations of Soil Health Card.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading