Advertisement - Remove

ਖਾਦਾਂ - Example Sentences

ਸ਼੍ਰੀ ਗੌੜਾ ਨੇ ਕਿਹਾ ਕਿ ਸੁਧਾਰ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ ਅਤੇ ਦੇਸ਼ ਵਿੱਚ ਕਿਸਾਨਾਂ ਨੂੰ ਕਿਫਾਇਤੀ ਖਾਦਾਂ ਮੁਹੱਈਆ ਕਰਵਾਉਣ ਵਿੱਚ ਹੋਰ ਨਿਪੁੰਨਤਾ ਲਿਆਉਣ ਦੀ ਲੋੜ ਹੈ।
Shri Gowda said that reforms are continuous process and needed to bring more efficiency in delivering affordable fertilizer to farmers in the country.
ਉਸਨੇ ਇਹ ਉਜਾਗਰ ਕਰਦਿਆਂ ਇਹ ਸਿੱਟਾ ਕੱਢਿਆ ਕਿ ਕੋਵਿਡ - 19 ਮਹਾਂਮਾਰੀ ਦੇ ਮੱਦੇਨਜ਼ਰ ਸਮੇਂ ਦੀ ਲੋੜ ਹੈ ਕਿ ਦੇਸ਼ ਨੂੰ ਭੋਜਨ ਅਤੇ ਪੋਸ਼ਣ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜਾਵੇ ਅਤੇ ‘ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਮੁਕਤ ਭੋਜਨ’ ਹੀ ਸਮੇਂ ਦੀ ਲੋੜ ਸੀ।
He concluded by highlighting that the need of the hour, in light of the covid-19 pandemic, was to have food free from chemical fertilisers and pesticides, while not ignoring the need to feed and nourish the country.
ਆਪਣੇ ਗ੍ਰਹਿ ਦੀ ਰੱਖਿਆ ਕਰਨ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਪ੍ਰਤੀ ਸਾਡੇ ਰਵੱਈਏ ਵਿੱਚ ਤਬਦੀਲੀ ਦੀ ਲੋੜ ਹੈ।
To protect our planet there is need for change in our attitude towards use of chemical fertilisers and pesticides.
ਇਸ ਲਈ ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਖਾਦਾਂ ਦੀ ਮੰਗ ਵੀ ਇਸ ਸਾਲ ਉੱਚ ਪੱਧਰ ਉੱਤੇ ਰਹਿ ਸਕਦੀ ਹੈ।
Therefore, he emphasised that the demand for fertilisers may continue to remain at higher level this year also.
ਰਾਜ ਮੰਤਰੀ ਸ਼੍ਰੀ ਮਨਸੁਖ ਮੰਡਾਵੀਆ ਨੇ ਚਰਚਾ ਕੀਤੀ ਕਿ ਕਿਵੇਂ ਖਾਦਾਂ ਦੀ ਢੁਆਈ ਲਈ ਤੱਟੀ ਜਹਾਜ਼ਰਾਨੀ ਜ਼ਰੂਰੀ ਹੈ ਅਤੇ ਨਾਲ ਹੀ ਬੰਦਰਗਾਹਾਂ ਉੱਤੇ ਖਾਦ ਉਦਯੋਗ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਗੱਲਬਾਤ ਕੀਤੀ।
MoS Shri Mansukh Mandaviya discusse about coastal shipping for movement of fertilizers and also problems being faced by fertilizers industries at ports.
Advertisement - Remove
ਉਮੀਦ ਤੋਂ ਬਿਹਤਰ ਮੌਨਸੂਨ ਦੇ ਕਾਰਨ ਦੇਸ਼ ਭਰ ਵਿੱਚ ਖਰੀਫ ਸੀਜ਼ਨ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਦਾਂ ਦੀ ਡੀਬੀਟੀ ਵਿਕਰੀ ਵਿੱਚ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ।
DBT sales of fertilizers have witnessed significant jump this Kharif season during the month of May and June across the country due to better than expected monsoon.
ਵਿੱਤ ਵਰ੍ਹੇ 2019-20 ਦੇ ਦੌਰਾਨ ਫੈਕਟ ਨੇ ਆਪਣੇ ਪ੍ਰਮੁੱਖ ਉਤਪਾਦ ਫੈਕਟਮਫੋਸ, ਅਮੋਨੀਅਮ ਸਲਫੇਟ ਦੇ ਉਤਪਾਦਨ, ਆਪਣੇ ਸ਼ੁੱਧ ਲਾਭ ਤੇ ਖਾਦਾਂ ਦੀ ਵਿਕਰੀ ਵਿੱਚ ਨਵੀਆਂ ਉਚਾਈਆਂ ਛੂਹ ਲਈਆਂ ਹਨ।
During the Financial Year 2019-20, FACT touched new height in net profit, production of its prime product Factamfos , Ammonium Sulphate and sale of Fertilizers.
ਰਸਾਇਣ ਤੇ ਖਾਦ ਮੰਤਰਾਲਾ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਕੋਵਿਡ - 19 ਮਹਾਮਾਰੀ ਫੈਲਣ ਦੇ ਬਾਵਜੂਦ ਦੇਸ਼ ਵਿੱਚ ਖਾਦਾਂ ਦਾ ਉਤਪਾਦਨ ਅਤੇ ਉਨ੍ਹਾਂ ਦਾ ਆਵਾਗਮਨ ਸਹਿਜ ਬਣਿਆ ਹੋਇਆ ਹੈ।
Ministry of Chemicals and Fertilizers Union Minister of Chemicals and Fertilizers Shri DV Sadananda Gowda has said despite the spread Covid 19 pandemic, production and movement of fertilizers remain comfortable across the country.
ਇਸ ਸਾਲ ਵੀ ਦੇਸ਼ ਵਿੱਚ ਖਾਦਾਂ ਦੀ ਕਮੀ ਨਹੀਂ ਹੋਵੇਗੀ ।
There will be no scarcity of fertilizers this year also.
ਉਨ੍ਹਾ ਕਿਹਾ ਕਿ ਖਾਦਾਂ ਦੀ ਸਮੁੰਦਰੀ ਮਾਰਗ ਰਾਹੀਂ ਜਹਾਜਰਾਣੀ ਕਾਫ਼ੀ ਹੱਦ ਤਕ ਰੇਲ ਅਤੇ ਸੜਕੀ ਮਾਰਗ ਦੁਆਰਾ ਖਾਦਾਂ ਭੇਜਣ ਕਾਰਨ ਪੈਣ ਵਾਲੇ ਦਬਾਅ ਨੂੰ, ਵਿਸ਼ੇਸ਼ ਤੌਰ ਤੇ ਕੋਵਿਡ-19 ਮਹਾਮਾਰੀ ਦੇ ਇਸ ਮੁਸ਼ਕਲ ਸਮੇਂ ਦੌਰਾਨ ਹਲਕਾ ਕਰੇਗੀ।
They said shipping of fertilizers through sea route shall ease the pressure on movement of fertilizers by rail and road to a great extent, especially during the tough time of COVID- 19 pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading