Advertisement - Remove

ਖਾਦਾਂ - Example Sentences

ਅਸੀਂ ਜੈਵਿਕ ਖਾਦਾਂ ਦੀ ਵਰਤੋਂ ਵਧਾ ਰਹੇ ਹਾਂ ਅਤੇ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੇ ਇਸਤੇਮਾਲ ਨੂੰ ਘੱਟ ਕਰ ਰਹੇ ਹਾਂ ।
We are increasing the use of bio fertilisers and reducing the use of pesticides and chemical fertilisers.
ਲਘੂ, ਸੀਮਾਂਤ ਅਤੇ ਭੂਮੀਹੀਣ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਨ ਵਾਲੇ ਪੜਾਅ ਦੇ ਦੌਰਾਨ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਵਿੱਚ ਤਕਨੀਕੀ ਗੁਣਵੱਤਾਪੂਰਨ ਬੀਜ, ਖਾਦਾਂ ਅਤੇ ਜ਼ਰੂਰੀ ਵਿੱਤਰਾਸ਼ੀ ਸਹਿਤ ਕੀਟਨਾਸ਼ਕਾਂ ਤੱਕ ਪਹੁੰਚ ਸ਼ਾਮਲ ਹੈ।
These small, marginal and landless farmers face tremendous challenges during agriculture production phase such as for access to technology, quality seed, fertilizers and pesticides including requisite finances.
ਲੌਕਡਾਊਨ ਦੇ ਸਮੇਂ ਦੌਰਾਨ ਪਟਸਨ ਉਤਪਾਦਕ ਕਿਸਾਨਾਂ ਦੀ ਮਦਦ ਲਈ, ਟੈਕਸਟਾਈਲ ਮੰਤਰਾਲੇ ਨੇ ਪਟਸਨ ਉਤਪਾਦਨ ਕਰਨ ਵਾਲੇ ਰਾਜਾਂ ਦੀਆਂ ਸਰਕਾਰਾਂ ਨੂੰ ਲਿਖਿਆ ਹੈ ਕਿ ਉਹ ਪਟਸਨ ਦੇ ਬੀਜਾਂ, ਖਾਦਾਂ ਤੇ ਖੇਤੀਬਾੜੀ ਵਿੱਚ ਸਹਾਇਕ ਉਪਕਰਣਾਂ ਦੇ ਆਵਾਗਮਨ, ਵਿਕਰੀ ਤੇ ਸਪਲਾਈ ਦੀ ਇਜਾਜ਼ਤ ਦੇਣ।
To help jute farmers during the lock down period, Ministry of Textiles has written to the all jute growing State Governments to allow movement, sale and supply of the jute seeds, fertilizers and other farming aids.
ਇੱਕ ਵੱਖਰੇ ਟਵੀਟ ’ਚ ਕਰਨਾਟਕ ਦੇ ਹਵਾਲੇ ਨਾਲ ਮੰਤਰੀ ਨੇ ਕਿਹਾ, ‘ਜਿੱਥੋਂ ਤੱਕ ਕਰਨਾਟਕ ਦਾ ਸਬੰਧ ਹੈ, ਉਸ ਰਾਜ ’ਚ ਬੀਜਾਂ, ਖਾਦਾਂ ਤੇ ਕੀਟਨਾਸ਼ਕਾਂ ਦੀ ਕੋਈ ਘਾਟ ਨਹੀਂ ਹੈ।
Referring to Karnataka in a separate tweet the Minister said ,"As far as Karnataka is concerned, there is no shortage of seeds, fertilizers and pesticides in the State.
ਵੀ. ਸਦਾਨੰਦ ਗੌੜਾ ਨੇ ਟਵੀਟ ਕਰਕੇ ਦੱਸਿਆ, ‘‘ਅਸੀਂ ਸਮੇਂ ਤੋਂ ਪਹਿਲਾਂ ਆਪਣੇ ਕਿਸਾਨਾਂ ਨੂੰ ਖਾਦਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਾਂ।
Informing about this step in tweet late last evening, Union Minister of Chemicals and Fertilisers Shri D V Sadananda Gowda said, "We are committed to ensure availability of Fertilizers to our farmers before sowing time.
Advertisement - Remove
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰਾਂ ਕੋਲ ਖਾਦਾਂ ਦੇ ਉਚਿਤ ਭੰਡਾਰ ਹਨ।
He added that State Governments have sufficient stock of the Fertilizers.
ਰਸਾਇਣ ਤੇ ਖਾਦ ਮੰਤਰਾਲਾ ਲੌਕਡਾਊਨ ਮਿਆਦ ਦੇ ਦੌਰਾਨ ਖਾਦਾਂ ਦੀ ਰਿਕਾਰਡ ਵਿਕਰੀ ਕੋਵਿਡ-19 ਦੇ ਕਾਰਨ ਰਾਸ਼ਟਰੀ ਪੱਧਰ ਦੇ ਲੌਕਡਾਊਨ ਦੇ ਬਾਵਜੂਦ ਖਾਦ ਵਿਭਾਗ,ਰਸਾਇਣ ਤੇ ਖਾਦ ਮੰਤਰਾਲੇ ਨੇ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਰਿਕਾਰਡ ਵਿਕਰੀ ਕੀਤੀ ਹੈ।
Ministry of Chemicals and Fertilizers Record fertilizer sales during lockdown period Amid National level covid -19 lockdown, Department of Fertilizers, Ministry of Chemicals and Fertilizers has had a record sale of Fertilizers to farmer community.
1 ਤੋਂ 22 ਅਪ੍ਰੈਲ 2020 ਦੇ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਪੀਓਐੱਸ (POS) ਵਿਕਰੀ 10.63 ਲੱਖ ਮੀਟ੍ਰਿਕ ਟਨ ਕੀਤੀ ਗਈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ 8.02 ਲੱਖ ਮੀਟ੍ਰਿਕ ਟਨ ਦੀ ਵਿਕਰੀ ਦੀ ਤੁਲਨਾ ਵਿੱਚ 32 ਪ੍ਰਤੀਸ਼ਤ ਜ਼ਿਆਦਾ ਹੈ।
During 1 - 22 April 2020 POS sale of fertilizers to farmers was 10.63 lakh MT which is 32 percent higher than the last year sale of 8.02 lakh MT during the same period.
ਕੋਵਿਡ-19 ਦੇ ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਦੇ ਕਾਰਨ ਆਵਾਗਮਨ 'ਤੇ ਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ, ਖਾਦ ਵਿਭਾਗ,ਰੇਲਵੇ,ਰਾਜਾਂ ਅਤੇ ਬੰਦਰਗਾਹਾਂ ਦੇ ਠੋਸ ਯਤਨਾਂ ਦੇ ਨਾਲ,ਦੇਸ਼ ਵਿੱਚ ਕਿਸਾਨਾਂ ਦੀਆ ਮੰਗਾਂ ਨੂੰ ਪੂਰਾ ਕਰਨ ਦੇ ਲਈ ਖਾਦਾਂ ਦਾ ਉਤਪਾਦਨ ਅਤੇ ਸਪਲਾਈ ਬਿਨਾ ਕਿਸੇ ਰੁਕਾਵਟ ਦੇ ਚਲ ਰਹੀ ਹੈ।
Despite lot of movement restrictions due to National level COVID-19 lockdown, with the concerted efforts of Department of Fertilizers , Railways, States and Ports, production and supply of fertilizers in the country is going on without hindrance.
ਇਹ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਆਗਾਮੀ ਖਰੀਫ ਸੀਜ਼ਨ ਦੇ ਲਈ ਕਿਸਾਨਾਂ ਨੂੰ ਖਾਦਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਲਈ ਕੀਤੀ ਗਈ ਪ੍ਰਤੀਬੱਧਤਾ ਦੇ ਅਨੁਰੂਪ ਹੈ।
This is in line with the commitment made by the Ministry of Chemicals and Fertilizers to ensure availability of fertilizers to farmers for the upcoming Kharif season.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading