Advertisement - Remove

ਅਨਾਜ - Example Sentences

Popularity:
Difficulty:
anāja  anaaja
ਪ੍ਰਤੀ ਪੌਦੇ ਅਨਾਜ ਦੇ ਦਾਣਿਆਂ ਦੀ ਸੰਖਿਆ ਅਤੇ ਉਨ੍ਹਾਂ ਦੇ ਵਜਨ ਜਿਵੇਂ ਲੱਛਣ ਮੁੱਖ ਰੂਪ ਤੋਂ ਚਾਵਲ ਦੀ ਉਪਜ ਨੂੰ ਨਿਰਧਾਰਿਤ ਕਰਦੇ ਹਨ।
Traits like number of grains per plant and weight of the grain mainly determine the yield in rice.
ਸੀਆਈਪੀਈਟੀ ਨੇ ਜ਼ਰੂਰੀ ਸੇਵਾ ਨੂੰ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਪ੍ਰਸ਼ਾਸਨਿਕ ਮੰਤਰਾਲੇ ਦੇ ਨਿਰਦੇਸ਼ ਉੱਤੇ ਅਨਾਜ ਪੈਕੇਜਿੰਗ ਦੀ ਜਾਂਚ ਲਈ ਆਪਣੀ ਸਮਰੱਥਾ ਵਿੱਚ ਵਿਸਤਾਰ ਕੀਤਾ ਸੀ।
CIPET had expanded its capacity to test food grain packaging in order to support the essential service as per the directive of administrative ministry.
ਖੁਲੱ 751.69 ਐੱਲਐੱਮਟੀ ਅਨਾਜ ਕੇਂਦਰੀ ਪੂਲ ਵਿੱਚ ਉਪਲੱਬਧ ਹੈ।ਦੇਸ਼ ਦੀਆ ਵਰਤਮਾਨ ਅਤੇ ਭਵਿੱਖ ਦੀ ਅਨਾਜ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਨਾਜ ਦੀ ਸਥਿਤੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸ੍ਰੀ ਪਾਸਵਾਨ ਨੇ ਐੱਫਸੀਆਈ ਅਧਿਕਾਰੀਆਂ ਅਤੇ ਕਰਮਚਾਰੀਆਂ, ਜਿਹੜੇ ਸੰਕਟ ਦੇ ਇਸ ਸਮੇਂ ਵਿੱਚ ਸਖਤ ਮਿਹਨਤ ਕਰਦੇ ਰਹੇ ਹਨ, ਨੂੰ ਵੀ ਸਰਕਾਰ ਦੁਆਰਾ ਪੂਰੀ ਸਹਾਇਤਾ ਦਿੱਤੇ ਜਾਣ ਦਾ ਸੰਕਲਪ ਦੁਹਰਾਇਆ।
Expressing satisfaction at the stock position to meet the country's present and future need of food grains, Shri Paswan pledged the government's all-out support to FCI officers and workers who have been toiling hard during this period of crisis.
ਉਨ੍ਹਾਂ ਨੇ ਕਿਹਾ ਕਿ 24 ਮਾਰਚ, 2020 ਨੂੰ ਲੌਕਡਾਊਨ ਦੇ ਐਲਾਨ ਦੇ ਬਾਅਦ ਲਗਭਗ 98.84 ਲੱਖ ਮੀਟ੍ਰਿਕ ਟਨ ਖੁਰਾਕ ਅਨਾਜ ਉਠਾਇਆ ਅਤੇ ਇਸਦੀ 3530 ਰੇਲ ਰੈਕਾਂ ਰਾਹੀਂ ਢੋਆ-ਢੁਆਈ ਕੀਤੀ ਗਈ ਹੈ।
He said that since the lockdown was announced on 24th March, 2020, about 98.84 LMT food grains have been lifted and transported through 3530 rail rakes.
ਕੁੱਲ 9.61 ਲੱਖ ਮੀਟ੍ਰਿਕ ਟਨ ਖੁਰਾਕ ਅਨਾਜ ਨੂੰ ਪੂਰਬ-ਉੱਤਰੀ ਰਾਜਾਂ ਵਿੱਚ ਪਹੁੰਚਾਇਆ ਗਿਆ।
Total 9.61 LMT food grains have been transported to the North-Eastern States.
Advertisement - Remove
ਸਭ ਤੋਂ ਵੱਡੀ ਉਪਲੱਬਧੀ ਸਰਕਾਰ ਦੁਆਰਾ ਲੌਕਡਾਊਨ ਦੀ ਮਿਆਦ ਦੇ ਦੌਰਾਨ ਲੋਕਾਂ ਦੇ ਲਈ ਮੁਫਤ ਅਨਾਜ ਅਤੇ ਟਰਾਂਸਪੋਰਟ ਸੁਵਿਧਾ ਸੁਨਿਸ਼ਚਿਤ ਕਰਨਾ ਰਿਹਾ ਹੈ।
The biggest achievement is the Government has been ensuring transport and distribution of free food grains to the people during the lockdown period.
ਅਨਾਜ ਵੰਡ ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਸੰਕਟ ਦੇ ਦੌਰਾਨ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਦੇਸ਼ ਵਿੱਚ ਕਾਫੀ ਮਾਤਰਾ ਵਿੱਚ ਅਨਾਜਾਂ ਦਾ ਵਾਧੂ ਭੰਡਾਰ ਮੌਜੂਦ ਹੈ।
Food grain distribution Shri Paswan said sufficient quantity of food grains is available in buffer stock to fulfill the nation's increased demand during the COVID19 crisis.
ਉਨ੍ਹਾ ਨੇ ਕਿਹਾ ਕਿ 24 ਮਾਰਚ 2020 ਨੂੰ ਲੌਕਡਾਊਨ ਦੀ ਘੋਸ਼ਣਾ ਦੇ ਬਾਅਦ ਤੋਂ, ਲਗਭਗ 3636 ਟ੍ਰੇਨਾਂ ਜ਼ਰੀਏ 101.81 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਅਤੇ ਢੋਅ-ਢੁਆਈ ਕੀਤੀ ਗਈ ਹੈ।
He said that since the lockdown was announced on 24th March, 2020, about 101.81 LMT food grains have been lifted and transported through 3636 rail rakes.
ਕੁੱਲ 10.37 ਲੱਖ ਮੀਟ੍ਰਿਕ ਟਨ ਅਨਾਜ ਪੂਰਬ-ਉੱਤਰ ਰਾਜਾਂ ਵਿੱਚ ਪਹੁੰਚਾਏ ਗਏ ਹਨ।
Total 10.37 LMT food grains have been transported to the North-Eastern States.
ਉਨ੍ਹਾ ਨੇ ਕਿਹਾ ਕਿ ਐੱਫਸੀਆਈ ਅਤੇ ਨੇਫੈੱਡ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੱਕ ਅਨਾਜ ਪਹੁੰਚਾਉਣ ਦੇ ਲਈ ਵਿਆਪਕ ਪੱਧਰ 'ਤੇ ਅਭਿਆਨ ਚਲਾਇਆ ਹੈ।
He said the FCI and NAFED have undertaken a massive exercise transporting food grains to States and UTs for distribution under Atmanirbhar scheme, PM-GKAY and NFSA.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading