Advertisement - Remove

ਅਨਾਜ - Example Sentences

Popularity:
Difficulty:
anāja  anaaja
ਇਸ ਤਰ੍ਹਾਂ ਕੁੱਲ 812.51 ਲੱਖ ਮੀਟ੍ਰਿਕ ਟਨ ਅਨਾਜ ਦਾ ਭੰਡਾਰ ਇਸ ਵੇਲੇ ਮੌਜੂਦ ਹੈ (ਇਸ ਵਿੱਚ ਕਣਕ ਅਤੇ ਝੋਨੇ ਦੀ ਚੱਲ ਰਹੀ ਖਰੀਦ ਵੀ ਸ਼ਾਮਲ ਹੈ, ਜੋ ਕਿ ਅਜੇ ਤੱਕ ਗੋਦਾਮਾਂ ਵਿੱਚ ਨਹੀਂ ਪਹੁੰਚਿਆ)।
Hence, a total of 812.51 LMT food grain stock is available (excluding the ongoing purchase of wheat and paddy, which have not yet reached the godown).
ਲੌਕਡਾਊਨ ਤੋਂ ਲੈ ਕੇ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ 4999 ਰੇਲ ਰੈਕਾਂ ਜ਼ਰੀਏ ਟ੍ਰਾਂਸਪੋਰਟ ਕੀਤਾ ਗਿਆ ਹੈ।
Since the lockdown, about 139.97 LMT food grains have been lifted and transported through 4999 rail rakes.
1 ਜੁਲਾਈ, 2020 ਤੋਂ 7.78 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ 278 ਰੇਲ ਰੇਕਾਂ ਜ਼ਰੀਏ ਟ੍ਰਾਂਸਪੋਰਟ ਕੀਤਾ ਗਿਆ ਹੈ।
Since 1st July 2020, 7.78 LMT food grains have been lifted and transported through 278 rail rakes.
ਅਨਾਜ ਦੀ ਵਸੂਲੀ : 8 ਜੁਲਾਈ, 2020 ਅਨੁਸਾਰ ਕੁਲ 389.45 ਲੱਖ ਮੀਟ੍ਰਿਕ ਟਨ ਕਣਕ (ਆਰਐੱਮਐੱਸ 2020-21) ਅਤੇ 748.55 ਲੱਖ ਮੀਟ੍ਰਿਕ ਟਨ ਚਾਵਲ (ਕੇਐੱਮਐੱਸ 2019-20) ਖਰੀਦੇ ਗਏ।
Food grain Procurement: As on 08.07.2020, total 389.45 LMT wheat (RMS 2020-21) and 748.55 LMT rice (KMS 2019-20) were procured.
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 2,32,433 ਮੀਟ੍ਰਿਕ ਟਨ ਅਨਾਜ 2,24 ਕਰੋੜ ਲਾਭਾਰਥੀਆਂ ਨੂੰ ਮਈ ਅਤੇ 2.25 ਕਰੋੜ ਲਾਭਾਰਥੀਆਂ ਨੂੰ ਜੂਨ, 2020 ਵਿੱਚ ਵੰਡਿਆ।
The minister informed that the states and UTs have distributed 2,32,433 MT of food grains to 2.24 crore beneficiaries in May and to 2.25 crore beneficiaries in June,2020.
Advertisement - Remove
1 ਜੁਲਾਈ 2020 ਤੋਂ ਕੁੱਲ 1.63 ਲੱਖ ਮੀਟ੍ਰਿਕ ਟਨ ਅਨਾਜ ਉੱਤਰ-ਪੂਰਬੀ ਰਾਜਾਂ ਨੂੰ ਭੇਜਿਆ ਗਿਆ ਹੈ।
Total 1.63 LMT food grains have been transported to the North-Eastern States since 1st July 2020.
ਉਨ੍ਹਾਂ ਨੇ ਕਿਹਾ ਕਿ ਮਣੀਪੁਰ ਵਿੱਚ ਲਗਭਗ 25 ਲੱਖ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਅਨਾਜ ਮਿਲਿਆ ਹੈ।
He said about 25 lakh poor in Manipur have received free food grains under the Pradhan Mantri Garib Kalyan Anna Yojana.
1 ਜੁਲਾਈ 2020 ਤੋਂ ਹੁਣ ਤੱਕ 26.69 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਹੈ ਅਤੇ 953 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ।
Since 1st July 2020, 26.69 LMT food grains have been lifted and transported through 953 rail rakes.
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮਣੀਪੁਰ ਦੇ ਕਰੀਬ 25 ਲੱਖ ਗ਼ਰੀਬ ਭਾਈ- ਭੈਣਾਂ ਨੂੰ ਯਾਨੀ ਕਰੀਬ-ਕਰੀਬ 5 ਲੱਖ ਪਰਿਵਾਰ ਸਮਝ ਜਾਂ 6 ਲੱਖ ਪਰਿਵਾਰ ਇਨ੍ਹਾਂ ਗ਼ਰੀਬ ਭਾਈਆਂ-ਭੈਣਾਂ ਨੂੰ ਮੁਫ਼ਤ ਅਨਾਜ ਮਿਲਿਆ ਹੈ।
About 25 lakh poor brothers and sisters of Manipur - that is about 5-6 lakh poor families received free food grains under the Pradhan Mantri Garib Kalyan Anna Yojana.
ਉਨ੍ਹਾਂ ਕਿਹਾ ਕਿ ਅਨਾਜ ਉਤਪਾਦਨ ਦੀ ਥਾਂ ਫੂਡ ਪ੍ਰੋਸੈੱਸਿੰਗ ਖੇਤਰ ਨੂੰ ਜ਼ਿਆਦਾ ਤੇਜ਼ ਗਤੀ ਨਾਲ ਵਧਣਾ ਚਾਹੀਦਾ ਹੈ।
He said the food processing sector should grow at a faster pace than foodgrain production.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading