Advertisement - Remove

ਅਨਾਜ - Example Sentences

Popularity:
Difficulty:
anāja  anaaja
ਇਸੇ ਤਰ੍ਹਾਂ 2017-18 ਵਿੱਚ ਅਨਾਜ ਉਤਪਾਦਨ, ਜੋ ਕਿ 279 ਮਿਲੀਅਨ ਟਨ ’ਤੇ ਪਹੁੰਚ ਗਿਆ , ਜਦਕਿ 2010-14 ਵਿੱਚ ਇਹ 255 ਮਿਲੀਅਨ ਟਨ ਸੀ।
Similarly, food grain production has increased to more than 279 million tonnes in 2017-2018 compared to average of 255 million tonnes during 2010-2014.
ਇਹ ਸੈਂਟਰ ਪੂਰਬੀ ਭਾਰਤ ਅਤੇ ਹੋਰ ਦੱਖਣੀ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਵਿੱਚ ਅਨਾਜ ਉਤਪਾਦਨ ਅਤੇ ਹੁਨਰ ਵਿਕਾਸ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ।
It is expected to be a boon for food production and skill development in the eastern India and similar ecologies in other South Asian and African countries.
ਇਹ ਸੈਂਟਰ ਪੂਰਬੀ ਭਾਰਤ ਅਤੇ ਹੋਰ ਦੱਖਣੀ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਵਿੱਚ ਅਨਾਜ ਉਤਪਾਦਨ ਅਤੇ ਹੁਨਰ ਵਿਕਾਸ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ।
It is expected to be a boon for food production and skill development in the eastern India and similar ecologies in other South Asian and African countries.
ਭਾਈਓ-ਭੈਣੋਂ, ਸਾਡਾ ਦੇਸ਼ ਅੱਜ ਅਨਾਜ ਦੇ ਭੰਡਾਰ ਨਾਲ ਭਰਿਆ ਹੋਇਆ ਹੈ।
Today our warehouses are filled with food grains.
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅਨਾਜ ਦੀ ਮਹਿੰਗਾਈ ਬਾਰੇ ਵੀ ਪ੍ਰਸ਼ਨ ਕੀਤੇ ਜਾ ਰਹੇ ਹਨ ਕਿਉਂਕਿ ਉਸ ਵਿੱਚ ਹਾਲੇ ਤੱਕ ਕੋਈ ਕਮੀ ਨਹੀਂ ਆਈ ਹੈ।
ARNAB: Mr Prime Minister, questions are also being raised on food inflation which has still not decreased.
Advertisement - Remove
ਸਾਡੇ ਕਿਸਾਨ ਰਿਕਾਰਡ ਅਨਾਜ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
39. Our farmers have worked hard to ensure a Record foodgrain production.
• ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦੀ ਜਨਤਾ ਲਈ ਅਨਾਜ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਇਸ ਖੇਤਰ ਵਿੱਚ ਠੋਸ ਕਾਰਵਾਈਆਂ ਕਰਨ ਲਈ ਮਿਲ ਕੇ ਕੰਮ ਕਰਨ ਦੀ ਸਹਿਮਤੀ ਜਤਾਈ।
• The Leaders highlighted the importance of food security for the peoples of both countries and agreed to work together towards concrete actions in this area.
11. ਸਾਡੇ ਵਿਗਿਆਨਕ ਭਾਈਚਾਰੇ ਆਪਸ ‘ਚ ਮਿਲ ਕੇ ਛੂਤ ਦੇ ਰੋਗਾਂ ਲਈ ਨਵੀਆਂ ਵੈਕਸੀਨਾਂ ਉੱਤੇ ਕੰਮ ਕਰ ਰਹੇ ਹਨ, ਨਵੀਆਂ ਚੁਸਤ ਸਮੱਗਰੀਆਂ ਦੀ ਖੋਜ ਕਰ ਰਹੇ ਹਨ, ਸਵੱਛ ਊਰਜਾ ਲਈ ਹੱਲ ਪ੍ਰਦਾਨ ਕਰ ਰਹੇ ਹਨ, ਜਲਵਾਯੂ-ਤਬਦੀਲੀ ਨੂੰ ਘਟਾ ਰਹੇ ਹਨ ਅਤੇ ਖੇਤੀਬਾੜੀ ਤੇ ਅਨਾਜ ਸੁਰੱਖਿਆ ਸਮੇਤ ਫ਼ਸਲ ਉਤਪਾਦਕਤਾ ਵਿੱਚ ਸੁਧਾਰ ਕਰ ਰਹੇ ਹਨ।
11. Together, our scientific communities are working on new vaccines for infectious diseases, inventing new smart materials, providing solutions for clean energy and climate change mitigation, and improving crop productivity including agriculture and food security.
ਸਾਡੇ ਕਿਸਾਨ ਰਿਕਾਰਡ ਅਨਾਜ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
Our farmers have worked hard to ensure a Record foodgrain production.
ਕੀ ਸਬਜ਼ੀਆਂ ਅਤੇ ਸਾਡੇ ਅਨਾਜ ਦੀ ਕੁਆਲਟੀ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ?
Can we further improve the quality of our grains and vegetables
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading