Advertisement - Remove

ਅਨਾਜ - Example Sentences

Popularity:
Difficulty:
anāja  anaaja
ਸਰਕਾਰ ਪਟਸਨ ਪੈਕੇਜਿੰਗ ਸਮੱਗਰੀਆਂ ਬਾਰੇ ਕਾਨੂੰਨ (ਜੀਪੀਐੱਮ), 1987 ਦੀਆਂ ਵਿਵਸਥਾਵਾਂ ਦੇ ਅਧਾਰ ਉੱਤੇ ਪਟਸਨ ਉਤਪਾਦਕ ਕਿਸਾਨਾਂ ਤੇ ਕਾਮਿਆਂ ਦੇ ਹਿਤਾਂ ਦੀ ਰਾਖੀ ਲਈ ਪ੍ਰਤੀਬੱਧ ਹੈ ਤੇ ਇਸ ਕਾਨੂੰਨ ਵਿੱਚ ਪਟਸਨ ਦੇ ਥੈਲਿਆਂ ਵਿੱਚ ਅਨਾਜ ਦੀ ਪੈਕੇਜਿੰਗ ਲਈ 100 ਪ੍ਰਤੀਸ਼ਤ ਰਾਖਵੇਂਕਰਨ ਦੀ ਵਿਵਸਥਾ ਹੈ।
Government is committed to protect the interest of the jute farmers and workers through provisions of the Jute Packaging Materials Act (JPM), 1987 and it provides about 100 percent reservation for packaging of foodgrains in jute bags.
ਅਨਾਜ ਮੁੱਖ ਤੌਰ ’ਤੇ ਜੇਪੀਐੱਮ ਕਾਨੂੰਨ ਤਹਿਤ ਪਟਸਨ ਦੇ ਬਣੀਆਂ ਬੋਰੀਆਂ ਜਾਂ ਥੈਲਿਆਂ ’ਚ ਪੈਕ ਕੀਤਾ ਜਾਂਦਾ ਹੈ।
Food grains are primarily packed in jute sacking bags under JPM Act.
ਐੱਫਸੀਆਈ ਕੋਲ ਦੇਸ਼ ਵਿੱਚ 2000 ਤੋਂ ਵੱਧ ਗੋਦਾਮਾਂ ਦਾ ਨੈੱਟਵਰਕ ਹੈ ਅਤੇ ਇੰਨੇ ਵੱਡੇ ਗੋਦਾਮਾਂ ਦਾ ਨੈੱਟਵਰਕ ਸੰਕਟ ਦੀ ਇਸ ਘੜੀ ਵਿੱਚ ਇਨ੍ਹਾਂ ਸੰਗਠਨਾਂ ਨੂੰ ਅਨਾਜ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ।
FCI has network of more than 2000 godowns in the country and such large network of godowns will ensure smooth supply of food grains to these organisations in this hour of crisis.
ਗ਼ੈਰ-ਸਰਕਾਰੀ ਸੰਗਠਨਾਂ ਨੂੰ ਰਾਹਤ ਕਾਰਜਾਂ ਲਈ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਤੋਂ ਸਿੱਧੇ ਅਨਾਜ ਖਰੀਦਣ ਦੀ ਆਗਿਆ ਗ਼ੈਰ-ਸਰਕਾਰੀ ਸੰਗਠਨ ਅਤੇ ਚੈਰੀਟੇਬਲ ਸੰਸਥਾਵਾਂ ਦੇਸ਼ਵਿਆਪੀ ਲੌਕਡਾਊਨ ਦੇ ਇਸ ਸਮੇਂ ਦੌਰਾਨ ਹਜ਼ਾਰਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਪਕਾਇਆ ਭੋਜਨ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
Read More:- NGOs permitted to buy food grains directly from FCI for Relief operations NGOs and Charitable Organizations are playing important role in providing cooked food to thousands of poor and needy people during this time of nationwide lockdown.
ਕੋਵਿਡ19 ਲੌਕਡਾਊਨ ਦੋਰਾਨ ਰੇਲਵੇ ਦੁਆਰਾ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨਾਲ ਵੀ ਮਿਲ ਕੇ ਕੰਮ ਕਰ ਰਿਹਾ ਹੈ ਤੇ 24 ਮਾਰਚ ਤੋਂ ਹੁਣ ਤੱਕ ਸਮੁੱਚੇ ਦੇਸ਼ ਵਿੱਚ 20 ਲੱਖ ਮੀਟ੍ਰਿਕ ਟਨ ਅਨਾਜ ਤੋਂ ਵੱਧ ਦੇ 800 ਤੋਂ ਜ਼ਿਆਦਾ ਰੇਕਸ ਦੀ ਢੋਆਢੁਆਈ ਕੀਤੀ ਹੈ।
Amidst the COVID-19 lockdown Railways is also working closely with the Food Corporation of India and has moved more than 800 rakes carrying over 20 Lakh MT food grains across the country since 24th March.
Advertisement - Remove
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ 5.29 ਕਰੋੜ ਲਾਭਾਰਥੀਆਂ ’ਚ ਅਨਾਜ ਦਾ ਮੁਫ਼ਤ ਰਾਸ਼ਨ ਵੰਡਿਆ।
5.29 Crore beneficiaries distributed free ration of food grains under PradhanMantriGaribKalyan AnnYojana.
ਐੱਫਸੀਆਈ ਨੇ ਲੌਕਡਾਊਨ ਸਮੇਂ ਦੌਰਾਨ 1.7 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਪ੍ਰਤੀ ਦਿਨ ਦੇ ਹਿਸਾਬ ਨਾਲ ਢੁਆਈ ਕਰਦੇ ਹੋਏ 3.74 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਅਨਾਜ 1335 ਟ੍ਰੇਨਾਂ ਰਾਹੀਂ ਸਰਪਲਸ ਰਾਜਾਂ ਤੋਂ ਦੂਜੇ ਰਾਜਾਂ ਨੂੰ ਪਹੁੰਚਾਇਆ।
FCI has been able to move a record 3.74 Million Metric Tonnes (MMT) food grains stocks using 1335 train loads from the surplus states during the lockdown period at an average of 1.7 Lakh Metric Tonnes (LMT) per day.
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ, ਜਿਸ ਵਿੱਚ ਕਿ ਐੱਨਐੱਫਐੱਸਏ ਤਹਿਤ ਆਉਣ ਵਾਲੇ ਲਾਭਾਰਥੀਆਂ ਨੂੰ 5 ਕਿਲੋ ਅਨਾਜ 3 ਮਹੀਨਿਆਂ ਤੱਕ ਮੁਫਤ ਦਿੱਤਾ ਜਾਣਾ ਹੈ, 2.56 ਐੱਮਐੱਮਟੀ ਸਟਾਕ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ।
Under the Pradhan Mantri Garib Kalyan Ann Yojana (PMGKAY), which provides 5 Kg food grains free of cost to every beneficiary covered under NFSA for 3 months, a quantity of 2.56 MMT stocks have already been issued.
ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ) ਸਕੀਮ ਅਤੇ ਹੋਰ ਭਲਾਈ ਸਕੀਮਾਂ ਤਹਿਤ ਅਨਾਜ ਦੀ ਰੈਗੂਲਰ ਅਲਾਟਮੈਂਟ ਲਈ 3.98 ਐੱਮਐੱਮਟੀ ਅਨਾਜ ਲੌਕਡਾਊਨ ਸਮੇਂ ਦੌਰਾਨ ਦੇਸ਼ ਭਰ ਵਿੱਚ ਜਾਰੀ ਕੀਤਾ ਗਿਆ।
Under regular allocation of food grains for National Food Security Act (NFSA) schemes and other welfare schemes, 3.98 MMT food grains have been issued during the lock down period across the country.
ਇਸ ਨਾਲ ਕਾਫੀ ਸਟਾਕ ਦੇਸ਼ ਵਿੱਚ ਹਰ ਰਾਜ ਸਰਕਾਰ ਨੂੰ ਜਾਰੀ ਕੀਤਾ ਗਿਆ ਤਾਕਿ ਐੱਨਐੱਫਐੱਸਏ ਤਹਿਤ ਆਉਣ ਵਾਲੇ ਲਾਭਾਰਥੀਆਂ ਨੂੰ ਕਾਫੀ ਅਨਾਜ ਹਾਸਲ ਹੋ ਸਕੇ।
With this, enough stocks have been handed over to every state government in the country to provide adequate food grains to all beneficiaries covered under NFSA.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading