Advertisement - Remove

ਅਨਾਜ - Example Sentences

Popularity:
Difficulty:
anāja  anaaja
ਤਾਲਾਬੰਦੀ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕੁੱਲ 384.83 ਲੱਖ ਟਨ ਅਤੇ 18.26 ਲੱਖ ਟਨ ਅਨਾਜ ਉੱਤਰ ਪੂਰਬੀ ਰਾਜਾਂ ਨੂੰ. ਲਿਜਾਇਆ ਜਾ ਚੁੱਕਾ ਹੈ।
Since lockdown, total 384.83 LMT to other parts of the country and 18.26 LMT food grains to North EasternStates.
ਸ੍ਰੀ ਪਾਸਵਾਨ ਨੇ ਮੀਡੀਆ ਨੂੰ ਦੱਸਿਆ ਕਿ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 6.39 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ।
Shri Paswan informed the media that under Atma Nirbhar Bharat Abhiyan, the states and UTs have lifted 6.39 LMT of food grains.
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲਾਭਪਾਤਰੀਆਂ ਨੂੰ 2.46 ਲੱਖ ਮੀਟ੍ਰਿਕ ਟਨ ਅਨਾਜ (ਮਈ ਵਿੱਚ 2.43 ਕਰੋੜ ਅਤੇ ਜੂਨ ਵਿੱਚ 2.51 ਕਰੋੜ) ਅਨਾਜ ਦੀ ਵੰਡ ਕੀਤੀ ਹੈ।
States and UTs have distributed 2.46 LMT of food grains to (in May 2.42 crore and in June 2.51 crore) beneficiaries.
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲਾਭਪਾਤਰੀਆਂ (ਮਈ ਵਿੱਚ 2.42 ਕਰੋੜ ਵਿੱਚ ਅਤੇ ਜੂਨ ਵਿੱਚ 2.51 ਕਰੋੜ ਵਿੱਚ) ਵਿੱਚ 2.42 ਐੱਲਐੱਮਟੀ ਅਨਾਜ ਦੀ ਵੰਡ ਕੀਤੀ ਹੈ।
States and UTs have distributed 2.46 LMT of food grains to (in May 2.42 crore and in June 2.51 crore) beneficiaries.
1 ਜੁਲਾਈ 2020 ਤੋਂ 47.71 ਐੱਲਐੱਮਟੀ ਅਨਾਜ ਚੁੱਕਿਆ ਗਿਆ ਹੈ ਅਤੇ 1704 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ।
Since 1st July 2020, 47.71 LMT food grains have been lifted and transported through 1704 rail rakes.
Advertisement - Remove
1 ਜੁਲਾਈ 2020 ਤੋਂ ਉੱਤਰ-ਪੂਰਬੀ ਰਾਜਾਂ ਵਿੱਚ ਕੁੱਲ 3.92 ਐੱਲਐੱਮਟੀ ਅਨਾਜ ਲਿਜਾਇਆ ਗਿਆ ਹੈ।
Total 3.92 LMT food grains have been transported to the North-Eastern States since 1st July 2020.
ਭਾਰਤ ਸਰਕਾਰ ਇਸ ਯੋਜਨਾ ਤਹਿਤ ਅਨਾਜ ਲਈ 3,109 ਕਰੋੜ ਅਤੇ ਚਣੇ ਲਈ 280 ਕਰੋੜ ਰੁਪਏ ਦਾ 100 % ਵਿੱਤੀ ਬੋਝ ਸਹਿ ਰਹੀ ਹੈ।
The Government of India is bearing 100 financial burden of approximately Rs. 3,109 crores for food grain and Rs 280 crores for gram under this scheme.
ਅਨਾਜ ਦੀ ਖ਼ਰੀਦ 3 ਅਗਸਤ, 2020 ਤੱਕ, ਕੁੱਲ 389.77 ਐੱਲਐੱਮਟੀ ਕਣਕ (ਆਰਐੱਮਐੱਸ 2020-21) ਅਤੇ 752.58 ਐੱਲਐੱਮਟੀ ਚੌਲ (ਕੇਐੱਮਐੱਸ 2019- 20) ਦੀ ਖ਼ਰੀਦ ਕੀਤੀ ਗਈ ਸੀ।
Food grain Procurement: As on 0.08.2020, total 389.77 LMT wheat (RMS 2020-21) and 752.58 LMT rice (KMS 2019-20) were procured.
ਯੂਪੀ ਤਾਂ ਉਹ ਜਗ੍ਹਾ ਹੈ ਜਿੱਥੋਂ ਦੇ ਮਿਹਨਤੀ ਕਿਸਾਨਾਂ ਵੱਲੋਂ ਦੇਸ਼ ਦੇ ਅਨਾਜ ਦਾ ਲਗਭਗ 20% ਉਤਪਾਦਨ ਕੀਤਾ ਜਾਂਦਾ ਹੈ ।
UP is a place where the hard-working farmers produce the country's 20 of the food grains.
ਇਸ ਵੇਲੇ ਜਦੋਂ ਹਰ ਪਾਸੇ ਅਨਿਸ਼ਚਿਤਤਾ ਪੱਸਰੀ ਹੋਈ ਹੈ, ਪਰ ਸਿਰਫ਼ ਖੇਤੀਬਾੜੀ ਦੀ ਇੱਕੋ ਗਤੀਵਿਧੀ ’ਚੋਂ ਆਸ ਜਾਗ ਰਹੀ ਹੈ, ਜਿਸ ਰਾਹੀਂ ਅਨਾਜ ਸੁਰੱਖਿਆ ਦਾ ਭਰੋਸਾ ਵੀ ਮਿਲ ਰਿਹਾ ਹੈ।
Amidst the uncertainty prevailing today, the one activity giving hope is agricultural activity, which is also providing the reassurance of food security.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading