Advertisement - Remove

ਸੱਭਿਆਚਾਰਕ - Example Sentences

sabhi'ācāraka  sabhiaachaaraka
ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀ ਖੁਸ਼ਹਾਲ, ਸੱਭਿਆਚਾਰਕ ਵਿਰਾਸਤ ਹੈ ਜੋ ਸਮੇਂ ਦੇ ਨਾਲ-ਨਾਲ ਹੋਰ ਜੀਵੰਤ ਹੁੰਦੀ ਗਈ।
Saying India has very warm and friendly relations with imbabwe, he said that both our countries have inherited a rich cultural heritage, which has gained vibrancy over the years.
ਮਹੇਸ਼ ਸ਼ਰਮਾ ਨੇ ਕਿਹਾ ਕਿ ਆਯੁਰਵੇਦ ਸਾਡੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਅਤੇ ਅਸੀਂ ਇਸ ਦਾ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਪ੍ਰਚਾਰ ਕਰਨਾ ਹੈ।
Mahesh Sharma said that Ayurveda is a part of our rich cultural heritage and we have to propagate it not only in India but all over the world.
ਕੱਲ੍ਹ 4 ਨਵੰਬਰ, 2018 ਨੂੰ ਮਲਾਵੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤੀ ਕਦਰਾਂ-ਕੀਮਤਾਂ ਅਤੇ ਜੀਵਨ ਪੱਧਤੀ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਸੱਭਿਆਚਾਰਕ ਦੂਤ ਬਣੋ।
Addressing the Indian Community in Malawi, yesterday, he asked them to be Indias cultural ambassadors representing the Indias values and way of life.
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੱਭਿਆਚਾਰਕ ਵਿਰਾਸਤ ਨੇ ਸੰਪੂਰਨ ਭਾਈਚਾਰੇ ਦੇ ਪੂਰੇ ਧਾਰਮਿਕ ਉਤਸ਼ਾਹ ਅਤੇ ਉਨ੍ਹਾਂ ਦੀ ਹਿੱਸੇਦਾਰੀ ਦੇ ਬਲ ’ਤੇ ਵੱਖ-ਵੱਖ ਭਾਰਤੀ ਤਿਉਹਾਰਾਂ ਨੂੰ ਖੁਸ਼ੀ ਦੇ ਮੌਕੇ ਵਜੋਂ ਕਾਇਮ ਰੱਖਿਆ ਹੈ।
The Vice President said that Indian cultural heritage has kept alive various Indian festivals celebrated with full religious fervour and with the participation of the entire community.
ਇਨ੍ਹਾਂ ਯੋਜਨਾਵਾਂ ਵਿੱਚ ਉੱਚ ਸਿੱਖਿਆ, ਸਿਹਤ, ਗੈਸ, ਰੋਡ ਅਤੇ ਸੱਭਿਆਚਾਰਕ ਮਹੱਤਵ ਦੇ ਤਮਾਮ ਪ੍ਰੋਜੈਕਟ ਹਨ।
These include projects in the field of education, health, gas, roads and projects of cultural significance.
Advertisement - Remove
ਥੋੜ੍ਹੀ ਦੇਰ ਪਹਿਲਾਂ ਇੱਥੇ ਜੋ ਨ੍ਰਿਤ ਪ੍ਰਸਤੁਤ ਕੀਤਾ ਗਿਆ, ਬੱਚਿਆਂ ਨੇ ਜੋ ਕਲਾ ਦਾ ਪ੍ਰਦਰਸ਼ਨ ਕੀਤਾ ; ਉਹ ਦਿਖਾਉਂਦਾ ਹੈ ਕਿ ਭਾਰਤ ਦੀ ਸੱਭਿਆਚਾਰਕ ਸੰਪਨਤਾ ਹਿੰਦ ਮਹਾਸਾਗਰ ਜਿੰਨੀ ਹੀ ਵਿਰਾਟ ਹੈ।
Just a few moments ago, the dance performance by the children shows that India's cultural richness is as profound as this ocean.
ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ (ਸੀਸੀਆਈ) ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
A cultural programme was also organized wherein the children of Child Care Institutions (CCIs) enthralled the audience.
ਅਤੇ ਇੱਥੇ ਮੈਂ ਦੇਖਿਆ ਖੰਬਾਤ ਨਾਲ ਪੱਥਰਾਂ ਤੋਂ ਬਣੀਆਂ ਵਸਤੂਆਂ ਵੀ, ਆਦਿਵਾਸੀਆਂ ਵੱਲੋਂ ਬਣੀ ਵਾਰਲੀ ਪੇਂਟਿੰਗ; ਇਹ ਗੁਜਰਾਤ ਦੀ ਸੱਭਿਆਚਾਰਕ ਖੁਸਹਾਲੀ ਦਾ ਇੱਕ ਬਿਹਤਰੀਨ ਉਦਾਹਰਣ ਹੈ ।
I was also privileged to see the stone carved articles form Khambat, Worli paintings made by the tribals this a great example of the cultural prosperity of Gujarat.
ਭਾਰਤ ਅਤੇ ਸਾਊਦੀ ਅਰਬ ਦੇ ਆਰਥਕ, ਸਮਾਜਕ ਅਤੇ ਸੱਭਿਆਚਾਰਕ ਸਬੰਧ ਸਦੀਆਂ ਪੁਰਾਣੇ ਹਨ।
The economic, social and cultural relations of India and Saudi Arabia are centuries old.
ਅੱਜ ਅਸੀਂ ਆਪਣੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਰੱਖਿਆ ਹੈ।
Today we have set the goal of strengthening our cultural ties.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading