Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਇਸ ਵੈਬੀਨਾਰ ਨੂੰ ‘ਸਿਟੀ ਐਕਸਪਲੋਰਰਜ਼ ਪ੍ਰਾਈਵੇਟ ਲਿਮਿਟਿਡ’ ਦੀ ਟੀਮ ਨੇ ਪੇਸ਼ ਕੀਤਾ ਸੀ; ਇਹ ਉਹ ਪ੍ਰਮੁੱਖ ਸੰਗਠਨ ਹੈ, ਜਿਸ ਤਹਿਤ ਵਿਸ਼ੇਸ਼ ਨਗਰ ਬ੍ਰਾਂਡ ‘ਵਾਰਾਣਸੀ ਹੈਰਿਟੇਜ ਵਾਕਸ’ (ਵਾਰਾਣਸੀ ਵਿਰਾਸਤ ਯਾਤਰਾਵਾਂ) ਨੇ ਵਾਰਾਣਸੀ ਦੀ ਵਿਭਿੰਨਤਾ, ਰਹੱਸਵਾਦ, ਅਧਿਆਤਮਵਾਦ, ਸੱਭਿਆਚਾਰਕ ਸਾਖਰਤਾ, ਜੀਵਨਅਨੁਭਵ ਤੇ ਨਿਜੀ ਯਾਦਾਂ ਦੀ ਸ਼ੁਰੂਆਤ ਕੀਤੀ ਸੀ।
The webinar was presented by the team of City Explorers Private Limited, a parent organisation under which a special city brand Varanasi Heritage Walks introduced Varanasis diversity, mysticism, spirituality, cultural literacy, life experiences, and personal memories.
ਇਸ ਵੈਬੀਨਾਰ ਵਿੱਚ ਵਾਰਾਣਸੀ ਦੇ ਪ੍ਰਾਚੀਨ ਇਤਿਹਾਸ, ਸੱਭਿਆਚਾਰਕ ਵਿਰਾਸਤ, ਇਸ ਦੇ ਅਧਿਆਤਮਕ ਨਾਤੇ, ਹਰੇਕ ਸਥਾਨ ’ਤੇ ਸੁਆਦੀ ਵਿਅੰਜਨਾਂ ਦੇ ਬਦਲਦੇ ਰੰਗ ਵੇਖਣ ਨੂੰ ਮਿਲੇ।
The webinar touched upon the shifting hues of Varanasis ancient history, cultural heritage, its spiritual connection, delicious cuisines through each pitstop.
ਕੁੱਲ ਮਿਲਾ ਕੇ ਸ਼ੁਰੂਆਤੀ ਬਾਲ ਅਵਸਥਾ ਦੇਖਭਾਲ਼ ਅਤੇ ਸਿੱਖਿਆ, ਬੁਨਿਆਦੀ ਸਾਖਰਤਾ ਅਤੇ ਗਿਣਾਤਮਕਤਾ, ਸਮਕਾਲੀ ਸਿੱਖਿਆ ਸ਼ਾਸਤਰ ਨੂੰ ਅਪਣਾਉਣ, ਭਾਰਤ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਸਿੱਖਿਆ ਨੂੰ ਸ਼ੁਰੂਆਤੀ ਪੱਧਰ ਤੋਂ ਕਿੱਤਾਮੁਖੀ ਕਰਨ ’ਤੇ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ ਗਿਆ।
Overall, the emphasis was given on early childhood care and education, foundational literacy and numeracy, adapting contemporary pedagogy, preserving the cultural and linguistic diversity of India with a special focus on early vocationalization of education.
ਥਾਈਲੈਂਡ ਨਸਲੀ ਅਤੇ ਪ੍ਰਾਚੀਨ ਸੱਭਿਆਚਾਰਕ ਸਬੰਧਾਂ ਨਾਲ ਭਾਰਤ ਦੇ ਵਿਆਪਕ ਗੁਆਂਢੀ ਖੇਤਰ ਵਿੱਚ ਇੱਕ ਮਹੱਤਵਪੂਰਨ ਸਮੁੰਦਰੀ ਭਾਈਵਾਲ ਹੈ।
Thailand is a valued maritime partner in Indias extended neighbourhood, with ethnic and ancient cultural links.
ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਨੇ ਬੰਗਾਲ ਵਿੱਚ ਸੱਭਿਆਚਾਰਕ ਪ੍ਰਗਟਾਵਿਆਂ ਵਿੱਚ ਵੱਡੀ ਤਬਦੀਲੀ ਵੇਖੀ।
The first three decades of the twentieth century saw a sea-change in cultural expressions in Bengal.
Advertisement - Remove
ਇਹ ਪੇਸ਼ਕਾਰੀ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਛੂਹੰਦੀ ਹੈ , ਜਿਸ ਵਿੱਚ ਇਤਿਹਾਸਿਕ ਹੜੱਪਾ ਕਾਲ, ਬੁੱਧ ਅਵਸ਼ੇਸ਼, ਅਫਗਾਨਾਂ ਅਤੇ ਮੁਗਲ ਸਮਾਰਕਾਂ ਦੁਆਰਾ ਨਿਰਧਾਰਿਤ ਮੀਲ ਦੇ ਪੱਥਰ ਸ਼ਾਮਲ ਹਨ।
The presentation touched upon the cultural and monumental heritage of Punjab that have historical footprint dating back to Harappan era , the Buddhist relics, milestones laid by Afghans and Mughal monuments.
ਲੇਖਕ, ਫੋਟੋਗ੍ਰਾਫਰ ਅਤੇ ਫੈਸਟੀਵਲ ਕਿਊਰੇਟਰ ਵਿਵੇਕ ਮੈਨੇਜਸ ਵੱਲੋਂ ਪੇਸ਼ ਵੈਬੀਨਾਰ ਨੇ ਗੋਆ ਦੇ ਅਮੀਰ ਸੱਭਿਆਚਾਰ ਨੂੰ ਪੇਸ਼ ਕੀਤਾ ਜਿਹੜਾ ਸਦੀਆਂ ਦੇ ਗੂੜ੍ਹੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਰਚਨਾਤਮਕਤਾ ਦੇ ਜ਼ਰੀਏ ਫੈਲਦਾ ਹੈ ਜੋ ਪ੍ਰਸਿੱਧ ਸਮੁੰਦਰੀ ਤੱਟਾਂ ਅਤੇ ਰਾਤ ਦੀ ਜਿੰਦਗੀ ਤੋਂ ਪਰੇ ਹੈ।
Presented by Vivek Menezes, Writer, Photographer, Festival Curator, the webinar showcased the richness of Goa that extends back through centuries of profound cultural exchange and creativity which is beyond the famous beaches and nightlife.
ਪ੍ਰਮੁੱਖ ਭਾਰਤੀ ਅਤੇ ਗਲੋਬਲ ਸੱਭਿਆਚਾਰਕ ਸੰਸਥਾਵਾਂ, ਸਿਰਜਣਾਤਮਕ ਕਾਰੋਬਾਰਾਂ, ਸਟਾਰਟਅੱਪਸ, ਨੀਤੀ ਨਿਰਮਾਤਾਵਾਂ ਅਤੇ ਮੀਡੀਆ ਲਈ ਆਯੋਜਿਤ ਵੈਬੀਨਾਰ ਦੇ ਮਾਹਿਰਾਂ ਨੇ ਸੱਭਿਆਚਾਰ ਅਤੇ ਸਿਰਜਣਾਤਮਕ ਉਦਯੋਗ ਲਈ ਅੱਗੇ ਜਾਣ ਦੇ ਰਸਤੇ 'ਤੇ ਵਿਚਾਰ-ਵਟਾਂਦਰੇ ਕੀਤੇ।
Organised for leading Indian and global cultural institutions, creative businesses, startups, policy makers and media, experts in the webinar discussed the way forward for the culture and creative industry.
ਕੋਵਿਡ -19 ਮਹਾਮਾਰੀ ਦਾ ਸੱਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਲਈ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਪ੍ਰਭਾਵ ਹੋਵੇਗਾ।
The Covid-19 pandemic will have significant economic and social repercussions for the cultural and creative industries.
ਅਜਾਇਬ ਘਰਾਂ ਦੇ ਵਿਕਾਸ ਅਤੇ ਸੱਭਿਆਚਾਰਕ ਥਾਵਾਂ ਬਾਰੇ ਸੱਭਿਆਚਾਰਕ ਮੰਤਰਾਲੇ ਨੇ ਅੱਜ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ‘‘ਅਜਾਇਬ ਘਰ ਅਤੇ ਸੱਭਿਆਚਾਰਕ ਥਾਂਵਾਂ ਦੀ ਮੁੜ-ਸੁਰਜੀਤੀ’’ ‘ਤੇ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ ਕੋਵਿਡ -19 ਮਹਾਮਾਰੀ ਦਾ ਸੱਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਲਈ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਪ੍ਰਭਾਵ ਹੋਵੇਗਾ।
For details: Ministry of Cultures Development of Museums and Cultural Spaces hosts a webinar on Revitalising Museums and Cultural Spaces on the International Museum Day The Covid-19 pandemic will have significant economic and social repercussions for the cultural and creative industries.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading