Advertisement - Remove

ਸੱਭਿਆਚਾਰਕ - Example Sentences

sabhi'ācāraka  sabhiaachaaraka
ਇਸ ਮਹਾਮਾਰੀ ਦੀ ਸਥਿਤੀ ਵਿੱਚ ਅਤੇ ਲੌਕਡਾਊਨ ਦੌਰਾਨ, ਗੈਲਰੀ ਅਤੇ ਸੱਭਿਆਚਾਰਕ ਸੰਸਥਾਨ ਹਮੇਸ਼ਾ ਦੀ ਤਰ੍ਹਾਂ ਵਿਜ਼ਿਟਰਾਂ ਅਤੇ ਦਰਸ਼ਕਾਂ ਨੂੰ ਸੇਵਾ ਪ੍ਰਦਾਨ ਨਹੀਂ ਕਰ ਸਕਦੇ ਹਨ।
During this pandemic situation and lockdown, museums and cultural institutions cannot serve visitors and audiences as usual.
ਸ਼੍ਰੀ ਰਿਜਿਜੂ ਨੇ ਕਿਹਾ ਕਿ ਬੋਧ ਧਰਮ ਦੇ ਮੁੱਲ ਅਤੇ ਉਪਦੇਸ਼ ਭਾਰਤ ਦੇ ਲੋਕਾਚਾਰ ਅਤੇ ਸੱਭਿਆਚਾਰਕ ਪਹਿਚਾਣ ਦੇ ਬਿਲਕੁਲ ਕੇਂਦਰ ਵਿੱਚ ਹੈ।
Shri Rijiju added that the values and teachings of Buddhism are very much at heart of India's ethos and cultural identity.
ਕੰਜੂਰ ਦੀ ਭਾਸ਼ਾ ਸ਼ਾਸਤਰੀ ਮੰਗੋਲਿਆਈ ਹੈ। ਮੰਗੋਲਿਆਈ ਕੰਜੂਰ ਮੰਗੋਲਿਆ ਨੂੰ ਇੱਕ ਸੱਭਿਆਚਾਰਕ ਪਹਿਚਾਣ ਉਪਲੱਬਧ ਕਰਵਾਉਣ ਦਾ ਸਰੋਤ ਹੈ।
The language of the Kanjur is Classical Mongolian.The Mongolian Kanjur is a source of providing a cultural identity to Mongolia.
ਮੰਗੋਲਿਆ ਵਿੱਚ ਬੋਧ ਧਰਮ ਭਾਰਤੀ ਸੱਭਿਆਚਾਰਕ ਅਤੇ ਧਾਰਮਿਕ ਰਾਜਦੂਤਾਂ ਦੁਆਰਾ ਆਰੰਭਿਕ ਈਸਵੀ ਦੇ ਦੌਰਾਨ ਲੈ ਜਾਇਆ ਗਿਆ ਸੀ।
Buddhism was carried to Mongolia by Indian cultural and religiousambassadors during the early Christian era.
ਹੁਣ ਭਾਰਤ ਸਰਕਾਰ ਦੁਆਰਾ ਮੰਗੋਲਿਆਈ ਸਰਕਾਰ ਲਈ ਮੰਗੋਲਿਆਈ ਕੰਜੂਰ ਦਾ ਪ੍ਰਕਾਸ਼ਨ ਭਾਰਤ ਅਤੇ ਮੰਗੋਲਿਆ ਦਰਮਿਆਨ ਸੱਭਿਆਚਾਰਕ ਸਿੰਫਨੀ ਦੇ ਪ੍ਰਤੀਕ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲੈ ਜਾਣ ਵਿੱਚ ਯੋਗਦਾਨ ਦੇਵੇਗਾ।
Now, the publication of Mongolian Kanjur by the Government of India for the Government of Mongolia will act as a symbol of cultural symphony between India and Mongolia and will contribute to furtherance of bilateral relations during the coming years.
Advertisement - Remove
ਇਹ ਸੁਨਿਸ਼ਚਿਤ ਕਰਨ ‘ਤੇ ਵੀ ਧਿਆਨ ਦਿੱਤਾ ਗਿਆ ਕਿ ਯਾਤਰੀਆਂ ਨੂੰ ਗੌਰੀਕੁੰਡ - ਕੇਦਾਰਨਾਥ ਮਾਰਗ ‘ਤੇ ਸਾਰੀਆਂ ਸੁਵਿਧਾਵਾਂ ਮਿਲਣ ਅਤੇ ਟੈਕਨੋਲੋਜੀ ਜ਼ਰੀਏ ਤੀਰਥ ਦੇ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਪ੍ਰਦਰਸ਼ਿਤ ਕਰਨ ਦੀ ਵਿਵਸਥਾ ਕੀਤੀ ਜਾਵੇ।
The review also focussed on ensuring that travellers get all facilities on the Gaurikund-Kedarnath route and arrangements be made to showcase the historical and cultural significance of the pilgrimage through technology.
ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਸ਼ੁਭ ਅਵਸਰ ਨੂੰ ਸਦੀਵੀ ਭਾਰਤੀ ਕਦਰਾਂ-ਕੀਮਤਾਂ, ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਲੋਕਤੰਤਰ ਦੀ ਭਾਵਨਾ ਅਤੇ ਲੋਕ-ਕੇਂਦ੍ਰਿਤ ਚੰਗੇ ਸ਼ਾਸਨ ਦੇ ਉਤਸਵ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
The Vice President appealed to everyone that on this auspicious occasion, we should celebrate the timeless Indian values, the rich cultural heritage and along with the spirit of democracy and of people-centred good governance.
ਉਨ੍ਹਾਂ ਕਿਹਾ ਕਿ ਬਾਕੀ ਦੇ ਭਾਰਤ ਨੂੰ ਉੱਤਰਪੂਰਬ ਦੇ ਨੇੜੇ ਲਿਆਉਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਛੋਟੇ ਰਾਜਾਂ ਦੇ ਅਮੀਰ ਤੇ ਵਿਭਿੰਨਤਾਭਰਪੂਰ ਸੱਭਿਆਚਾਰਕ ਅਨੁਭਵਾਂ ਤੋਂ ਸਿੱਖਣ ਨੂੰ ਬਹੁਤ ਕੁਝ ਹੈ।
He said, there is a need to bring rest of India closer to North East as the tiny states offer so much to learn from its rich and diverse cultural experiences.
ਸ਼੍ਰੀ ਮੋਦੀ ਨੇ ਕਿਹਾ ਕਿ ਪੂਰਬ- ਉੱਤਰ ਖੇਤਰ ਭਾਰਤ ਦੀ ਸੱਭਿਆਚਾਰਕ ਵਿਵਿਧਤਾ, ਸੱਭਿਆਚਾਰਕ ਤਾਕਤ ਨੂੰ ਦਰਸਾਉਂਦਾ ਹੈ।
Prime Minister said North East is a representative of Indias Cultural diversity and Cultural Strength.
ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਹੁਨਰ ਸੇ ਰੋਜ਼ਗਾਰ ਤੱਕ’ ਦੀ ਅੰਬਰੇਲਾ ਸਕੀਮ ਤਹਿਤ 2000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਪਲੇਸਮੈਂਟ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ।
Tourism and Cultural Affairs Minister Mr.Charanjit Singh Channi said that more than 2000 students would be trained under the umbrella scheme of 'Hunar Se RozgarTak' and they will also be assisted in placement.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading