Advertisement - Remove

ਸੱਭਿਆਚਾਰਕ - Example Sentences

sabhi'ācāraka  sabhiaachaaraka
ਭਾਰਤੀ ਸੱਭਿਆਚਾਰ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਭਲਾਈ ਸਾਡੇ ਸੱਭਿਆਚਾਰਕ ਲੋਕਾਚਾਰ ਦਾ ਹਿੱਸਾ ਹੈ।
Emphasizing on Indian culture, Prime Minister said public welfare is part of our cultural ethos.
ਪ੍ਰਧਾਨ ਮੰਤਰੀ ਮੋਦੀ ਨੇ ਕੈਰੀਕੌਮ ਨਾਲ ਆਪਣੇ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਵਾਅਦੇ ਨੂੰ ਦੁਹਰਾਇਆ।
PM Modi reiterated Indias firm commitment to strengthen its political, economic and cultural engagement with CARICOM.
ਮਹਾਨ ਪਰੰਪਰਾਵਾਂ ਦੇ ਨਾਲ ਮਹੱਤਵਪੂਰਨ ਸਮਕਾਲੀ ਸੱਭਿਅਤਾਵਾਂ ਦੇ ਰੂਪ ਵਿੱਚ ਦੋਵਾਂ ਨੇਤਾਵਾਂ ਨੇ ਮੰਨਿਆ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੱਭਿਆਚਾਰਕ ਸਮਝ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਗੱਲਬਾਤ ਜ਼ਰੂਰੀ ਹੈ।
As important contemporary civilizations with great traditions, both Leaders deemed it important to enhance dialogue in order to foster cultural understanding between the two peoples.
ਭਾਰਤ ਅਤੇ ਜੌਰਡਨ ਦਰਮਿਆਨ ਪ੍ਰਾਚੀਨ ਸਮੇਂ ਤੋਂ ਹੀ ਇਤਿਹਾਸਿਕ ਜੁੜਾਅ, ਸੱਭਿਆਚਾਰਕ ਸਬੰਧ ਅਤੇ ਨਾਗਰਿਕਾਂ ਦਰਮਿਆਨ ਸੰਪਰਕ ਕਾਇਮ ਰਹੇ ਹਨ ।
Historical links, cultural affinities and people-to-people contacts between India and Jordan have existed since times immemorial.
ਇਨ੍ਹਾਂ ਸਬੰਧਾਂ ਨੂੰ ਦੋਹਾਂ ਦੇਸ਼ਾਂ ਵਿੱਚ ਮੌਜੂਦ ਸੱਭਿਆਚਾਰਕ ਅਤੇ ਜੀਵਨਸ਼ੈਲੀ ਦੀਆਂ ਸਮਾਨਤਾਵਾਂ ਕਰਕੇ ਮਜ਼ਬੂਤੀ ਮਿਲੀ ।
These relations have only gained in strength over time reflected in cultural and lifestyle similarities between the two counties.
Advertisement - Remove
ਤੁਸੀਂ ਥਾਈਲੈਂਡ ਅਤੇ ਭਾਰਤ ਦੇ ਮਜ਼ਬੂਤ ਵਪਾਰਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਦੀ ਸਭ ਤੋਂ ਮਜ਼ਬੂਤ ਕੜੀ ਹੋ।
You are the strongest link between the strong trade and cultural ties of Thailand and India.
ਭਾਰਤ ਅਤੇ ਥਾਈਲੈਂਡ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਰੱਖਣ ਵਾਲੇ ਨਿਕਟ ਸਮੁੰਦਰੀ ਗੁਆਂਢੀ ਹਨ।
India and Thailand are close maritime neighbours having historical and cultural linkages.
ਮਿੱਤਰੋ, ਅਸੀਂ ਇੱਥੇ ਥਾਈਲੈਂਡ ਵਿੱਚ ਹਾਂ, ਜਿਸ ਦੇ ਨਾਲ ਭਾਰਤ ਦੇ ਸੁਦ੍ਰਿੜ ਸੱਭਿਆਚਾਰਕ ਸਬੰਧ ਹਨ ।
Friends, We are here in Thailand, with whom India has strong cultural linkages.
ਅਸਮ ਦੀ ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ।
Special acts have been devised to celebrate the natural beauty and cultural wealth of Assam along with heroes of the state.
ਸੱਭਿਆਚਾਰ ਮੰਤਰਾਲਾ, ਪ੍ਰਧਾਨ ਮੰਤਰੀ ਦੇ ਨਿਰਦੇਸ਼ ‘ਤੇ ਦੇਸ਼ ਭਰ ਵਿੱਚ ਕਈ ਮਹਾਨਗਰਾਂ ਦੀਆਂ ਪ੍ਰਮੁੱਖ ਇਤਿਹਾਸਿਕ ਇਮਾਰਤਾਂ ਦੇ ਆਸ -ਪਾਸ ਸੱਭਿਆਚਾਰਕ ਸਮਾਗਮਾਂ ਲਈ ਸਥਾਨ ਬਣਾ ਰਿਹਾ ਹੈ।
Ministry of Culture under the direction of the Prime Minister Shri Narendra Modi is developing cultural spaces around iconic buildings in various metro cities in the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading