Advertisement - Remove

ਸੱਭਿਆਚਾਰਕ - Example Sentences

sabhi'ācāraka  sabhiaachaaraka
ਅਤੇ ਇੱਥੇ ਰਹਿਣ ਵਾਲੇ ਭਾਰਤੀ ਕੋਰੀਆ ਦੀ ਆਰਥਕ ਖੁਸ਼ਹਾਲੀ ਦੇ ਨਾਲ ਹੀ ਇੱਥੋਂ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ।
And the Indians living here are participating not only in the prosperity of Korea but also in the culture and social life here.
ਇਸ ਵਰਚੂਅਲ ਮਿਊਜ਼ੀਅਮ ਵਿੱਚ ਕਾਸ਼ੀ ਦੀ ਕਲਾ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਲਈ ਪ੍ਰੋਜੈਕਟ ਲਗਾਏ ਗਏ ਹਨ।
Several projects have been started to preserve the art and cultural heritage of Kashi in this virtual museum.
ਸਾਡਾ ਸਮਾਜ ਪਰਉਪਕਾਰੀ ਸਮਾਜ ਹੈ ਅਤੇ ਉਸ ਦੇ ਕਾਰਨ ਇੱਕ ਸੱਭਿਆਚਾਰਕ ਚੇਤਨਾ ਦੀ ਜੜ੍ਹ ਵਿੱਚ ਸੇਵਾ ਭਾਵ ਅੰਤਰਨਿਹਿਤ ਹਨ।
Our society is a philanthropic society and because of this, the spirit of service is inherent in the root of a cultural consciousness.
ਰਾਸ਼ਟਰਪਤੀ ਨੇ ਚਿੱਲੀ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਹੁਲਾਰਾ ਮਿਲੇਗਾ।
The President welcomed Chiles decision as a step that would promote both cultural and business ties.
ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਸ਼ਟਰੀ ਮਿਊਜ਼ੀਅਮ ਵਿੱਚ ਲਗਭਗ ਦੋ ਲੱਖ ਕਲਾ ਕ੍ਰਿਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਭਾਰਤ ਦੇ ਇਲਾਵਾ ਵਿਦੇਸ਼ੀ ਕਲਾ ਕ੍ਰਿਤਾਂ ਵੀ ਹਨ। ਇਨ੍ਹਾਂ ਕਲਾ ਕ੍ਰਿਤਾਂ ਨਾਲ ਭਾਰਤ ਦੇ ਮਹਾਨ ਸੱਭਿਆਚਾਰਕ ਵਿਰਾਸਤ ਦਾ ਪਤਾ ਚਲਦਾ ਹੈ।
Shri Naidu said that he was happy to know that the National Museum holds approximately 2,00,000 objects of a diverse nature, both Indian as well as foreign, and the collection covers very ancient artifacts that reflect Indian cultural heritage.
Advertisement - Remove
ਭਾਰਤੀ ਪਵੇਲੀਅਨ ਵਿੱਚ ਭਾਸ਼ਾਈ, ਸੱਭਿਆਚਾਰਕ ਅਤੇ ਖੇਤਰੀ ਵਿਵਿਧਤਾ ਦਰਸਾਉਦੀਂਆਂ ਭਾਰਤੀ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਜਿਸ ਦਾ ਉਦੇਸ਼ ਵੰਡ, ਉਤਪਾਦਨ, ਭਾਰਤ ਵਿੱਚ ਫਿਲਮਾਂਕਨ, ਸੰਵਾਦ-ਲੇਖਨ, ਟੈਕਨੋਲੋਜੀ, ਫਿਲਮ ਵਿਕਰੀ ਅਤੇ ਸਿੰਡੀਕੇਸ਼ਨ ਨੂੰ ਹੁਲਾਰਾ ਦੇਣ ਲਈ ਗਲੋਬਲ ਪੱਧਰ 'ਤੇ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।
The Pavilion will showcase Indian cinema across linguistic, cultural and regional diversity, with the aim of forging international partnerships in distribution, production, filming in India, script development, technology, promoting film sales and syndication.
ਸਾਡੇ ਦੋਹਾਂ ਦੇਸ਼ਾਂ ਨੂੰ ਹਿੰਦ ਮਹਾਸਾਗਰ ਦੀਆਂ ਲਹਿਰਾਂ ਨੇ ਹਜ਼ਾਰਾਂ ਸਾਲ ਤੋਂ ਗੂੜ੍ਹੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਵਿੱਚ ਬੰਨ੍ਹਿਆਂ ਹੋਇਆ ਹੈ।
For thousands of years our two countries have been bound by the waves of the Indian Ocean in close historical and cultural ties.
ਭਾਰਤ ਦੇ ਕਈ ਕਾਰੋਬਾਰੀ ਅਤੇ ਰਾਜ ਸਰਕਾਰਾਂ ਵੀ ਇਸ ਪਵੇਲੀਅਨ (ਮੰਡਪ) ਵਿੱਚ ਆਪਣੇ ਆਪਣੇ ਸਟਾਲ ਲਗਾਉਣਗੀਆਂ । ਭਾਰਤ ਦੀ ਸੱਭਿਆਚਾਰਕ ਵਿਵਿਧਤਾ ਨੂੰ ਵੀ ਇਸ ਪਵੇਲੀਅਨ (ਮੰਡਪ) ਵਿੱਚ ਲਾਈਵ (ਜੀਵੰਤ) ਪ੍ਰਦਰਸ਼ਨ , ਆਯੋਜਨ ਅਤੇ ਫ਼ਿਲਮ ਸ਼ੋਅ ਰਾਹੀਂ ਦਰਸਾਇਆ ਜਾਵੇਗਾ ।
Indias businesses and State Governments will also put up stalls in the Pavilion.The cultural diversity of India will also be on display at the Pavilion with live performances, events and film shows.
ਭਾਰਤ ਦੇ ਸੱਭਿਆਚਾਰ, ਦਰਸ਼ਨ, ਕਲਾ ਅਤੇ ਅਧਿਆਤਮਿਕਤਾ ਵਿੱਚ ਲਿਥੁਆਨੀਆ ਵੱਲੋਂ ਦਿਖਾਈ ਜਾ ਰਹੀ ਵਿਆਪਕ ਦਿਲਚਸਪੀ ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਮੈਂਬਰ ਭਾਰਤ ਦੇ ਸੱਭਿਆਚਾਰਕ ਦੂਤ ਹਨ ।
Appreciating the keen interest showed by Lithuania in Indian culture, philosophy, arts and spirituality, the Vice President described the members of the diaspora as Indias cultural ambassadors.
ਇਸ ਬੱਸ ਨਾਲ ਯਾਤਰਾ ਕਰ ਰਹੇ ਗੀਤ ਤੇ ਨਾਟਕ ਡਿਵੀਜ਼ਨ ਦੇ ਸੱਭਿਆਚਾਰਕ ਦਲ ਅਤੇ ਕਲਾਕਾਰ ਸਰਕਾਰ ਦੀ ਪਹਿਲ ਬਾਰੇ ਜਾਗਰੂਕਤਾ ਪੈਦਾ ਕਰਨਗੇ ।
The Song Drama Division cultural troupes and artists travelling along the bus would create awareness about the Governments initiative.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading