Advertisement - Remove

scientific - Example Sentences

Popularity:
Difficulty:
ਸਾਇਅਨ੍ਟਿਫਿਕ
The completion of one thousand days, is an important milestone in our scientific journey, our space odyssey.
ਇੱਕ ਹਜ਼ਾਰ ਦਿਨ ਪੂਰਾ ਹੋਣਾ ਸਾਡੀ ਵਿਗਿਆਨਕ ਯਾਤਰਾ ਦਾ, ਸਾਡੀ ਪੁਲਾੜ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ।
This remarkable feat by ISRO is yet another proud moment for our space scientific community and the nation.
‘ਇਸਰੋ‘ ਦੀ ਇਹ ਇੱਕ ਹੋਰ ਵਰਣਨਯੋਗ ਪ੍ਰਾਪਤੀ ਹੈ ਅਤੇ ਇਹ ਸਾਡੇ ਪੁਲਾੜ ਵਿਗਿਆਨਕ ਭਾਈਚਾਰੇ ਅਤੇ ਰਾਸ਼ਟਰ ਲਈ ਇੱਕ ਹੋਰ ਗਰਵ ਦਾ ਪਲ ਹੈ।
We affirm the value of implementing coordinated BRICS scientific projects aimed at promoting BRICS science, technology and innovation potential as a contribution to our combined efforts in addressing the challenges of the Fourth Industrial Revolution.
ਅਸੀਂ ਤਾਲਮੇਲ ਵਾਲੇ ਬ੍ਰਿਕਸ ਵਿਗਿਆਨਕ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਕੀਮਤ ਸਮਝਦੇ ਹਾਂ ਜਿਨ੍ਹਾਂ ਦਾ ਉਦੇਸ਼ ਬ੍ਰਿਕਸ ਵਿਗਿਆਨ, ਟੈਕਨੋਲੋਜੀ ਅਤੇ ਖੋਜ ਸਮਰੱਥਾ ਵਿੱਚ ਵਾਧਾ ਕਰਨਾ ਹੈ ਅਤੇ ਅਜਿਹਾ ਚੌਥੀ ਸਨਅਤੀ ਕ੍ਰਾਂਤੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਾਡੇ ਸਾਂਝੇ ਯਤਨਾਂ ਦਾ ਇੱਕ ਹਿੱਸਾ ਹੈ।
So we have brought in scientific methods.
ਇੰਝ ਅਸੀਂ ਵਿਗਿਆਨਕ ਵਿਧੀਆਂ ਲੈ ਕੇ ਆਏ ਹਾਂ।
This has been proved by all scientific methods that a serious damage is caused because of an excessive use of urea.
ਹਰ ਤਰ੍ਹਾਂ ਦੇ ਵਿਗਿਆਨਕ ਤਰੀਕਿਆਂ ਨਾਲ ਇਹ ਸਾਬਤ ਹੋ ਚੁੱਕਾ ਹੈ ਕਿ ਧਰਤੀ ਮਾਂ ਨੂੰ ਲੋੜ ਤੋਂ ਵੱਧ ਯੂਰੀਆ ਦੇ ਉਪਯੋਗ ਨਾਲ ਗੰਭੀਰ ਨੁਕਸਾਨ ਪਹੁੰਚਦਾ ਹੈ।
Advertisement - Remove
As the next stage of our strategic partnership, we will extend our bilateral technical, economic and scientific cooperation to third countries by undertaking joint development projects in mutually agreed sectors.
ਅਸੀਂ ਰਣਨੀਤਕ ਭਾਈਵਾਲੀ ਦੇ ਅਗਲੇ ਪੜਾਅ 'ਤੇ ਆਪਸੀ ਸਹਿਮਤੀ ਦੇ ਖੇਤਰਾਂ ਵਿੱਚ ਸੰਯੁਕਤ ਵਿਕਾਸ ਪ੍ਰੋਜੈਕਟਾਂ ਰਾਹੀਂ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਆਪਣੇ ਦੁਵੱਲੇ ਤਕਨੀਕੀ, ਆਰਥਿਕ ਅਤੇ ਵਿਗਿਆਨਕ ਸਹਿਯੋਗ ਦਾ ਵਿਸਥਾਰ ਕਰਾਂਗੇ।
As the next stage of our strategic partnership, we will extend our bilateral technical, economic and scientific cooperation to third countries by undertaking joint development projects in mutually agreed sectors.
ਅਸੀਂ ਰਣਨੀਤਕ ਭਾਈਵਾਲੀ ਦੇ ਅਗਲੇ ਪੜਾਅ ‘ਤੇ ਆਪਸੀ ਸਹਿਮਤੀ ਦੇ ਖੇਤਰਾਂ ਵਿੱਚ ਸੰਯੁਕਤ ਵਿਕਾਸ ਪ੍ਰੋਜੈਕਟਾਂ ਰਾਹੀਂ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਆਪਣੇ ਦੁਵੱਲੇ ਤਕਨੀਕੀ, ਆਰਥਿਕ ਅਤੇ ਵਿਗਿਆਨਕ ਸਹਿਯੋਗ ਦਾ ਵਿਸਥਾਰ ਕਰਾਂਗੇ।
We take note of the fact that both States are committed to building knowledge based economies, on the basis of latest scientific advances and innovation.
ਅਸੀਂ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਦੋਨੋਂ ਦੇਸ਼ ਨਵੀਨਤਮ ਵਿਗਿਆਨਕ ਪ੍ਰਗਤੀ ਅਤੇ ਨਵੀਨਤਾ ਦੇ ਅਧਾਰ 'ਤੇ ਗਿਆਨ ਅਧਾਰਿਤ ਅਰਥਵਿਵਸਥਾਵਾਂ ਦੇ ਨਿਰਮਾਣ ਲਈ ਵਚਨਬੱਧ ਹਨ।
We take note of the fact that both States are committed to building knowledge based economies, on the basis of latest scientific advances and innovation.
ਅਸੀਂ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਦੋਨੋਂ ਦੇਸ਼ ਨਵੀਨਤਮ ਵਿਗਿਆਨਕ ਪ੍ਰਗਤੀ ਅਤੇ ਨਵੀਨਤਾ ਦੇ ਅਧਾਰ ‘ਤੇ ਗਿਆਨ ਅਧਾਰਿਤ ਅਰਥਵਿਵਸਥਾਵਾਂ ਦੇ ਨਿਰਮਾਣ ਲਈ ਵਚਨਬੱਧ ਹਨ।
We are committed to work together to address global challenges like Climate change, Environmental protection, Clean energy, Cyber security, Affordable health care, Marine biology etc through scientific discoveries and to explore priority areas of common interest.
ਅਸੀਂ ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ, ਸਾਫ਼ ਊਰਜਾ, ਸਾਈਬਰ ਸੁਰੱਖਿਆ, ਸਸਤੀ ਸਿਹਤ ਸੰਭਾਲ, ਸਮੁੰਦਰੀ ਜੀਵ ਵਿਗਿਆਨ ਆਦਿ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ ਅਤੇ ਵਿਗਿਆਨਕ ਖੋਜਾਂ ਅਤੇ ਸਾਂਝੇ ਹਿੱਤ ਦੇ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਲਈ ਵਚਨਬੱਧ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading