Advertisement - Remove

scientific - Example Sentences

Popularity:
Difficulty:
ਸਾਇਅਨ੍ਟਿਫਿਕ
International Rice Research Institute (IRRI) through Scientific Research and Development has developed better quality of rice seed and helped the global community in addressing food scarcity issues.
ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ (ਆਈਆਰਆਰਆਈ) ਨੇ ਵਿਗਿਆਨਕ ਖੋਜ ਅਤੇ ਵਿਕਾਸ ਰਾਹੀਂ ਵਧੀਆ ਕਿਸਮ ਦੇ ਚਾਵਲ ਵਿਕਸਤ ਕੀਤੇ ਹਨ ਅਤੇ ਇਸ ਨੇ ਖੁਰਾਕ ਦੀ ਕਮੀ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਵਿਸ਼ਵ ਭਾਈਚਾਰੇ ਦੀ ਮਦਦ ਕੀਤੀ ਹੈ।
· MoU between Council of Scientific & Industrial Research (CSIR), India and Hiroshima University for research partnerships was signed in October 2018.
ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ), ਭਾਰਤ ਅਤੇ ਹੀਰੋਸ਼ੀਮਾ ਯੂਨੀਵਰਸਿਟੀ, ਜਪਾਨ ਦਰਮਿਆਨ ਖੋਜ ਭਾਈਵਾਲੀ ਲਈ ਅਕਤੂਬਰ, 2018 ਵਿੱਚ ਐੱਮਓਯੂ ਉੱਤੇ ਹਸਤਾਖ਼ਰ।
· Agreement for Cooperation between Institute of Innovative Research, Tokyo Institute of Technology, Japan and Council of Scientific & Industrial Research (CSIR), India was signed in October, 2018.
ਇੰਡੀਅਨ ਇੰਸਟੀਟਿਊਟ ਆਵ੍ ਇਨੋਵੇਟਿਵ ਰਿਸਰਚ, ਟੋਕੀਓ ਯੂਨੀਵਰਸਿਟੀ ਆਵ੍ ਟੈਕਨੋਲੋਜੀ , ਜਪਾਨ ਅਤੇ ਕੌਂਸਲ ਆਵ੍ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ), ਭਾਰਤ ਦਰਮਿਆਨ ਸਹਿਯੋਗ ਬਾਰੇ ਸਮਝੌਤੇ ਉੱਤੇ ਦਸਤਖਤ ਅਕਤੂਬਰ, 2018 ਵਿੱਚ ਹੋਏ।
MoU between Council of Scientific and Industrial Research (CSIR), India and Hiroshima University, Japan for Research Partnership.
ਭਾਰਤੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ( ਸੀਐੱਸਆਈਆਰ ) ਅਤੇ ਜਪਾਨ ਦੀ ਹੀਰੋਸ਼ੀਮਾ ਯੂਨੀਵਰਸਿਟੀ ਦਰਮਿਆਨ ਖੋਜ ਸਾਂਝੇਦਾਰੀ ਲਈ ਸਹਿਮਤੀ ਪੱਤਰ
MoU between Council of Scientific and Industrial Research (CSIR), India and Research Centre for Advanced Science and Technology (RCAST), The University of Tokyo, Japan for Research Partnership
ਭਾਰਤ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ( ਸੀਐੱਸਆਈਆਰ ) ਅਤੇ ਜਪਾਨ ਦੀ ਯੂਨੀਵਰਸਿਟੀ ਆਵ੍ ਟੋਕੀਓ ਦੇ ਰਿਸਰਚ ਸੈਂਟਰ ਫਾਰ ਅਡਵਾਂਸਡ ਸਾਇੰਸ ਐਂਡ ਟੇਕਨੋਲੋਜੀ ( ਆਰਸੀਏਐੱਸਟੀ ) ਦਰਮਿਆਨ ਖੋਜ ਸਾਂਝੇਦਾਰੀ ਲਈ ਸਹਿਮਤੀ ਪੱਤਰ
Advertisement - Remove
Agreement for Cooperation between Council of Scientific and Industrial Research (CSIR), India and Institute of Innovative Research, Tokyo Institute of Technology (TIT), Japan for joint research in interdisciplinary areas for application in Industrial Research.
ਭਾਰਤ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ( ਸੀਐੱਸਆਈਆਰ ) ਅਤੇ ਜਪਾਨ ਦੇ ਟੋਕੀਓ ਇੰਸਟੀਟਿਊਟ ਆਵ੍ ਟੈਕਨੋਲੋਜੀ ( ਟੀਆਈਟੀ ) ਦੇ ਇੰਸਟੀਟਿਊਟ ਆਵ੍ ਇਨੋਵੇਟਿਵ ਰਿਸਰਚ ਦਰਮਿਆਨ ਉਦਯੋਗਿਕ ਖੋਜ ਵਿੱਚ ਐਪਲੀਕੇਸ਼ਨ ਲਈ ਇੰਟਰਡਿਸਿਪਲਨਰੀ ਖੇਤਰਾਂ ਵਿੱਚ ਸੰਯੁਕਤ ਖੋਜ ਲਈ ਸਹਿਯੋਗ ਸਮਝੌਤਾ
To establish research partnership between Council of Scientific and Industrial Research (CSIR), India and Institute of Innovative Research, Tokyo Institute of Technology (TIT) in areas such as Advanced Materials, Bioscience and Information Technologies.
ਅਡਵਾਂਸਡ ਮੈਟੀਰੀਅਲਸ , ਬਾਓਸਾਇੰਸ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਭਾਰਤ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ( ਸੀਐੱਸਆਈਆਰ ) ਅਤੇ ਜਪਾਨ ਦੇ ਟੋਕੀਓ ਇੰਸਟੀਟਿਊਟ ਆਵ੍ ਟੈਕਨੋਲੋਜੀ ( ਟੀਆਈਟੀ ) ਦੇ ਇੰਸਟੀਟਿਊਟ ਆਵ੍ ਇਨੋਵੇਟਿਵ ਰਿਸਰਚ ਦਰਮਿਆਨ ਖੋਜ ਸਾਂਝੇਦਾਰੀ ਸਥਾਪਤ ਕਰਨਾ
I assume that respect for authenticity and faith in scientific approach are inherent to these objectives.
ਮੈਂ ਇਹ ਮੰਨ ਕੇ ਚਲਦਾ ਹਾਂ ਕਿ ਪ੍ਰਮਾਣਿਕਤਾ ਪ੍ਰਤੀ ਸਨਮਾਨ ਅਤੇ ਵਿਗਿਆਨਕ ਸੋਚ ਵਿੱਚ ਭਰੋਸਾ ਇਨ੍ਹਾਂ ਟੀਚਿਆਂ ਵਿੱਚ ਸ਼ਾਮਲ ਹਨ।
• The participants will include researchers from scientific organizations, academia and R&D laboratories from India and Canada.
* ਇਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਵਿਗਿਆਨਕ ਜਥੇਬੰਦੀਆਂ, ਅਕਾਦਮਿਕ ਮਾਹਰਾਂ ਅਤੇ ਭਾਰਤ ਅਤੇ ਕੈਨੇਡਾ ਦੀਆਂ ਖੋਜ ਅਤੇ ਵਿਕਾਸ ਲੈਬਾਰਟਰੀਆਂ ਸ਼ਾਮਲ ਹੋਣਗੀਆਂ।
• This will help to develop institutional networking and support the establishment of connections between scientific organizations, scientists and specialists of India and Canada.
* ਇਸ ਨਾਲ ਸੰਸਥਾਗਤ ਨੈੱਟਵਰਕਿੰਗ ਕਾਇਮ ਕਰਨ ਵਿੱਚ ਮਦਦ ਮਿਲੇਗੀ ਅਤੇ ਵਿਗਿਆਨਕ ਜਥੇਬੰਦੀਆਂ, ਵਿਗਿਆਨੀਆਂ ਅਤੇ ਦੋਹਾਂ ਦੇਸ਼ਾਂ ਦੇ ਮਾਹਰਾਂ ਨੂੰ ਮਦਦ ਦਿੱਤੀ ਜਾ ਸਕੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading