Advertisement - Remove

scientific - Example Sentences

Popularity:
Difficulty:
ਸਾਇਅਨ੍ਟਿਫਿਕ
The two leaders agreed on further consultation and cooperation in adequately addressing all challenges faced by this major global crisis, including those pertaining to health, medicine, scientific research, humanitarian matters and impact on global economy.
ਦੋਹਾ ਨੇਤਾਵਾਂ ਨੇ ਸਿਹਤ, ਮੈਡੀਸਿਨ, ਵਿਗਿਆਨਕ ਖੋਜ, ਮਾਨਵੀ ਮਾਮਲਿਆਂ ਅਤੇ ਆਲਮੀ ਅਰਥਵਿਵਸਥਾ ‘ਤੇ ਗੰਭੀਰ ਪ੍ਰਭਾਵ ਪਾਉਣ ਵਾਲੇ ਇਸ ਪ੍ਰਮੁੱਖ ਆਲਮੀ ਸੰਕਟ ਨਾਲ ਨਜਿੱਠਣ ਲਈ ਅੱਗੇ ਦੇ ਆਪਸੀ ਸਲਾਹ-ਮਸ਼ਵਰੇ ਅਤੇ ਸਹਿਯੋਗ ‘ਤੇ ਸਹਿਮਤੀ ਪ੍ਰਗਟਾਈ।
He stressed on the importance of giving medical and scientific advice and countering misinformation.
ਉਨ੍ਹਾਂ ਨੇ ਮੈਡੀਕਲ ਅਤੇ ਵਿਗਿਆਨਕ ਸਲਾਹ ਦੇਣ ਅਤੇ ਗਲਤ ਸੂਚਨਾ ਨਾਲ ਨਜਿੱਠਣ ਦੇ ਮਹੱਤਵ ਉੱਤੇ ਵਿਸ਼ੇਸ਼ ਜ਼ੋਰ ਦਿੱਤਾ।
These are supported by Ayurvedic literature and scientific publications.
ਇਹ ਆਯੁਰਵੇਦ ਸਾਹਿਤ ਅਤੇ ਵਿਗਿਆਨਕ ਪੱਤਰ-ਪਤ੍ਰਿਕਾਵਾਂ ‘ਤੇ ਅਧਾਰਿਤ ਹੈ।
These are supported by Ayurvedic literature and scientific publications.
ਆਯੁਰਵੇਦ ਦਾ ਸਾਹਿਤ ਤੇ ਵਿਗਿਆਨਕ ਪ੍ਰਕਾਸ਼ਨਾਵਾਂ ਇਨ੍ਹਾਂ ਸਾਰੀਆਂ ਗੱਲਾਂ ਦੀ ਹਾਮੀ ਭਰਦੀਆਂ ਹਨ।
Office of Principal Scientific Advisor to GoI CSIR-IMTECH takes up sample testing for Covid-19 CSIR-IMTECH is also supporting healthcare professionals by providing Personal Protection Equipment Covid-19 has posed several challenges to the healthcare sector.
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ ਸੀਐੱਸਆਈਆਰ-ਇਮਟੈੱਕ ਨੇ ਕੋਵਿਡ19 ਲਈ ਸੈਂਪਲ ਟੈਸਟਿੰਗ ਸ਼ੁਰੂ ਕੀਤੀ ਸੀਐੱਸਆਈਆਰ-ਇਮਟੈੱਕ ਨਿਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾ ਕੇ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਦੀ ਵੀ ਮਦਦ ਕਰ ਰਿਹਾ ਹੈ ਕੋਵਿਡ19 ਕਾਰਨ ਸਿਹਤਸੰਭਾਲ਼ ਖੇਤਰ ਨੂੰ ਕਈ ਚੁਣੌਤੀਆਂ ਦਰਪੇਸ਼ ਹਨ।
Advertisement - Remove
Two institutes of Centre for Scientific and Industrial Research (CSIR) Centre for Cellular and Molecular Biology (CCMB), Hyderabad and Institute of Genomics and Integrative Biology (IGIB), New Delhi have started working together on the whole genome sequencing of novel coronavirus.
ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀਐੱਸਆਈਆਰ) ਦੇ ਦੋ ਸੰਸਥਾਨ ਸੈਂਟਰ ਆਵ੍ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਅਤੇ ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਨਵੀਂ ਦਿੱਲੀ ਨੇ ਨੋਵੇਲ ਕੋਰੋਨਾ ਦੇ ਸਮੁੱਚੇ ਜੀਨੋਮ ਸੀਕੁਐਂਸਿੰਗ ਉੱਤੇ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
The initiative started on 6 April 2020 as the women participated stitching and making homemade cloth masks as per the instructions issued in the manual released by the office of Principal Scientific Adviser to the Government of India.
ਇਹ ਪਹਿਲਕਦਮੀ 6 ਅਪ੍ਰੈਲ 2020 ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੁਆਰਾ ਜਾਰੀ ਕੀਤੀ ਗਏ ਮੈਨੂਅਲ ਵਿੱਚ ਜਾਰੀ ਕੀਤੀਆਂ ਹਿਦਾਇਤਾਂ ਅਨੁਸਾਰ ਮਹਿਲਾਵਾਂ ਦੀ ਸਿਲਾਈ ਅਤੇ ਘਰੇਲੂ ਕੱਪੜੇ ਦੇ ਮਾਸਕ ਬਣਾਉਣ ਵਿੱਚ ਭਾਗੀਦਾਰੀ ਕਰਦਿਆਂ ਸ਼ੁਰੂ ਕੀਤੀ ਗਈ ਸੀ।
Of course, the youth will have to resolve to do this and explain these principles to the world in a scientific language, so that they understand it.
ਹਾਂ, ਇਸ ਦੇ ਲਈ ਯੁਵਾ ਪੀੜ੍ਹੀ ਨੂੰ ਸੰਕਲਪ ਲੈਣਾ ਹੋਵੇਗਾ ਅਤੇ ਦੁਨੀਆਂ ਜਿਸ ਭਾਸ਼ਾ ਵਿੱਚ ਸਮਝਦੀ ਹੈ, ਉਸ ਵਿਗਿਆਨਕ ਭਾਸ਼ਾ ਵਿੱਚ ਸਾਨੂੰ ਸਮਝਾਉਣਾ ਪਵੇਗਾ, ਕੁਝ ਕਰਕੇ ਦਿਖਾਉਣਾ ਪਵੇਗਾ।
Scientific studies have shown that CIM-Puashak has performed better than other available immunity booster products in the market.
ਡੀਐੱਨ ਮਣੀ ਨੇ ਕਿਹਾ ਹੈ ਕਿ ਵਿਗਿਆਨਕ ਅਧਿਐਨਾਂ ਵਿੱਚ ‘ਸਿਮ-ਪੌਸ਼ਕ’ ਨੂੰ ਬਜ਼ਾਰ ਵਿੱਚ ਉਪਲੱਬਧ ਦੂਜੇ ਪ੍ਰਤੀਰੱਖਿਆ ਵਧਾਉਣ ਵਾਲੇ ਉਤਪਾਦਾਂ ਦੀ ਤੁਲਨਾ ਵਿੱਚ ਬਿਹਤਰ ਪਾਇਆ ਗਿਆ ਹੈ।
Their research work has been published in the scientific journal iSceince.
ਇਸ ਰਿਸਰਚ ਕੰਮ ਨੂੰ ਵਿਗਿਆਨਕ ਜਰਨਲ ਈ-ਸਾਇੰਸ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading