Advertisement - Remove

scientific - Example Sentences

Popularity:
Difficulty:
ਸਾਇਅਨ੍ਟਿਫਿਕ
The scientific excellence on two sides will help to successfully work on health research in specified areas.
ਦੋਵਾਂ ਪੱਖਾਂ ਦੀ ਵਿਗਿਆਨਕ ਉੱਤਮਤਾ ਨਾਲ ਖ਼ਾਸ ਖੇਤਰਾਂ ਵਿੱਚ ਸਿਹਤ ਖੋਜ ’ਤੇ ਸਫ਼ਲ ਕਾਰਜ ਕਰਨ ਵਿੱਚ ਮਦਦ ਮਿਲੇਗੀ।
It will encourage and facilitate contacts between governmental agencies, scientific and academic institutions and business communities of both countries and promote further cooperation between the respective research institutes of the two countries.
ਇਸ ਨਾਲ ਦੋਹਾਂ ਦੇਸ਼ਾਂ ਦੀਆਂ ਸਰਕਾਰੀ ਏਜੰਸੀਆਂ, ਵਿਗਿਆਨਕ ਅਤੇ ਅਕਾਦਮਿਕ ਸੰਸਥਾਵਾਂ ਅਤੇ ਵਿਵਸਾਇਕ ਭਾਈਚਾਰਿਆਂ ਦਰਮਿਆਨ ਸੰਪਰਕਾਂ ਨੂੰ ਉਤਸ਼ਾਹ ਮਿਲੇਗਾ ਅਤੇ ਸਹੂਲਤ ਹੋਵੇਗੀ ਅਤੇ ਉਹ ਦੋਹਾਂ ਦੇਸ਼ਾਂ ਦੇ ਸਬੰਧਤ ਖੋਜ ਸੰਸਥਾਨਾਂ ਦਰਮਿਆਨ ਖੋਜ ਨੂੰ ਅੱਗੇ ਵਧਾ ਸਕਣਗੇ।
conduct of joint scientific events (seminars, conferences, round tables) aimed at establishing of direct connections between scientists of the two countries in the fields determined by the Parties;
3) ਦੋਵੇਂ ਧਿਰਾਂ ਵੱਲੋਂ ਨਿਰਧਾਰਤ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦੇ ਵਿਗਿਆਨੀਆਂ ਵਿਚਾਲੇ ਸਿੱਧੇ ਸਬੰਧ ਸਥਾਪਤ ਕਰਨ ਦੇ ਉਦੇਸ਼ ਨਾਲ ਸਾਂਝੇ ਵਿਗਿਆਨਕ ਸਮਾਰੋਹ (ਸੈਮੀਨਾਰ, ਕਾਨਫ਼ਰੰਸ, ਗੋਲ ਮੇਜ਼ ਕਾਨਫ਼ਰੰਸਾਂ) ਆਯੋਜਤ ਕਰਨੇ;
support of establishment of direct connections between scientific organizations, scientists and specialists of the Parties;
4) ਸਬੰਧਤ ਧਿਰਾਂ ਦੇ ਵਿਗਿਆਨਕ ਸੰਗਠਨਾਂ, ਵਿਗਿਆਨੀਆਂ ਅਤੇ ਮਾਹਿਰਾਂ ਵਿਚਾਲੇ ਸਿੱਧੇ ਸੰਪਰਕ ਸਥਾਪਤ ਕਰਨ ਵਿੱਚ ਸਹਾਇਤਾ ਦੇਣਾ;
Using scientific methods for water accumulation and irrigation, collecting water and directing them towards the fields, everyone did that.
ਹਰੇਕ ਨੇ ਪਾਣੀ ਇਕੱਠਾ ਕਰਨ ਤੇ ਸਿੰਚਾਈ ਲਈ ਉਹ ਪਾਣੀ ਖੇਤਾਂ ਵੱਲ ਭੇਜਣ ਦੀਆਂ ਵਿਗਿਆਨਕ ਵਿਧੀਆਂ ਦੀ ਵਰਤੋਂ ਕੀਤੀ।
Advertisement - Remove
These are just two examples of our outstanding scientific cooperation firmly rooted in tangible outcomes that will improve the lives of millions including our farmers.
ਇਹ ਸਾਡੀ ਵਧੀਆ ਵਿਗਿਆਨਕ ਸਹਿਯੋਗਤਾ ਦੀ ਮਜਬੂਤੀ ਦੇ ਵਧੀਆ ਨਤੀਜਿਆਂ ਦੇ ਦੋ ਨਮੂਨੇ ਹਨ, ਜਿਹੜੇ ਕਿ ਸਾਡੇ ਕਿਸਾਨਾਂ ਸਮੇਤ ਲੱਖਾਂ ਲੋਕਾਂ ਦੀ ਜਿੰਦਗੀ ਸੁਧਾਰਣਗੇ।
Our scientific achievements need to be actively comunicated to the society.
ਸਾਡੀਆਂ ਵਿਗਿਆਨਕ ਉਪਲੱਬਧੀਆਂ ਨੂੰ ਸਰਗਰਮ ਰੂਪ ਨਾਲ ਸਮਾਜ ਨਾਲ ਸੰਵਾਦ ਕਰਨ ਦੀ ਲੋੜ ਹੈ।
The Startup Academia Alliance aims to reduce the gap between scientific research and its industrial applications in order to increase the efficacy of these technologies and to widen their impact.
‘ਸਟਾਰਟ ਅੱਪ ਅਕੈਡਮਿਕ ਗਠਬੰਧਨ’ ਪ੍ਰੋਗਰਾਮ ਦਾ ਉਦੇਸ਼ ਵਿਗਿਆਨਕ ਖੋਜ ਅਤੇ ਉਸ ਦੇ ਉਦਯੋਗਿਕ ਲਾਗੂਕਰਨ ਵਿਚਲੇ ਅੰਤਰ ਨੂੰ ਘੱਟ ਕਰਨਾ ਹੈ, ਤਾਂ ਕਿ ਇਨ੍ਹਾਂ ਟੈਕਨੋਲੋਜੀਆਂ ਦੇ ਪ੍ਰਭਾਵ ਨੂੰ ਵਧਾਇਆ ਜਾ ਸਕੇ ਅਤੇ ਇਸ ਦੇ ਨਾਲ ਹੀ ਇਨ੍ਹਾਂ ਦੇ ਅਸਰ ਦਾ ਦਾਇਰਾ ਵਧਾਇਆ ਜਾ ਸਕੇ।
Friends, This work completed under Make in India has once again exhibited our scientific and engineering skill.
ਸਾਥੀਓ, ਮੇਕ ਇਨ ਇੰਡੀਆ ਦੇ ਤਹਿਤ ਕੀਤੇ ਗਏ ਇਸ ਕੰਮ ਨੇ ਇੱਕ ਵਾਰ ਫਿਰ ਦੁਨੀਆ ਵਿੱਚ ਭਾਰਤੀ ਵਿਗਿਆਨਕ ਅਤੇ ਇੰਜੀਨੀਅਰਿੰਗ ਸਮਰੱਥਾ ਦਾ ਲੋਹਾ ਮਨਵਾਇਆ ਹੈ।
The Agreement would provide an opportunity to promote high quality and high impact research and innovation partnerships as well as broadening and expanding relationships between the extensive scientific and technological communities.
* ਇਹ ਸਮਝੌਤਾ ਉੱਚ ਗੁਣਵੱਤਾ ਅਤੇ ਉੱਚ ਪ੍ਰਭਾਵੀ ਖੋਜ ਅਤੇ ਇਨੋਵੇਸ਼ਨ ਭਾਈਵਾਲੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਮੌਕਾ ਮੁਹੱਈਆ ਕਰਵਾਉਣ ਦੇ ਨਾਲ - ਨਾਲ ਵਿਆਪਕ ਵਿਗਿਆਨਕ ਅਤੇ ਟੈਕਨੋਲੋਜੀਕਲ ਭਾਈਚਾਰਿਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਏਗਾ ਅਤੇ ਉਨ੍ਹਾਂ ਦਾ ਵਿਸਤਾਰ ਕਰੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading