Advertisement - Remove

scientific - Example Sentences

Popularity:
Difficulty:
ਸਾਇਅਨ੍ਟਿਫਿਕ
Principal Scientific Advisor to the Government of India, Professor K. Vijay Raghavan, pointed out how technology can change the way we live our lives and the way we do things in future, particularly so in the post-COVID era.
ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਇੰਟੀਫਿਕ ਅਡਵਾਈਜ਼ਰ, ਪ੍ਰੋ.ਕੇ ਵਿਜੈ ਰਾਘਵਨ ਨੇ ਕਿਹਾ ਕਿ ਕਿਵੇਂ ਟੈਕਨੋਲੋਜੀਕਲ ਤਬਦੀਲੀਆਂ ਸਾਡੇ ਜੀਵਨ ਢੰਗ ਨੂੰ ਭਵਿੱਖ ਵਿੱਚ, ਖਾਸ ਤੌਰ ‘ਤੇ ਕੋਵਿਡ-19 ਦੇ ਯੁੱਗ ਤੋਂ ਬਾਅਦ ਬਦਲ ਸਕਦੀਆਂ ਹਨ।
He said, Company is always in favor of promoting scientific and judicious use of fertilizers.
ਉਨ੍ਹਾਂ ਕਿਹਾ ਕਿ ਕੰਪਨੀ ਹਮੇਸ਼ਾ ਹੀ ਖਾਦਾਂ ਦੇ ਵਿਗਿਆਨਕ ਤੇ ਸੁਯੋਗ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਹੱਕ ਵਿੱਚ ਰਹੀ ਹੈ।
The objective was to popularize scientific beekeeping as source of livelihood for landless rural poor, small and marginal famers to supplement agricultural income, as also as tool to enhance agriculture and horticulture production.
ਇਸ ਆਯੋਜਨ ਦਾ ਉਦੇਸ਼ ਖੇਤੀਬਾੜੀ ਆਮਦਨ ਅਤੇ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਦੇ ਸਾਧਨ ਦੇ ਰੂਪ ਵਿੱਚ ਭੂਮੀਹੀਣ ਗ੍ਰਾਮੀਣ ਗ਼ਰੀਬ, ਛੋਟੇ ਅਤੇ ਹਾਸ਼ੀਏ 'ਤੇ ਗਏ ਲੋਕਾਂ ਦੇ ਲਈ ਆਜੀਵਿਕਾ ਦੇ ਸਰੋਤ ਦੇ ਰੂਪ ਵਿੱਚ ਵਿਗਿਆਨਕ ਮਧੂ ਮੱਖੀ ਪਾਲਣ ਨੂੰ ਮਕਬੂਲ ਬਣਾਉਣਾ ਹੈ।
Sharma said that science cartoons (scientoons) while carrying scientific messages and explaining the health concepts in a simple manner also add humour and amusement during the present health crisis when people feel stressed
ਸ਼ਰਮਾ ਨੇ ਕਿਹਾ ਕਿ ਵਿਗਿਆਨਕ ਸੰਦੇਸ਼ਾਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਵਿਗਿਆਨ ਦੇ ਕਾਰਟੂਨ (ਸਾਇੰਸਟੂਨਜ਼) ਅਤੇ ਸਰਲ ਤਰੀਕੇ ਨਾਲ ਸਿਹਤ ਧਾਰਨਾਵਾਂ ਦੀ ਵਿਆਖਿਆ ਕਰਦੇ ਹੋਏ ਮੌਜੂਦਾ ਸਿਹਤ ਸੰਕਟ ਦੌਰਾਨ ਜਦੋਂ ਲੋਕ ਤਣਾਅਗ੍ਰਸਤ ਮਹਿਸੂਸ ਕਰਦੇ ਹਨ ਤਾਂ ਇਹ ਹਾਸਰਸ ਅਤੇ ਮਨੋਰੰਜਨ ਨੂੰ ਵੀ ਆਪਣੇ ਵਿੱਚ ਸ਼ਾਮਲ ਕਰਦੀ ਹੈ।
On drug discovery, our scientific efforts take three approaches.
ਦਵਾਈ ਦੀ ਖੋਜ ਦੇ ਮਾਮਲੇ ਵਿੱਚ ਸਾਡੇ ਵਿਗਿਆਨਕ ਯਤਨਾਂ ਵਿੱਚ ਤਿੰਨ ਤਰ੍ਹਾਂ ਦੇ ਦ੍ਰਿਸ਼ਟੀਕੋਣ ਅਪਣਾਏ ਜਾ ਰਹੇ ਹਨ।
Advertisement - Remove
As part of this initiative, Jawaharlal Nehru Centre for Advanced Scientific Research (JNCASR) and IISc, Bangalore will co-ordinate to connect and work with all COVID-19 modeling projects and programs in the country.
ਇਸ ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਫਿਕ ਰਿਸਰਚ (ਜੇਐੱਨਸੀਏਐੱਸਆਰ) ਅਤੇ ਆਈਆਈਐੱਸਸੀ, ਬੰਗਲੌਰ ਦੇਸ਼ ਵਿੱਚ ਸਾਰੇ ਕੋਵਿਡ - 19 ਮਾਡਲਿੰਗ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੇ ਨਾਲ ਸੰਪਰਕ ਕਰਨ ਅਤੇ ਕੰਮ ਕਰਨ ਦੇ ਲਈ ਤਾਲਮੇਲ ਕਰਨਗੇ।
It is thus of vital importance that a robust National Model which is vetted by a large cross-section of scientific community working in the area is developed, said Prof Ashutosh Sharma, Secretary, DST.
ਇਸ ਤਰ੍ਹਾਂ, ਇਹ ਬੇਹੱਦ ਮਹੱਤਵਪੂਰਨ ਹੈ ਕਿ ਇੱਕ ਮਜਬੂਤ ਰਾਸ਼ਟਰੀ ਮਾਡਲ ਜਿਸ ਦੀ ਜਾਂਚ ਇਸ ਖੇਤਰ ਦੇ ਕੰਮ ਕਰਨ ਵਾਲੇ ਵਿਗਿਆਨਕ ਭਾਈਚਾਰੇ ਦੇ ਵੱਡੇ ਨੁਮਾਇੰਦਿਆਂ ਦੁਆਰਾ ਕੀਤੀ ਗਈ ਹੈ, ਦਾ ਵਿਕਾਸ ਕੀਤਾ ਜਾਵੇਗਾ। *****
Commenting on the presentations made by assembled experts, Principal Scientific Adviser to the Government of India Prof.
ਇਕੱਠੇ ਹੋਏ ਮਾਹਿਰਾਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਬਾਰੇ ਟਿੱਪਣੀ ਕਰਦਿਆਂ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ: ਕੇ.
The Task Force has held over 20 meetings and has systematically contributed towards the scientific and technical response to the pandemic.
ਟਾਸਕ ਫੋਰਸ ਨੇ 20 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ ਅਤੇ ਸਿਸਟੇਮੈਟਿਕ ਢੰਗ ਨਾਲ ਮਹਾਮਾਰੀ ਬਾਰੇ ਵਿਗਿਆਨਕ ਅਤੇ ਤਕਨੀਕੀ ਹੁੰਗਾਰਾ ਭਰਿਆ ਹੈ।
These are the Indian Association for the Cultivation of Science (IACS), Kolkata at 7th position, Jawaharlal Nehru Centre for Advanced Scientific Research (JNCASR), Bangalore at 14th position and S. N. Bose National Centre for Basic Sciences, Kolkata at 30th position.
ਇੰਡੀਅਨ ਐਸੋਸੀਏਸ਼ਨ ਫਾਰ ਦ ਕਲਟੀਵੇਸ਼ਨ ਆਵ੍ ਸਾਇੰਸ (ਆਈਏਸੀਐੱਸ), ਕੋਲਕਾਤਾ 7ਵੇਂ ਸਥਾਨ ‘ਤੇ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਫਿਕ ਰਿਸਰਚ (ਜੇਐੱਨਸੀਏਐੱਸਆਰ), ਬੰਗਲੌਰ 14ਵੇਂ ਸਥਾਨ ‘ਤੇ ਅਤੇ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼, ਕੋਲਕਾਤਾ 30ਵੇਂ ਸਥਾਨ ‘ਤੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading