Advertisement - Remove

organisation - Example Sentences

Popularity:
Difficulty:
ਓਰ੍ਗਨਿਜ਼ੈਸ਼ਨ
Further intensify cooperation for a safe and secure Indian Ocean within the framework of the Indian Rim Association Organisation (IORA).
ਸੁਰੱਖਿਅਤ ਹਿੰਦ ਮਹਾਂਸਾਗਰ ਲਈ ਸਹਿਯੋਗ, ਇੰਡੀਅਨ ਰਿਮ ਐਸੋਸੀਏਸ਼ਨ ਆਰਗੇਨਾਈਜ਼ੇਸ਼ਨ (ਆਈਓਆਰਏ) ਵਿੱਚ ਸਹਿਯੋਗ ਨੂੰ ਮਜ਼ਬੂਤ ਕਰਕੇ ਕੀਤਾ ਜਾਵੇਗਾ।
It will bring IALA at par with International Maritime Organisation (IMO) and International Hydrographic Organisation (IHO).
ਇਸ ਨਾਲ ਆਈਏਐੱਲਏ ਅੰਤਰਰਾਸ਼ਟਰੀ ਮੈਰੀਟਾਈਮ ਸੰਗਠਨ (ਆਈਐੱਮਓ) ਅਤੇ ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗੇਨਾਈਜੇਸ਼ਨ (ਆਈਐੱਚਓ) ਦੇ ਬਰਾਬਰ ਹੋ ਜਾਏਗਾ।
This would also ensure networking of international Training Centre of International Labour Organisation (ILO) with the BRICS Network of Labour Institutes which includes V.V. Giri National Labour Institute of India.
ਇਸ ਰਾਹੀਂ ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਅੰਤਰਰਾਸ਼ਟਰੀ ਸਿਖਲਾਈ ਕੇਂਦਰ, ਬ੍ਰਿਕਸ ਦੇਸ਼ਾਂ ਦੇ ਕਿਰਤ ਸੰਸਥਾਨਾਂ ਦੇ ਨੈੱਟਵਰਕ ਨਾਲ ਜੁੜ ਸਕਣਗੇ। ਇਨ੍ਹਾਂ ਵਿੱਚ ਭਾਰਤ ਦਾ ਵੀ.ਵੀ. ਗਿਰੀ ਰਾਸ਼ਟਰੀ ਕਿਰਤ ਸੰਸਥਾਨ ਵੀ ਸਾਮਲ ਹੈ।
Defence Research and Development Organisation (DRDO) and ATLA signed the Project Arrangement Concerning the Cooperative Research on the Visual SLAM Based GNSS Augmentation Technology for UGV/Robotics in July 2018.
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਅਟਲਾ ਨੇ ਇੱਕ ਪ੍ਰੋਜੈਕਟ ਪ੍ਰਬੰਧਨ ਉੱਤੇ ਦਸਤਖਤ ਕੀਤੇ ਜੋ ਕਿ ਵਿਜ਼ੂਅਲ ਸਲੈਮ ਬੇਸਡ ਜੀਐੱਨਐੱਸਐੱਸ ਆਗੂਮੈਂਟੇਸ਼ਨ ਟੈਕਨੋਲੋਜੀ ਫਾਰ ਯੂਜੀਵੀ/ ਰੋਬੋਟਿਕਸ ਨਾਲ ਸਬੰਧਤ ਸਹਿਕਾਰੀ ਖੋਜ ਬਾਰੇ ਸਮਝੌਤੇ ਨਾਲ ਜੁੜਿਆ ਹੋਇਆ ਸੀ।
We have also moved up sixteen places on the Global Innovation Index of the World Intellectual Property Organisation in 2016.
ਅਸੀਂ 2016 ਵਿੱਚ ਅਸੀਂ ਵਿਸ਼ਵ ਬੌਧਿਕ ਪ੍ਰਾਪਰਟੀ ਸੰਗਠਨ ਦੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਵੀ 16 ਥਾਂ ਉੱਚਾ ਉੱਠੇ ਹਾਂ।
Advertisement - Remove
To provide practical support to help Commonwealth member-states boost cyber security capacity; To help Commonwealth member-states implement the World Trade Organisation (WTO)Trade Facilitation Agreement by providing technical assistance and increased support for the Commonwealth Small States’ offices.
ਰਾਸ਼ਟਰਮੰਡਲ ਮੈਂਬਰ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਪਾਰ ਸਹੂਲਤ ਸਮਝੌਤਾ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ ਅਤੇ ਰਾਸ਼ਟਰ ਮੰਡਲ ਛੋਟੇ ਦੇਸ਼ਾਂ ਦੇ ਦਫਤਰਾਂ ਨੂੰ ਸਹਾਇਤਾ ਵਿੱਚ ਵਾਧਾ ਕੀਤਾ ਜਾਵੇਗਾ।
IRRI is a premier research organisation dedicated to reducing poverty and hunger through rice science improving the health and welfare of rice farmers and consumers and protecting the rice growing environment for future generations.
ਆਈਆਰਆਰਆਈ ਇੱਕ ਉੱਘਾ ਖੋਜ ਸੰਗਠਨ ਹੈ ਜੋ ਕਿ ਚਾਵਲ ਵਿਗਿਆਨ, ਚਾਵਲ ਕਿਸਾਨਾਂ ਅਤੇ ਖਪਤਕਾਰਾਂ ਦੀ ਸਿਹਤ ਸੁਧਾਰਨ, ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਚਾਵਲ ਉਤਪਾਦਨ ਵਾਤਾਵਰਣ ਦੀ ਰਾਖੀ ਰਾਹੀਂ ਗ਼ਰੀਬੀ ਅਤੇ ਭੁੱਖਮਰੀ ਘਟਾਉਣ ਨੂੰ ਸਮਰਪਤ ਹੈ।
The methodology given by the organisation also includes policymakers as one of the respondents.
ਸੰਗਠਨ ਵੱਲੋਂ ਵਿਧੀ ਸਬੰਧੀ ਦਿੱਤੀ ਗਈ ਸੂਚਨਾ ਅਨੁਸਾਰ ਸਰਵੇਖਣ ਵਿੱਚ ਸ਼ਾਮਲ ਕੁਝ ਲੋਕ ਨੀਤੀ ਨਿਰਮਾਤਾ ਹਨ।
We reaffirm our commitment to support international cooperation in combating illicit financial flows, including cooperation within the Financial Actions Task Force (FATF), the World Customs Organisation and other relevant multilateral mechanisms.
ਅਸੀਂ ਫਾਇਨੈਂਸ਼ਿਅਲ ਟਾਸਕ ਫੋਰਸ (FATF), ਵਿਸ਼ਵ ਕਸਟਮਸ ਸੰਗਠਨ ਅਤੇ ਹੋਰ ਪ੍ਰਾਸੰਗਿਕ ਬਹੁਪੱਖੀ ਤੰਤਰ ਦਰਮਿਆਨ ਅੰਦਰ ਸਹਿਯੋਗ ਸਹਿਤ ਗ਼ੈਰਕਾਨੂੰਨੀ ਵਿੱਤੀ ਪ੍ਰਵਾਹ ਦਾ ਮੁਕਾਬਲਾ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਸਮਰਥਨ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।
Besides, India celebrated 2018 as the National Year of Millets and the Food and Agriculture Organisation (FAO) Council has approved India's proposal to observe an International Year of Millets in 2023.
ਅੰਤਰਰਾਸ਼ਟਰੀ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਦੁਆਰਾ 2023 ਨੂੰ ਅੰਤਰਰਾਸ਼ਟਰੀ ਜਵਾਰ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਭਾਰਤ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਅਤੇ ਭਾਰਤ ਦੁਆਰਾ 2018 ਨੂੰ ਰਾਸ਼ਟਰੀ ਜਵਾਰ ਵਰ੍ਹੇ ਵਜੋਂ ਮਨਾਏ ਜਾਣ ਦੇ ਪਰਿਪੇਖ ਵਿੱਚ ਇਸ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading