Advertisement - Remove

organisation - Example Sentences

Popularity:
Difficulty:
ਓਰ੍ਗਨਿਜ਼ੈਸ਼ਨ
The MoU was signed between the Indian Space Research Organisation (ISRO) and the Bolivian Space Agency on March 29,2019 at Santa Cruz de la Sierra, Bolivia during the visit of President of India to Bolivia.
ਸਹਿਮਤੀ ਪੱਤਰ 'ਤੇ ਹਸਤਾਖਰ 29 ਮਾਰਚ, 2019 ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਬੋਲੀਵੀਅਨ ਪੁਲਾੜ ਏਜੰਸੀ ਨੇ ਭਾਰਤ ਦੇ ਰਾਸ਼ਟਰਪਤੀ ਦੀ ਬੋਲੀਵੀਆ ਯਾਤਰਾ ਦੌਰਾਨ ਸਾਂਤਾ ਕਰੂਜ਼ ਡਿ ਲਾ ਸੀਅਰਾ, ਬੋਲੀਵੀਆ 'ਚ ਕੀਤੇ ਗਏ ਸਨ।
Defence Research and Development Organisation (DRDO) laboratories have manufactured 20,000 litres of sanitizer and supplied to various organisations, including 10,000 litres to Delhi police.
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀਆਂ ਲੈਬਾਰਟਰੀਆਂ ਨੇ 20,000 ਲੀਟਰ ਸੈਨੇਟਾਈਜ਼ਰ ਤਿਆਰ ਕਰਕੇ ਵੱਖ-ਵੱਖ ਸੰਗਠਨਾਂ ਨੂੰ ਸਪਲਾਈ ਕੀਤਾ ਜਿਸ ਵਿੱਚੋਂ 10,000 ਲੀਟਰ ਦਿੱਲੀ ਪੁਲਿਸ ਨੂੰ ਸਪਲਾਈ ਕੀਤਾ ਗਿਆ।
For details: DRDO Introduces two new products to enable COVID-19 disinfection process Defence Research and Development Organisation in its continuous quest to contribute towards fight against COVID-19, has been developing several solutions from its existing arsenal of technologies and experience.
ਡੀਆਰਡੀਓ ਨੇ ਕੋਵਿਡ - 19 ਕੀਟਾਣੂਸ਼ੋਧਨ ਪ੍ਰਕਿਰਿਆ ਵਿੱਚ ਸਮਰੱਥ ਬਣਾਉਣ ਲਈ ਦੋ ਨਵੇਂ ਉਤਪਾਦ ਲਾਂਚ ਕੀਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ ) ਕੋਵਿਡ - 19 ਨਾਲ ਲੜਾਈ ਵਿੱਚ ਯੋਗਦਾਨ ਦੇਣ ਦੇ ਆਪਣੇ ਨਿਰੰਤਰ ਯਤਨ ਵਿੱਚ ਆਪਣੀਆਂ ਟੈਕਨੋਲੋਜੀਆਂ ਅਤੇ ਅਨੁਭਵ ਦੇ ਵਰਤਮਾਨ ਸ਼ਸਤਰਾਗਾਰ ਨਾਲ ਕਈ ਸਮਾਧਾਨਾਂ ਦਾ ਵਿਕਾਸ ਕਰਦਾ ਰਿਹਾ ਹੈ।
Border Roads Organisation had planned to open the Kasowal bridge in time for Vaisakhi so that the farmers could transport their harvest to the market comfortably.
ਸੀਮਾ ਸੜਕ ਸੰਗਠਨ ਨੇ ਵੈਸਾਖੀ ਲਈ ਸਮੇਂ ਅਨੁਸਾਰ ਕਸੋਵਾਲ ਪੁਲ਼ ਖੋਲ੍ਹਣ ਦੀ ਯੋਜਨਾ ਬਣਾਈ ਸੀ ਤਾਂ ਜੋ ਕਿਸਾਨ ਆਪਣੀ ਫ਼ਸਲ ਨੂੰ ਮੰਡੀਆਂ ਵਿੱਚ ਅਸਾਨੀ ਨਾਲ ਲਿਜਾ ਸਕਣ।
He addressed the scientists of Defence Research and Development Organisation (DRDO) on the occasion of National Technology Day (NTD) in here today through video conference.
ਉਨ੍ਹਾਂ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਰਾਸ਼ਟਰੀ ਟੈਕਨੋਲੋਜੀ ਦਿਵਸ (ਐੱਨਟੀਡੀ) ਦੇ ਅਵਸਰ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ।
Advertisement - Remove
HIL has written letter to ten southern African Development Community (SADC) for supply of DDT in view of warning issued by World Health Organisation about increase in Malaria cases in the region in coming months.
ਆਉਣ ਵਾਲੇ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਮਲੇਰੀਆ ਕੇਸਾਂ ਵਿੱਚ ਵਾਧੇ ਬਾਰੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੀ ਚੇਤਾਵਨੀ ਦੇ ਮੱਦੇਨਜ਼ਰ ਐੱਚਆਈਐੱਲ ਨੇ ਦਸ ਦੱਖਣੀ ਅਫ਼ਰੀਕੀ ਵਿਕਾਸ ਕਮਿਊਨਿਟੀ (ਐੱਸਏਡੀਸੀ) ਨੂੰ ਪੱਤਰ ਲਿਖਿਆ ਹੈ।
They welcomed the successful organisation of the Joint Commission Meeting between the two Foreign Ministers on 12 May 2020.
ਉਨ੍ਹਾਂ 12 ਮਈ, 2020 ਨੂੰ ਦੋਵੇਂ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਸਾਂਝੇ ਕਮਿਸ਼ਨ ਦੀ ਮੀਟਿੰਗ ਦੇ ਸਫ਼ਲ ਸੰਗਠਨ ਦਾ ਸੁਆਗਤ ਕੀਤਾ।
Shri Dipanker Gyan, Director GSDS and Shri Sita Ram Gupta, CEO Lupin Human Welfare Organisation were also present at the flagging off ceremony.
ਸ੍ਰੀ ਦੀਪਾਂਕਰ ਗਿਆਨ, ਡਾਇਰੈਕਟਰ ਜੀਐੱਸਡੀਐੱਸ (GSDS) ਅਤੇ ਸ੍ਰੀ ਸੀਤਾ ਰਾਮ ਗੁਪਤਾ, ਸੀਈਓ ਲਿਊਪਿਨ ਹਿਊਮਨ ਵੈਲਫ਼ੇਅਰ ਆਰਗੇਨਾਇਜ਼ੇਸ਼ਨ ਵੀ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਮੌਕੇ ਮੌਜੂਦ ਸਨ।
Assam: Defence Research and Development Organisation has approved Defence Research Laboratory,Tezpur in Assam as an authorized testing centre for COVID19.
ਅਸਮ: ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਅਸਮ ਵਿੱਚ ਰੱਖਿਆ ਖੋਜ ਪ੍ਰਯੋਗਸ਼ਾਲਾ, ਤੇਜਪੁਰ ਨੂੰ ਕੋਵਿਡ 19 ਲਈ ਅਧਿਕਾਰਤ ਟੈਸਟਿੰਗ ਸੈਂਟਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ।
The World Health Organisation has also given recommendations on the kind of mask that is most suitable for protection against coronavirus.
ਵਿਸ਼ਵ ਸਿਹਤ ਸੰਗਠਨ ਨੇ ਵੀ ਅਜਿਹੇ ਮਾਸਕਾਂ ਦੀਆਂ ਸਿਫਾਰਿਸ਼ਾਂ ਕੀਤੀਆਂ ਹਨ ਜੋ ਕੋਰੋਨਾਵਾਇਰਸ ਤੋਂ ਸੁਰੱਖਿਆ ਲਈ ਸਭ ਤੋਂ ਉਪਯੁਕਤ ਹੋਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading