Advertisement - Remove

organisation - Example Sentences

ਓਰ੍ਗਨਿਜ਼ੈਸ਼ਨ
Adoption of Aanganwadi Centres by different Organisation and community members, arranging healthy baby competition and creating variety of food items from childrens weaning food was also suggested by PM.
ਪ੍ਰਧਾਨ ਮੰਤਰੀ ਨੇ ਕੁਝ ਅਜਿਹੇ ਸੁਝਾਅ ਵੀ ਦਿੱਤੇ ਕਿ ਵਿਭਿੰਨ ਸੰਗਠਨਾਂ ਤੇ ਸਮਾਜ ਦੇ ਮੈਂਬਰਾਂ ਵੱਲੋਂ ਆਂਗਨਵਾੜੀ ਕੇਂਦਰਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ, ਤੰਦਰੁਸਤ ਬਾਲ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਅਤੇ ਨਿੱਕੇ ਬੱਚਿਆਂ ਦਾ ਦੁੱਧ ਛੁਡਾਉਣ ਲਈ ਅਨੇਕ ਵਧੀਆ ਭੋਜਨ ਵਸਤਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
India has been a member of ITF, an intergovernmental organisation for transport policy, since 2008.
ਭਾਰਤ 2008 ਤੋਂ ਹੀ ਟ੍ਰਾਂਸਪੋਰਟ ਪਾਲਿਸੀ ਤੈਅ ਕਰਨ ਵਾਲੇ ਅੰਤਰ-ਸਰਕਾਰੀ ਸੰਗਠਨ ਆਈਟੀਐੱਫ ਦਾ ਮੈਂਬਰ ਹੈ।
The facility has been developed based on the guidelines of the Indian Council Medical Research (ICMR), the World Health Organisation (WHO), and the Ministry of Health and Family Welfare.
ਇਹ ਸੁਵਿਧਾ ਇੰਡੀਅਨ ਕੌਂਸਲ ਮੈਡੀਕਲ ਰਿਸਰਚ (ਆਈਸੀਐੱਮਆਰ), ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਵਿਕਸਿਤ ਕੀਤੀ ਗਈ ਹੈ।
A large number of these projects have been made possible due to Transfer of Technology (ToT) by Defence Research and Development Organisation (DRDO) to the indigenous industry.
ਇਨ੍ਹਾਂ ਪ੍ਰੋਜੈਕਟਾਂ ਦੀ ਵੱਡੀ ਗਿਣਤੀ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਸਵਦੇਸ਼ੀ ਉਦਯੋਗ ਨੂੰ ਟਰਾਂਸਫਰ ਆਵ੍ ਟੈਕਨੋਲੋਜੀ (ਟੀਓਟੀ) ਦੇ ਕਾਰਨ ਸੰਭਵ ਹੋਈ ਹੈ।
Along with its membership, the expectations from the organisation have also grown.
ਇਸ ਦੀ ਮੈਂਬਰਸ਼ਿਪ ਦੇ ਨਾਲ, ਇਸ ਸੰਗਠਨ ਤੋਂ ਆਸਾਂ ਵੀ ਵਧ ਗਈਆਂ ਹਨ।
Advertisement - Remove
He therefore proposed the setting up of a new Sub Group on Traditional Medicine under the existing institutional meetings of the Shanghai Cooperation Organisation Health Ministers.
ਇਸ ਲਈ ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਹਤ ਮੰਤਰੀਆਂ ਦੀਆਂ ਮੌਜੂਦਾ ਸੰਸਥਾਗਤ ਮੀਟਿੰਗਾਂ ਅਧੀਨ ਰਵਾਇਤੀ ਇਲਾਜ ਚਿਕਿਤਸਾ ਉੱਤੇ ਇੱਕ ਨਵੇਂ ਉਪ-ਸਮੂਹ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ।
Ministry of Defence Raksha Mantri Shri Rajnath Singh Launches Naval Innovation and Indigenisation Organisation (NIIO) Raksha Mantri Shri Rajnath Singh launched the Naval Innovation and Indigenisation Organisation (NIIO) through an online webinar.
ਰੱਖਿਆ ਮੰਤਰਾਲਾ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਨੇਵਲ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਸੰਗਠਨ (ਐੱਨਆਈਆਈਓ) ਲਾਂਚ ਕੀਤਾ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਨੇਵਲ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਸੰਗਠਨ (ਐੱਨਆਈਆਈਓ) ਦੀ ਔਨਲਾਈਨ ਵੈਬੀਨਾਰ ਜ਼ਰੀਏ ਸ਼ੁਰੂਆਤ ਕੀਤੀ।
Experts from stakeholder departments such as Atomic Energy Regulatory Board (AERB), Bhabha Atomic Research Centre (BARC) and Defence Research and Development Organisation (DRDO) will train the participants.
ਭਾਈਵਾਲ ਵਿਭਾਗਾਂ ਜਿਵੇਂ ਕਿ ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ (ਏਈਆਰਬੀ), ਭਾਬਾ ਪ੍ਰਮਾਣੂ ਖੋਜ ਕੇਂਦਰ (ਬਾਰਕ) ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮਾਹਰ ਵੀ ਹਿੱਸਾ ਲੈਣ ਵਾਲਿਆਂ ਨੂੰ ਟ੍ਰੇਨਿੰਗ ਦੇਣਗੇ।
Prime Minister's Office PM dedicates 5 DRDO Young Scientists Laboratories to the Nation Prime Minister Shri Narendra Modi dedicated to the nation 5 Young Scientists Laboratories of Defence Research and Development Organisation (DRDO), in Bengaluru today.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ 5 ਡੀਆਰਡੀਓ ਯੰਗ ਸਾਇੰਟਿਸਟਸ ਲੈਬਾਰਟਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀਆਂ 5 ਯੰਗ ਸਾਇੰਟਿਸਟਸ ਲੈਬਾਰਟਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ।
In this context, they appreciated the organisation of a Virtual Summit among G20 Leaders earlier in the day, to discuss the pandemic.
ਇਸ ਸੰਦਰਭ ਵਿੱਚ, ਉਨ੍ਹਾਂ ਨੇ ਅੱਜ ਹੋਏ ਜੀ20 ਨੇਤਾਵਾਂ ਦੇ ਵਰਚੁਅਲ ਸਮਿਟ ਦੇ ਆਯੋਜਨ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਮਹਾਮਾਰੀ ਬਾਰੇ ਚਰਚਾ ਹੋਈ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading