Advertisement - Remove

organisation - Example Sentences

Popularity:
Difficulty:
ਓਰ੍ਗਨਿਜ਼ੈਸ਼ਨ
This testing kit has been approved by the Indian Food and Drug Administration, the Central Drugs Standard Control Organisation (CDSCO), and the ICMR.
ਇਸ ਟੈਸਟਿੰਗ ਕਿਟ ਨੂੰ ਭਾਰਤੀ ਖੁਰਾਕ ਤੇ ਦਵਾ ਪ੍ਰਸ਼ਾਸਨ (ਆਈਐੱਫ਼ਡੀਏ), ਸੈਂਟਰਲ ਡ੍ਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ (ਸੀਡੀਐੱਸਸੀਓ) ਅਤੇ ਆਈਸੀਐੱਮਆਰ ਦੁਆਰਾ ਮਾਨਤਾਪ੍ਰਾਪਤ ਹੈ।
Ministry of Defence DRDO develops UV Disinfection Tower Defence Research and Development Organisation (DRDO) has developed an Ultra Violet (UV) Disinfection Tower for rapid and chemical free disinfection of high infection prone areas.
ਰੱਖਿਆ ਮੰਤਰਾਲਾ ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਅਲਟਰਾ ਵਾਇਲਟ ਡਿਸਇਨਫੈਕਸ਼ਨ ਟਾਵਰ ਵਿਕਸਿਤ ਕੀਤਾ ਇਹ ਡਿਵਾਇਸ, ਜਿਸ ਦਾ ਨਾਮ ਅਲਟਰਾ ਵਾਇਲਟ ਬਲਾਸਟਰ ਹੈ, ਇੱਕ ਅਲਟਰਾ ਵਾਇਲਟ ਅਧਾਰਿਤ ਫੀਲਡ ਸੈਨੀਟਾਈਜ਼ਰ ਹੈ, ਜੋ ਡੀਆਰਡੀਓ ਦੀ ਮਕਬੂਲ ਦਿੱਲੀ-ਅਧਾਰਿਤ ਪ੍ਰਯੋਗਸ਼ਾਲਾ ਲੇਜ਼ਰ ਸਾਇੰਸ ਅਤੇ ਟੈਕਨੋਲੋਜੀ ਸੈਂਟਰ (ਲਾਸਟੈਕ) ਨੇ ਮੈਸਰਜ਼ ਨਿਊਏਜ ਇੰਸਟਰੂਮੈਂਟਸ ਐਂਡ ਮਟੀਰੀਅਲਸ ਪ੍ਰਾਈਵੇਟ ਲਿਮਿਟਿਡ, ਗੁਰੂਗ੍ਰਾਮ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ।
9.6 Lakh members of Employees Provident Fund Organisation (EPFO) has taken benefit of online withdrawal of non-refundable advance from EPFO account amounting to 2985 crore.
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ 9.6 ਮੈਂਬਰਾਂ ਨੇ ਈਪੀਐੱਫਓ ਖਾਤੇ ਤੋਂ 2985 ਕਰੋੜ ਦੀ ਪੇਸ਼ਗੀ ਰਾਸ਼ੀ ਦੀ ਔਨਲਾਈਨ ਨਿਕਾਸੀ ਦਾ ਲਾਭ ਲਿਆ।
For details : EPFO settles 36.02 lakh claims during lockdown Employees Provident Fund Organisation (EPFO), a statutory body under Union Ministry of Labour Employment, despite the lockdown restrictions, settled a staggering 36.02 lakh claims thereby disbursing Rs.
ਈਪੀਐੱਫਓ ਨੇ ਲੌਕਡਾਊਨ ਦੌਰਾਨ 36.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ ਕਰਮਚਾਰੀ ਭਵਿੱਖ ਨਿਧੀ ਸੰਗਠਨ ( ਈਪੀਐੱਫਓ ) ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਇੱਕ ਕਾਨੂੰਨੀ ਸੰਸਥਾ ਹੈ ।
Today, I would like to make an appeal to every social organisation of this country through this programme.
ਮੈਂ ਅੱਜ ਇਸ ਪ੍ਰੋਗਰਾਮ ਰਾਹੀਂ ਦੇਸ਼ ਦੇ ਹਰੇਕ ਸਮਾਜ ਸੇਵੀ ਸੰਗਠਨ ਨੂੰ ਇੱਕ ਅਪੀਲ ਵੀ ਕਰਨੀ ਚਾਹੁੰਦਾ ਹਾਂ।
Advertisement - Remove
Friends, I would also like to call upon your organisation with a sense of right as Dada Vaswani and his organisation have shown so much affection for me.
ਸਾਥੀਓ, ਦਾਦਾ ਵਾਸਵਾਨੀ ਅਤੇ ਉਨ੍ਹਾਂ ਦੀ ਸੰਸਥਾ ਦਾ ਮੇਰੇ ਲਈ ਏਨਾ ਪਿਆਰ ਹੈ ਕਿ ਮੈਂ ਵੀ ਇੱਕ ਅਧਿਕਾਰ ਨਾਲ ਤੁਹਾਡੀ ਸੰਸਥਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ।
Today, the collective power of your organisation can open a new door of development for the villages.
ਅੱਜ ਤੁਹਾਡੀ ਸੰਸਥਾ ਦੀ ਸੰਗਠਨ ਸ਼ਕਤੀ ਨਾਲ ਪਿੰਡਾਂ ਦੇ ਵਿਕਾਸ ਦਾ ਨਵਾਂ ਦੁਆਰ ਖੁੱਲ ਸਕਦਾ ਹੈ।
Subhash Bhamre has said that the quest for indigenisation must be the foremost concern of any organisation as it is even more important in Defence sector as it leads to self-reliance which is critical to national security.
ਸੁਭਾਸ਼ ਭਾਮਰੇ ਨੇ ਕਿਹਾ ਕਿ ਸੁਦੇਸ਼ੀਕਰਨ ਕਿਸੇ ਵੀ ਸੰਗਠਨ ਲਈ ਮਹੱਤਵਪੂਰਨ ਹੁੰਦਾ ਹੈ । ਲੇਕਿਨ ਰੱਖਿਆ ਖ਼ੇਤਰ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਆਤਮ-ਨਿਰਭਰਤਾ ਵਧਦੀ ਹੈ ਜੋ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ ।
Noting that the World Trade Organisation was created as part of a rules-based, multilateral, democratic and participatory institution for expanding global trade, he said that countries have recognized the value of global trade for fosteringgrowth and creating jobs.
ਮੰਤਰੀ ਨੇ ਕਿਹਾ ਕਿ ਵਿਸ਼ਵ ਵਪਾਰ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਇੱਕ ਨਿਯਮ ਅਧਾਰਿਤ, ਬਹੁਪੱਖੀ, ਲੋਕਤਾਂਤਰਿਕ ਅਤੇ ਸਹਿਭਾਗੀ ਸੰਸਥਾਨ ਦੇ ਇੱਕ ਹਿੱਸੇ ਵਜੋਂ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਸਿਰਜਣਾ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਦੇਸ਼ਾ ਦੇ ਵਿਕਾਸ ਦੀ ਗਤੀ ਤੇਜ਼ ਕਰਨ ਤੇ ਰੋਜ਼ਗਾਰਾਂ ਦੇ ਸਿਰਜਣ ਲਈ ਗਲੋਬਲ ਵਪਾਰ ਦੀ ਅਹਮੀਅਤ ਨੂੰ ਸਵੀਕਾਰ ਕੀਤਾ ਹੈ।
The country is going to complete 75 years of its independence in 2022 but before that 70 years of organisation of Rajasthan will be completed in the March next year.
2022 ਵਿੱਚ ਦੇਸ਼ ਦੀ ਅਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਵਾਲੇ ਹਨ ਪਰ ਉਸ ਤੋਂ ਪਹਿਲਾਂ ਅਗਲੇ ਵਰ੍ਹੇ ਮਾਰਚ ਵਿੱਚ ਹੀ ਰਾਜਸਥਾਨ ਦੇ ਗਠਨ ਨੂੰ 70 ਵਰ੍ਹੇ ਹੋਣ ਵਾਲੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading