Advertisement - Remove

funds - Example Sentences

ਫਨ੍ਡ੍ਜ਼
2729.13 Crores and includes the cost of five GSLV vehicles, essential facility augmentation, Programme Management, and Launch Campaign along with the additional funds required for meeting the scope of the ongoing GSLV Continuation Programme.
ਵਿਤੀ ਭਾਰ : ਕੁੱਲ 2729.13 ਕਰੋੜ ਰੁਪਏ ਦੇ ਫੰਡ ਦੀ ਜ਼ਰੂਰਤ ਹੈ, ਜਿਸ ਵਿੱਚ 5 ਜੀਐੱਸਐੱਲਵੀ ਵਾਹਨ, ਜ਼ਰੂਰੀ ਸੁਵਿਧਾ ਵਾਧਾ, ਪ੍ਰੋਗਰਾਮ ਪ੍ਰਬੰਧਨ ਅਤੇ ਲਾਂਚ ਮੁਹਿੰਮ ਦੀ ਲਾਗਤ ਸ਼ਾਮਲ ਹਨ। ਮੌਜੂਦਾ ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ ਦੀਆਂ ਸੰਭਾਵਨਾਵਾਂ ਤਹਿਤ ਵਾਧੂ ਫੰਡਾਂ ਦੀ ਜ਼ਰੂਰਤ ਹੋਵੇਗੀ ।
The Home Minister also focused on the need to check flow of funds to LWE organizations, and praised the states for the steps taken by them in this regard.
ਗ੍ਰਿਹ ਮੰਤਰੀ ਨੇ ਕਿਹਾ ਕਿ ਸਾਨੂੰ ਖੱਬੇ ਪੱਖੀ ਆਤੰਕਵਾਦੀ ਸੰਗਠਨਾਂ ਨੂੰ ਮਿਲ ਰਹੇ ਫੰਡ ਉੱਤੇ ਅੰਕੁਸ਼ ਲਗਾਉਣਾ ਚਾਹੀਦਾ ਹੈ।. ਉਨ੍ਹਾਂ ਰਾਜਾਂ ਦੀ ਇਸ ਸਬੰਧ ਵਿੱਚ ਚੁੱਕੇ ਗਏ ਕਦਮਾਂ ਕਾਰਨ ਪ੍ਰਸ਼ੰਸਾ ਕੀਤੀ।
8 What is the criteria for allocation of funds to the States
ਰਾਜਾਂ ਨੂੰ ਫੰਡਾਂ ਦੀ ਵੰਡ ਦੇ ਮਾਪਦੰਡ ਕੀ ਹਨ?
The details on funds and mode of implementation will be decided on approval of the Scheme. This information was provided by Shri R.K.
ਸਰਕਾਰੀ ਖੇਤਰ ਦੇ ਟਿਊਬਵੈਲਾ ਅਤੇ ਲਿਫਟ ਸਿੰਚਾਈ ਪ੍ਰੋਜੈਕਟਾਂ ਦੇ ਸੂਰਜੀਕਰਨ ਫੰਡਾਂ ਦਾ ਵੇਰਵਾ ਅਤੇ ਲਾਗੂ ਕਰਨ ਦੀ ਪੱਧਤੀ ਦਾ ਫ਼ੈਸਲਾ ਯੋਜਨਾ ਦੀ ਪ੍ਰਵਾਨਗੀ 'ਤੇ ਕੀਤਾ ਜਾਵੇਗਾ।
The sanction letter for funds released to the NGOs also incorporates a clause that grantee NGOs will conform to the reservation policy of the Government.
ਗ਼ੈਰ ਸਰਕਾਰੀ ਸੰਗਠਨਾਂ ਨੂੰ ਜਾਰੀ ਕੀਤੇ ਫੰਡਾਂ ਲਈ ਮਨਜ਼ੂਰੀ ਚਿੱਠੀ ਵਿੱਚ ਇਹ ਵੀ ਇੱਕ ਧਾਰਾ ਸ਼ਾਮਲ ਕੀਤੀ ਗਈ ਹੈ ਕਿ ਗ੍ਰਾਂਟ ਲੈਣ ਵਾਲੇ ਗੈਰ-ਸਰਕਾਰੀ ਸੰਗਠਨ ਸਰਕਾਰ ਦੀ ਰਿਜ਼ਰਵੇਸ਼ਨ ਨੀਤੀ ਦੇ ਅਨੁਰੂਪ ਹੋਣਗੇ।
Advertisement - Remove
Separate funds have not been allocated for the purpose.
ਇਸ ਉਦੇਸ਼ ਲਈ ਵੱਖਰੇ ਫੰਡ ਐਲੋਕੇਟ ਨਹੀਂ ਕੀਤੇ ਗਏ ਹਨ।
Under JJM, States are given additional funds in form of performance grants based on their performances in terms of outputs achieved i.e. the household tap connections.
ਜੇਜੇਐੱਮ ਦੇ ਤਹਿਤ, ਰਾਜਾਂ ਦੇ ਘਰੇਲੂ ਟੂਟੀ ਕਨੈਕਸ਼ਨ ਆਦਿ ਦੇ ਮਾਮਲੇ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਪ੍ਰਦਰਸ਼ਨ ਗਰਾਟ ਦੇ ਰੂਪ ਵਿੱਚ ਵਾਧੂ ਧਨ ਰਾਸ਼ੀ ਦਿੱਤੀ ਜਾਣੀ ਹੈ।
Minister stressed that funds to the State is provided by Government of India based on output in terms of number of FHTCs provided and utilization of funds. To that effect in 2019-20, Punjab was allocated and provided Rs.
ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਰਾਜ ਨੂੰ ਭਾਰਤ ਸਰਕਾਰ ਦੁਆਰਾ ਫੰਡ, ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਦੀ ਗਿਣਤੀ ਅਤੇ ਫੰਡਾਂ ਦੀ ਵਰਤੋਂ ਦੇ ਅਧਾਰ ‘ਤੇ ਮੁਹੱਈਆ ਕਰਵਾਏ ਗਏ ਹਨ।
State will be given additional funds in form of performance grants based on their achievement in terms of tangible outputs i.e. the household tap connections and commensurate financial progress.
ਰਾਜ ਨੂੰ ਪ੍ਰਦਰਸ਼ਨ ਅਧਾਰਿਤ ਗਰਾਂਟ-ਘਰੇਲੂ ਟੂਟੀ ਕਨੈਕਸ਼ਨਾਂ ਅਤੇ ਉਸ ਦੇ ਅਨੁਰੂਪ ਵਿੱਤੀ ਪ੍ਰਗਤੀ ਦੇ ਸੰਦਰਭ ਵਿੱਚ ਉਪਲੱਬਧੀ ਦੇ ਅਧਾਰ 'ਤੇ ਵਾਧੂ ਧਨਰਾਸ਼ੀ ਦਿੱਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading