Advertisement - Remove

funds - Example Sentences

Popularity:
ਫਨ੍ਡ੍ਜ਼
Requisite funds for purchase of the aforesaid number of VVPAT Units were provided by the Government as and when requested by the Election Commission.
ਚੋਣ ਕਮਿਸ਼ਨ ਵੱਲੋਂ ਬੇਨਤੀ ਕਰਨ ‘ਤੇ ਸਰਕਾਰ ਵੱਲੋਂ ਉਕਤ ਸੰਖਿਆ ਦੀਆਂ ਵੀਵੀਪੀਏਟੀ ਮਸ਼ੀਨਾਂ ਦੀ ਖਰੀਦ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ।
Requisite funds for purchase of the aforesaid number of VVPAT Units were provided by the Government as and when requested by the Election Commission.
ਚੋਣ ਕਮਿਸ਼ਨ ਵੱਲੋਂ ਬੇਨਤੀ ਕਰਨ 'ਤੇ ਸਰਕਾਰ ਵੱਲੋਂ ਉਕਤ ਸੰਖਿਆ ਦੀਆਂ ਵੀਵੀਪੀਏਟੀ ਮਸ਼ੀਨਾਂ ਦੀ ਖਰੀਦ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ।
The matching funds will be as per prevailing rates at the beginning of financial year.
ਦੋਹਾਂ ਦੇ ਬਰਾਬਰ ਫੰਡ ਵਿੱਤ ਸਾਲ ਸ਼ੁਰੂ ਹੋਣ ਦੇ ਸਮੇਂ ਜਾਰੀ ਦਰਾਂ ਦੇ ਅਨੁਸਾਰ ਹੋਣਗੇ।
The matching funds will be as per prevailing rates at the beginning of financial year.
ਦੋਹਾਂ ਦੇ ਬਰਾਬਰ ਫੰਡ ਵਿੱਤ ਸਾਲ ਸ਼ੁਰੂ ਹੋਣ ਦੇ ਸਮੇਂ ਜਾਰੀ ਦਰਾਂ ਦੇ ਅਨੁਸਾਰ ਹੋਣਗੇ।
-· Not only this, there is more investment in the mutual funds and insurance sector in the capital market.
– ਇੰਨਾ ਹੀ ਨਹੀਂ, ਕੈਪੀਟਲ ਮਾਰਕੀਟ ਵਿੱਚ ਹੁਣ ਮਿਊਚੁਅਲ ਫੰਡ ਅਤੇ ਇੰਸ਼ੋਰੈਂਸ ਵਿੱਚ ਜ਼ਿਆਦਾ ਨਿਵੇਸ਼ ਹੋ ਰਿਹਾ ਹੈ।
Advertisement - Remove
Once states are excluded from NSSF investments, the investible funds of NSSF with Gol will increase.
ਰਾਜਾਂ ਨੂੰ ਐੱਨਐੱਸਐੱਸਐੱਫ ਨਿਵੇਸ਼ ਤੋਂ ਬਾਹਰ ਕਰਨ ਨਾਲ ਕੇਂਦਰ ਸਰਕਾਰ ਵਿੱਚ ਐੱਨਐੱਸਐੱਸਐੱਫ ਦੇ ਨਿਵੇਸ਼ਯੋਗ ਫੰਡ ਵਧ ਜਾਣਗੇ।
Any increase in yields due to an increased demand for loanable funds in the market from Centre and States combined would be marginal.
ਕੇਂਦਰ ਅਤੇ ਰਾਜਾਂ ਦੇ ਸੰਯੁਕਤ ਬਜ਼ਾਰ ਵਿੱਚ ਕਰਜ਼ਯੋਗ ਫੰਡਾਂ ਦੀ ਮੰਗ ਵਧਣ ਨਾਲ ਖੇਤਰ ਵਿੱਚ ਹੋਇਆ ਵਾਧਾ ਮਾਮੂਲੀ ਹੋਏਗਾ।
The Council at the Centre and the States are to be established as body corporate with a provision to receive funds from various sources.
• ਕੇਂਦਰ ਅਤੇ ਰਾਜਾਂ ਵਿੱਚ ਪਰਿਸ਼ਦ ਦਾ ਗਠਨ ਕਾਰਪੋਰੇਟ ਬੌਡੀ ਦੇ ਰੂਪ ਵਿੱਚ ਕੀਤਾ ਜਾਏਗਾ ਜਿਸ ਤਹਿਤ ਵਿਭਿੰਨ ਸਰੋਤਾਂ ਤੋਂ ਧਨ ਰਾਸ਼ੀ ਪ੍ਰਾਪਤ ਕਰਨ ਦੀ ਵਿਵਸਥਾ ਹੋਵੇਗੀ।
Even a common man is able to access inflow of funds through Mudra.
ਕਰੰਸੀ ਰਾਹੀਂ ਆਮ ਮਨੁੱਖ ਨੂੰ ਬੈਂਕਾਂ ਤੋਂ ਪੈਸਾ ਮਿਲ ਰਿਹਾ ਹੈ।
Thus it is possible that before release of the final instalment the turnover of the Start-up crosses Rs. 25 crores but it still needs funds to meet its growth requirements.
ਇਸ ਪ੍ਰਕਾਰ ਇਹ ਸੰਭਵ ਹੈ ਕਿ ਅੰਤਿਮ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਸਟਾਰਟ ਅੱਪਸ ਦਾ ਕਾਰੋਬਾਰ 25 ਕਰੋੜ ਤੋਂ ਜ਼ਿਆਦਾ ਹੋਵੇ ਪਰ ਇਸ ਨੂੰ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਜੇ ਵੀ ਫੰਡਾਂ ਦੀ ਜ਼ਰੂਰਤ ਹੁੰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading