Advertisement - Remove

funds - Example Sentences

Popularity:
ਫਨ੍ਡ੍ਜ਼
The Cabinet on 22.06.2016 had decided that the corpus of Fund of Funds along with counterpart funds raised by the AIFs in which FFS takes equity would be invested entirely in Start-ups.
22.06.2016 ਦੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਸੀ ਕਿ ਏਆਈਐੱਫ ਵੱਲੋਂ ਉਠਾਏ ਗਏ ਫੰਡਾਂ ਦੇ ਨਾਲ ਫੰਡਾਂ ਦੇ ਫੰਡ ਦੀ ਰਾਸ਼ੀ ਜਿਸ ਵਿੱਚ ਐੱਫਐੱਫਐੱਸ ਇਕੁਇਟੀ ਲੈਂਦਾ ਹੈ, ਉਹ ਪੂਰੀ ਤਰ੍ਹਾਂ ਸਟਾਰਟ ਅੱਪਸ ਵਿੱਚ ਨਿਵੇਸ਼ ਕੀਤਾ ਜਾਏਗਾ।
The Cabinet on 22.06.2016 had decided that the corpus of Fund of Funds along with counterpart funds raised by the AIFs in which FFS takes equity would be invested entirely in Start-ups.
ਪਿਛੋਕੜ 22.06.2016 ਦੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਸੀ ਕਿ ਏਆਈਐੱਫ ਵੱਲੋਂ ਉਠਾਏ ਗਏ ਫੰਡਾਂ ਦੇ ਨਾਲ ਫੰਡਾਂ ਦੇ ਫੰਡ ਦੀ ਰਾਸ਼ੀ ਜਿਸ ਵਿੱਚ ਐੱਫਐੱਫਐੱਸ ਇਕੁਇਟੀ ਲੈਂਦਾ ਹੈ, ਉਹ ਪੂਰੀ ਤਰ੍ਹਾਂ ਸਟਾਰਟ ਅੱਪਸ ਵਿੱਚ ਨਿਵੇਸ਼ ਕੀਤਾ ਜਾਏਗਾ।
The other issues raised by stakeholders were that the process of funding of Start-ups by AIFs is long drawn which starts from pitching by a Start-up, commitment by the AIF and then release of funds in tranches.
ਹਿਤਧਾਰਕਾਂ ਵੱਲੋਂ ਉਠਾਏ ਗਏ ਹੋਰ ਮੁੱਦਿਆਂ ਵਿੱਚ ਏਆਈਐੱਫ ਵੱਲੋਂ ਸਟਾਰਟ ਅੱਪਸ ਦੇ ਵਿੱਤੀਪੋਸ਼ਣ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਤਿਆਰ ਕੀਤੀ ਗਈ ਹੈ ਜੋ ਏਆਈਐੱਫ ਵੱਲੋਂ ਸ਼ੁਰੂਆਤੀ, ਵਚਨਬੱਧਤਾ ਨਾਲ ਸ਼ੁਰੂ ਹੁੰਦੀ ਹੈ ਅਤੇ ਫਿਰ ਕਿਸ਼ਤਾਂ ਵਿੱਚ ਰਾਸ਼ੀ ਜਾਰੀ ਕਰਦਾ ਹੈ।
It is the first time that allocation of funds in a government scheme is done not by decisions of Ministers or officers but on the basis of competition.
ਇਹ ਪਹਿਲੀ ਵਾਰ ਹੈ ਕਿ ਸਰਕਾਰੀ ਯੋਜਨਾਵਾਂ ਵਿੱਚ ਫੰਡ ਦੀ ਵੰਡ ਮੰਤਰੀਆਂ ਜਾਂ ਅਧਿਕਾਰੀਆਂ ਦੇ ਫੈਸਲੇ ‘ਤੇ ਨਹੀਂ ਬਲਕਿ ਮੁਕਾਬਲੇ ਦੇ ਅਧਾਰ ‘ਤੇ ਹੋ ਰਹੀ ਹੈ।
Now, the total funds available to NEC are proposed to be bifurcated in two components (State component – 60% and Central component – 40%).
ਹੁਣ ਐੱਨਈਸੀ ਕੋਲ ਉਪਲੱਬਧ ਕੁੱਲ ਫੰਡਾਂ ਨੂੰ ਦੋ ਹਿੱਸਿਆਂ (ਰਾਜ ਦਾ ਹਿੱਸਾ 60% ਅਤੇ ਕੇਂਦਰੀ ਹਿੱਸਾ 40%) ਵਿੱਚ ਵੰਡ ਦਿੱਤਾ ਗਿਆ ਹੈ।
Advertisement - Remove
The HEFA would also mobilise CSR funds from PSUs/Corporates, which would in turn be released for promoting research and innovation in these institutions on grant basis.
ਐੱਚਈਐੱਫਏ ਪੀਐੱਸਯੂਜ਼/ਕਾਰਪੋਰੇਟਾਂ ਤੋਂ ਸੀਐੱਸਆਰ ਫੰਡ ਵੀ ਜੁਟਾਉਣਗੇ ਜਿਨ੍ਹਾਂ ਨਾਲ ਇਨ੍ਹਾਂ ਸੰਸਥਾਵਾਂ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਜਾਰੀ ਕੀਤਾ ਜਾਏਗਾ।
He asked NITI Aayog to come up with a roadmap for better utilization of such funds by the States.
ਉਨ੍ਹਾਂ ਨੀਤੀ ਆਯੋਗ ਨੂੰ ਕਿਹਾ ਕਿ ਉਹ ਰਾਜਾਂ ਦੇ ਅਜਿਹੇ ਫੰਡਾਂ ਦੀ ਵਰਤੋਂ ਲਈ ਇਕ ਖਾਕਾ ਤਿਆਰ ਕਰਨ।
Speaking of the historic change in budget presentation date, the Prime Minister said this would enable timely availability of funds at the beginning of the financial year.
ਬਜਟ ਪੇਸ਼ ਕਰਨ ਦੀ ਤਰੀਕ ਵਿੱਚ ਤਬਦੀਲੀ ਦੇ ਇਤਿਹਾਸਕ ਫੈਸਲੇ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਵਿੱਤੀ ਸਾਲ ਸ਼ੁਰੂ ਹੁੰਦੇ ਹੀ ਫੰਡ ਮੁਹੱਈਆ ਹੋ ਸਕਣਗੇ।
Earlier, budgeted scheme funds were generally not approved by Parliament till May, after which they would be communicated to states and ministries.
ਇਸ ਤੋਂ ਪਹਿਲਾਂ ਬਜਟ ਦੀਆਂ ਸਕੀਮਾਂ ਲਈ ਫੰਡ ਸੰਸਦ ਵੱਲੋਂ ਮਈ ਮਹੀਨੇ ਤੱਕ ਵੀ ਪ੍ਰਵਾਨ ਨਹੀਂ ਕੀਤੇ ਜਾਂਦੇ ਸਨ।
The new scheme has been designed after due consultations with State Governments.However, to ensure continuity, all ongoing projects under NLCPR will be provided funds for completion by March 2022.
ਨਵੀਂ ਸਕੀਮ ਦਾ ਡਿਜ਼ਾਈਨ ਰਾਜ ਸਰਕਾਰਾਂ ਨਾਲ ਸਲਾਹ ਕਰਕੇ ਤਿਆਰ ਕੀਤਾ ਗਿਆ ਹੈ ਪਰ ਇਸ ਦੀ ਨਿਰੰਤਰਤਾ ਯਕੀਨੀ ਬਣਾਉਣ ਲਈ ਐਨ ਐਲ ਸੀ ਪੀ ਆਰ ਅਧੀਨ ਚੱਲ ਰਹੇ ਪ੍ਰੋਜੈਕਟਾਂ ਨੂੰ ਮਾਰਚ 2022 ਤੱਕ ਮੁਕੰਮਲ ਕਰਨ ਲਈ ਫੰਡ ਮੁਹੱਈਆ ਕਰਵਾਏ ਜਾਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading