Advertisement - Remove

funds - Example Sentences

ਫਨ੍ਡ੍ਜ਼
For Jal Jeevan Mission, funds are provided by Government of India based on the output in terms of tap connections provided and the utilization of available central and matching state share.
ਭਾਰਤ ਸਰਕਾਰ ਦੁਆਰਾ ਜਲ ਜੀਵਨ ਮਿਸ਼ਨ ਦੇ ਲਈ ਫੰਡ ਉਪਲੱਬਧ ਕਰਾਇਆ ਜਾਂਦਾ ਹੈ, ਜਿਹੜਾ ਕਿ ਦਿੱਤੇ ਗਏ ਟੂਟੀ ਕਨੈਕਸ਼ਨਾਂ ਅਤੇ ਕੇਂਦਰ ਸਰਕਾਰ ਅਤੇ ਰਾਜ ਦੁਆਰਾ ਆਪਣੇ ਹਿੱਸੇ ਦੇ ਉਪਲੱਬਧ ਕਰਾਏ ਗਏ ਧਨ ਦੇ ਉਪਯੋਗ ਦੇ ਇਸਤੇਮਾਲ ਦੇ ਅਧਾਰ 'ਤੇ ਦਿੱਤਾ ਜਾਂਦਾ ਹੈ।
at village level and Village Action Plan (VAP) of every village to be prepared by dovetailing all such funds for carrying out water conservation activities leading to strengthening water source leading to drinking water security.
ਪਿੰਡ ਪੱਧਰ ਅਤੇ ਹਰੇਕ ਪਿੰਡ ਦੀ ਗਰਾਮ ਕਾਰਜ ਯੋਜਨਾ (ਵੀਏਪੀ) ਨੂੰ ਪਾਣੀ ਬਚਾਓ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਅਜਿਹੇ ਸਾਰੇ ਫੰਡਾਂ ਦੀ ਘੋਖ ਕਰਕੇ ਤਿਆਰ ਕੀਤਾ ਜਾਵੇ ਜਿਸ ਨਾਲ ਪੀਣ ਵਾਲੇ ਪਾਣੀ ਦੀ ਸੁਰੱਖਿਆ ਵਧੇਗੀ।
State was asked for expeditious implementation of the programme in terms of physical outputs i.e. no of tap connections provided and commensurate financial progress, so that the State can avail additional funds based on the performance.
ਰਾਜ ਨੂੰ ਕਿਹਾ ਗਿਆ ਹੈ ਕਿ ਉਹ ਅਸਲ ਆਊਟਪੁਟ ਜਾਣੀ ਕਿ ਪ੍ਰਦਾਨ ਕੀਤੇ ਗਏ ਨਲ ਕਨੇਕਸ਼ਨਾਂ ਦੀ ਸੰਖਿਆ ਅਨੁਪਾਤਕ ਵਿੱਤੀ ਪ੍ਰਗਤੀ ਦੇ ਸਬੰਧ ਵਿੱਚ ਪ੍ਰੋਗਰਾਮ ਨੂੰ ਤੁਰੰਤ ਲਾਗੂ ਕਰੇ ਤਾਕਿ ਰਾਜ ਪ੍ਰਦਰਸ਼ਨ ਦੇ ਅਧਾਰ ‘ਤੇ ਵਾਧੂ ਧਨ ਰਾਸ਼ੀ ਦਾ ਲਾਭ ਉਠਾ ਸਕੇ।
It is the highest ever provision of funds under the programme.
ਪ੍ਰੋਗਰਾਮ ਤਹਿਤ ਫੰਡਾਂ ਦੀ ਇਹ ਵਿਵਸਥਾ ਹੁਣ ਤੱਕ ਦੀ ਸੱਭ ਤੋਂ ਵੱਡੀ ਹੈ।
The Chief Ministers and IT Ministers in their presentation pointed out about the infrastructure bottlenecks like network connectivity and lack of funds to implement the e-office project, which the Union Minister said would be looked into seriously.
ਮੁੱਖ ਮੰਤਰੀਆਂ ਅਤੇ ਆਈਟੀ ਮੰਤਰੀਆਂ ਨੇ ਆਪਣੀਆਂ ਪੇਸ਼ਕਾਰੀਆਂ ਵਿੱਚ ਈ-ਆਫਿਸ ਪ੍ਰੋਜੈਕਟ ਨੂੰ ਲਾਗੂਕਰਨ ਲਈ ਨੈੱਟਵਰਕ ਕਨੈਕਟੀਵਿਟੀ ਅਤੇ ਫੰਡਾਂ ਦੀ ਕਮੀ ਜਿਹੀਆਂ ਬੁਨਿਆਦੀ ਢਾਂਚੇ ਵਾਲੀਆਂ ਅੜਚਨਾਂ ਬਾਰੇ ਦੱਸਿਆ, ਜਿਸ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
Advertisement - Remove
Under the Mission, funds are provided by Government of India based on the output in terms of FHTCs provided and the utilization of available central and matching state share.
ਮਿਸ਼ਨ ਦੇ ਤਹਿਤ, ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਐੱਫਐੱਚਟੀਸੀਜ਼ ਦੇ ਅਧਾਰ 'ਤੇ ਫੰਡ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਉਪਲੱਬਧ ਕੇਂਦਰੀ ਅਤੇ ਰਾਜ ਦੇ ਮੈਚਿੰਗ ਹਿੱਸੇ ਦੀ ਵਰਤੋ ਕੀਤੀ ਜਾਂਦੀ ਹੈ।
In his letter the central minister highlighted the target lapses and insufficient utilisation of funds by the State.
ਕੇਂਦਰੀ ਮੰਤਰੀ ਨੇ ਆਪਣੇ ਪੱਤਰ ਵਿੱਚ ਨਿਸ਼ਚਿਤ ਕਮੀਆਂ ਅਤੇ ਫੰਡਾਂ ਦੀ ਅਯੋਗ ਵਰਤੋਂ ਦਾ ਜ਼ਿਕਰ ਕੀਤਾ।
For this mission, the funds are provided to States based on the output in terms of FHTCs provided and the utilization of available Central and matching State share.
ਇਸ ਮਿਸ਼ਨ ਦੇ ਲਈ ਰਾਜਾਂ ਨੂੰ ਉਪਲੱਬਧ ਕਰਵਾਏ ਗਏ ਐੱਫਐੱਚਟੀਸੀ ਦੇ ਮਾਮਲੇ ਵਿੱਚ ਪ੍ਰਦਰਸ਼ਨ ਦੇ ਅਧਾਰ 'ਤੇ ਫੰਡ ਉਪਲੱਬਧ ਕਰਵਾਇਆ ਜਾਂਦਾ ਹੈ ਅਤੇ ਕੇਂਦਰ ਅਤੇ ਰਾਜ ਦੇ ਮੈਚਿੰਗ ਹਿੱਸੇ ਦਾ ਇਸ ਵਿੱਚ ਉਪਯੋਗ ਕੀਤਾ ਜਾਂਦਾ ਹੈ।
CM releases funds for implementation of the second phase of "YSR NethannaNestham", which aims to provide financial assistance to the weavers in the state.
ਮੁੱਖ ਮੰਤਰੀ ਨੇ ‘ਵਾਈ ਐੱਸਆਰ ਨੇਥਨਾਨੈਸਟਮ’ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਲਈ ਫੰਡ ਜਾਰੀ ਕੀਤੇ, ਜਿਸਦਾ ਉਦੇਸ਼ ਰਾਜ ਦੇ ਜੁਲਾਹਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।
In this scheme the funds are provided by Government of India based on the output in terms of FHTCs provided and the utilization of available Central and matching State share.
ਐੱਫਐੱਚਟੀਸੀ ਦੇ ਟੀਚੇ ਦੀ ਤੁਲਨਾ ਵਿੱਚ ਆਉਟਪੁੱਟ ਦੇ ਅਧਾਰ 'ਤੇ ਭਾਰਤ ਸਰਕਾਰ ਇਸ ਯੋਜਨਾ ਦੇ ਲਈ ਫੰਡ ਉਪਲੱਬਧ ਕਰਵਾਉਂਦੀ ਹੈ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਮਾਨ ਹਿੱਸੇਦਾਰੀ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading