Advertisement - Remove

despite - Example Sentences

Popularity:
Difficulty:
ਡਿਸ੍ਪਾਇਟ
Company had to face lot of logistics hurdles due to lockdown but despite that it left no stone unturned to make fertilizers available to farmers during this crucial period.
ਕੰਪਨੀ ਨੇ ਲੌਕਡਾਊਨ ਦੀ ਵਜ੍ਹਾ ਨਾਲ ਲੌਜਿਸਟਿਕਸ ਸੇਵਾਵਾਂ ਵਿੱਚ ਰੁਕਾਵਟ ਅਉਣ ਦੇ ਬਾਵਜੂਦ ਵੀ ਕਿਸਾਨਾਂ ਦੇ ਲਈ ਖਾਦਾਂ ਦੀ ਪੂਰਤੀ ਜਾਰੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ।
Arunachal Pradesh: Chief Secretary called upon people to cooperate with officials who are managing uarantine centres across state, all preventive and protective measures will remain same despite relaxation in lockdown.
ਅਰੁਣਾਚਲ ਪ੍ਰਦੇਸ਼: ਮੁੱਖ ਸਕੱਤਰ ਨੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਅਧਿਕਾਰੀਆਂ ਨਾਲ ਸਹਿਯੋਗ ਕਰਨ ਜੋ ਰਾਜ ਭਰ ਵਿੱਚ ਕੁਆਰੰਟੀਨ ਕੇਂਦਰਾਂ ਦਾ ਪ੍ਰਬੰਧਨ ਕਰ ਰਹੇ ਹਨ, ਲੌਕਡਾਊਨ ਵਿੱਚ ਢਿੱਲ ਦੇ ਬਾਵਜੂਦ ਸਾਰੇ ਰੋਕਥਾਮ ਅਤੇ ਬਚਾਅ ਦੇ ਉਪਾਅ ਉਸੇ ਤਰ੍ਹਾਂ ਹੀ ਰਹਿਣਗੇ।
For details: More areas under Summer Crops over last year, procurement too rises despite lockdown The Sowing Area Coverage of Summer Crops of Rice, Pulses, Coarse Cereals and Oilseeds has been more this time compared tothe corresponding period of last year.
ਲੌਕਡਾਊਨ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਗਰਮੀ ਦੀਆਂ ਫਸਲਾਂ ਹੇਠਲੇ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਖਰੀਦ ਵੀ ਵੱਧ ਹੋਈ ਗਰਮੀ ਦੀਆਂ ਫਸਲਾਂ ਦਾ ਬਿਜਾਈ ਹੇਠਲਾ ਰਕਬਾ ਚਾਵਲ (ਝੋਨਾ), ਦਾਲ਼ਾਂ, ਮੋਟੇ ਅਨਾਜ ਅਤੇ ਤੇਲ ਬੀਜ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿੱਚ ਇਸ ਵਾਲ ਅਧਿਕ ਰਿਹਾ ਹੈ।
He cited the examples of common countrymen like KC Mohan of Tamil Nadu, Gautam Das of Agartala, Raju a Divyang from Pathankot, who went out of their way despite limited means to help others in this time of crisis.
ਉਨ੍ਹਾਂ ਤਾਮਿਲ ਨਾਡੂ ਦੇ ਕੇਸੀ ਮੋਹਨ, ਅਗਰਤਲਾ ਦੇ ਗੌਤਮ ਦਾਸ, ਪਠਾਨਕੋਟ ਦੇ ਇੱਕ ਦਿਵਯਾਂਗ ਰਾਜੂ, ਜੋ ਸੀਮਤ ਸਾਧਨਾਂ ਦੇ ਬਾਵਜੂਦ ਸੰਕਟ ਦੇ ਇਸ ਸਮੇਂ ਹੋਰਨਾਂ ਦੀ ਮਦਦ ਕਰਦੇ ਰਹੇ ਸਨ।
France reaffirmed its commitment to ensure timely delivery of Rafale Aircraft despite the challenges posed by the COVID-19 pandemic.
ਫਰਾਂਸ ਨੇ ਕੋਵਿਡ -19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਰਾਫੇਲ ਹਵਾਈ ਜਹਾਜ਼ ਦੀ ਸਮੇਂ ਸਿਰ ਡਿਲਿਵਰੀ ਨੂੰ ਸੁਨਿਸ਼ਚਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।
Advertisement - Remove
Despite a similar population, as on 1st June 2020, the total cases in those 14 most affected countries is 22.5 times that in India.
ਇੱਕੋ ਜਿੰਨੀ ਆਬਾਦੀ ਦੇ ਬਾਵਜੂਦ 1 ਜੂਨ, 2020 ਨੂੰ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੁੱਲ ਮਾਮਲੇ ਭਾਰਤ ਦੇ ਮੁਕਾਬਲੇ 22.5 ਗੁਣਾ ਵੱਧ ਸਨ।
Despite this new cases of fraudulent websites have been noticed again.
ਇਸਦੇ ਬਾਵਜੂਦ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਦੇ ਨਵੇਂ ਕੇਸ ਦੁਬਾਰਾ ਧਿਆਨ ਵਿੱਚ ਆਏ ਹਨ।
Despite the constrains imposed due to COVID restrictions, EPFO is committed to bring its services to the door step of its members by adopting the online mode.
ਕੋਵਿਡ ਪਾਬੰਦੀਆਂ ਦੇ ਬਾਵਜੂਦ ਈਪੀਐੱਫਓ ਔਨਲਾਈਨ ਮਾਧਿਅਮ ਅਪਣਾ ਕੇ ਆਪਣੇ ਮੈਂਬਰਾਂ ਦੇ ਬੂਹੇ ਤੱਕ ਆਪਣੀਆਂ ਸੇਵਾਵਾਂ ਨੂੰ ਲਿਜਾਣ ਲਈ ਪ੍ਰਤੀਬੱਧ ਹੈ।
He was also told that these projects are being pursued vigorously despite challenges posed by Covid-19 causing some delays.
ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੋਵਿਡ - 19 ਨਾਲ ਪੈਦਾ ਚੁਣੌਤੀਆਂ ਦੀ ਵਜ੍ਹਾ ਨਾਲ ਕੁਝ ਦੇਰੀ ਦੇ ਬਾਵਜੂਦ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਜ਼ੋਰਦਾਰ ਤਰੀਕੇ ਨਾਲ ਚਲ ਰਿਹਾ ਹੈ।
Shri Naidu commended the spirit of the media for pursuing the mission of informing the people despite running into tough time itself.
ਸ਼੍ਰੀ ਨਾਇਡੂ ਨੇ ਕਠਿਨ ਸਮੇਂ ਵਿੱਚ ਖੁਦ ਨੂੰ ਚੱਲਦਾ ਰੱਖਣ ਦੇ ਬਾਵਜੂਦ ਲੋਕਾਂ ਨੂੰ ਸੂਚਿਤ ਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮੀਡੀਆ ਦੀ ਭਾਵਨਾ ਦੀ ਸ਼ਲਾਘਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading